Lyrics

ਜਿੰਦ ਮਾਹੀ cycle 'ਤੇ... ਜਿੰਦ ਮਾਹੀ cycle 'ਤੇ ਤੁਰਿਆ ਜਾਂਦਾ ਮੁੜ ਕੇ ਵੇਖੇ ਨਾ... ਮੁੜ ਕੇ ਵੇਖੇ ਨਾ ਹੀਰ ਨੂੰ ਰਾਂਝਾ ਰੁੱਸ ਗਈ ਹੀਰ, ਓਏ ਰੁੱਸੀ ਹੀਰ ਨੂੰ ਫਿਰੇ ਮਨਾਉਂਦਾ ਲਗਦੇ ਭਾਗ ਜਦੋਂ... ਲਗਦੇ ਭਾਗ ਤੇ ਬਣਦੀ ਜੋੜੀ ਗਾਵਾਂ ਸ਼ਗਣਾਂ ਵਾਲ਼ੀ ਘੋੜੀ (ਘੋੜੀ, ਘੋੜੀ, ਘੋੜੀ) ਜਿੰਦ ਮਾਹੀ, ਰਹਿਣ ਦੇ, ਓਏ ਜਿੰਦ ਮਾਹੀ, ਰਹਿਣ ਦੇ, ਓਏ ਜਿੰਦ ਮਾਹੀ, ਰਹਿਣ ਦੇ ਝੂਠੇ ਲਾਰੇ ਤੇਰੀਆਂ ਮਿੱਠਣੀਆਂ... (uh, huh) ਤੇਰੀਆਂ ਮਿੱਠੀਆਂ ਦੇ ਮੂਹਰੇ ਹਾਰੇ ਤੇਰੀਆਂ ਗੱਲਾਂ ਨੂੰ... ਤੇਰੀਆਂ ਗੱਲਾਂ ਨੂੰ ਬੈਠ ਵਿਚਾਰੇ ਮੋਹੱਬਤਾਂ ਸੱਚੀਆਂ ਜੇ... (uh, huh) ਮੋਹੱਬਤਾਂ ਸੱਚੀਆਂ ਜੇ ਦਿਲੇ ਵਸਾਈਏ ਸੱਚੇ ਸੱਜਣ ਵੀ ਓਦੋਂ ਕਮਾਈਏ (ਕਮਾਈਏ, ਕਮਾਈਏ, ਕਮਾਈਏ) Yeah, yeah (ਕਮਾਈਏ) Uh, huh ਜਿੰਦ ਮਾਹੀ, ਇਸ਼ਕੇ ਦਾ... ਜਿੰਦ ਮਾਹੀ, ਇਸ਼ਕੇ ਦਾ ਰੋਗ ਅਵੱਲਾ ਜਿਸ ਨੂੰ ਲੱਗ ਜਾਵੇ... ਜਿਸ ਨੂੰ ਲੱਗੇ ਤੇ ਉਹ ਫਿਰ ਝੱਲਾ ਦੁਨੀਆ ਝਾੜਦੀ, ਓਏ ਦੁਨੀਆ ਝਾੜਦੀ ਉਸ ਤੋਂ ਪੱਲਾ ਪਿੱਛੇ ਯਾਰ ਦੇ, ਓਏ ਪਿੱਛੇ ਯਾਰ ਦੇ ਹੋ ਜੇ ਸ਼ੁਦਾਈ ਜਿਨ੍ਹੇ ਇਸ਼ਕੇ ਦੀ ਬਾਜ਼ੀ ਲਾਈ (ਜਿਨ੍ਹੇ ਇਸ਼ਕੇ ਦੀ ਬਾਜ਼ੀ ਲਾਈ) ਜਿੰਦ ਮਾਹੀ cycle 'ਤੇ... ਜਿੰਦ ਮਾਹੀ cycle 'ਤੇ ਤੁਰਿਆ ਜਾਂਦਾ ਮੁੜ ਕੇ ਵੇਖੇ ਨਾ... ਮੁੜ ਕੇ ਵੇਖੇ ਨਾ ਹੀਰ ਨੂੰ ਰਾਂਝਾ ਰੁੱਸ ਗਈ ਹੀਰ, ਓਏ ਰੁੱਸੀ ਹੀਰ ਨੂੰ ਫਿਰੇ ਮਨਾਉਂਦਾ ਲਗਦੇ ਭਾਗ ਜਦੋਂ... ਲਗਦੇ ਭਾਗ ਤੇ ਬਣਦੀ ਜੋੜੀ ਗਾਵਾਂ ਸ਼ਗਣਾਂ ਵਾਲ਼ੀ ਘੋੜੀ (ਘੋੜੀ, ਘੋੜੀ, ਘੋੜੀ)
Writer(s): Riaz Hussain Lyrics powered by www.musixmatch.com
instagramSharePathic_arrow_out