album cover
Tod Da E Dil Full Version
album cover
Tod Da E Dil Full Version was released on May 18, 2020 by Universal Music India Pvt. Ltd. (Desi Melodies) as a part of the album Tod Da E Dil Full Version - Single
May 18, 2020
LabelUniversal Music India Pvt. Ltd. (Desi Melodies)
BPM114
Melodicness
Acousticness
Valence
Danceability
Energy

Lyrics

ਮੈਨੂੰ ਦਿਓ ਨਾ ਵਫ਼ਾਵਾਂ ਮੈਨੂੰ ਧੋਖਾ ਦੇਦੋ
ਧੋਖੇ ਵਿੱਚ ਬੜਾ ਹੀ ਸੁਆਦ ਹੁੰਦਾ ਏ
ਮੈਨੂੰ ਦਿਓ ਨਾ ਵਫ਼ਾਵਾਂ ਮੈਨੂੰ ਧੋਖਾ ਦੇਦੋ
ਧੋਖੇ ਵਿੱਚ ਬੜਾ ਹੀ ਸੁਆਦ ਹੁੰਦਾ ਏ
ਜਿਹੜਾ ਦਿਲ ਤੋਂ ਨਿਭਾਵੇ ਓਹਨੂੰ ਪੁੱਛੇ ਕੋਈ ਨਾ
ਜਿਹੜਾ ਤੋੜ ਦਾ ਏ ਦਿਲ ਓਹੀ ਯਾਦ ਹੁੰਦਾ ਏ
ਜਿਹੜਾ ਦਿਲ ਤੋਂ ਨਿਭਾਵੇ ਓਹਨੂੰ ਪੁੱਛੇ ਕੋਈ ਨਾ
ਜਿਹੜਾ ਤੋੜ ਦਾ ਏ ਦਿਲ ਓਹੀ ਯਾਦ ਹੁੰਦਾ ਏ
(ਯਾਦ ਹੁੰਦਾ ਏ)
(ਆ ਆ ਆ ਆ ਆ ਆ ਆ ਆ ਆ)
(ਆ ਆ ਆ ਆ ਆ ਆ ਆ ਆ ਆ)
ਕਿੱਥੇ ਨਿਗਾਹਾਂ ਕਿੱਥੇ ਨਿਸ਼ਾਨੇ ਸੀ
ਗੱਲਾਂ ਸੀ ਸੱਚੀਆਂ ਯਾ ਲਾਏ ਬਹਾਨੇ ਸੀ
(ਲਾਏ ਬਹਾਨੇ ਸੀ)
ਦੁਨੀਆ ਦੀਆਂ ਗੱਲਾਂ ਸਮਝੀ ਮੇਰੀ ਆਈਆਂ ਨਾ
ਉੱਚਿਆਂ ਦੇ ਨਾਲ ਅੱਸੀ ਲਾਏ ਯਾਰਾਨੇ ਸੀ
ਉੱਚਿਆਂ ਦੇ ਨਾਲ ਅੱਸੀ ਲਾਏ ਯਾਰਾਨੇ ਸੀ
ਐਥੇ ਸਾਰਿਆਂ ਦੀ ਗੱਲ ਜਿਸਮਾਂ ਤੇ ਰੁਕੀ ਏ
ਰੂਹਾਂ ਵਾਲਾ ਪਿਆਰ ਬਰਬਾਦ ਹੁੰਦਾ ਏ
ਜਿਹੜਾ ਦਿਲ ਤੋਂ ਨਿਭਾਵੇ ਓਹਨੂੰ ਪੁੱਛੇ ਕੋਈ ਨਾ
ਜਿਹੜਾ ਤੋੜ ਦਾ ਏ ਦਿਲ ਓਹੀ ਯਾਦ ਹੁੰਦਾ ਏ
ਜਿਹੜਾ ਦਿਲ ਤੋਂ ਨਿਭਾਵੇ ਓਹਨੂੰ ਪੁੱਛੇ ਕੋਈ ਨਾ
ਜਿਹੜਾ ਤੋੜ ਦਾ ਏ ਦਿਲ ਓਹੀ ਯਾਦ ਹੁੰਦਾ ਏ
ਤੂੰ ਪੱਥਰ ਦਿਲ ਦਾ ਐ
ਤੈਨੂੰ ਡਰ ਨਈਓ ਟੁੱਟਣੇ ਦਾ
ਅੱਸੀ ਕਿੱਸਾ ਈ ਛੱਡ ਦੇਣਾ
ਤੇਰੇ ਹੱਥੋਂ ਲੁੱਟਣੇ ਦਾ
ਜੱਦ ਸਾਨੂੰ ਚੀਸ ਮਿਲੇ
ਤੈਨੂੰ ਆਸ਼ੀਸ਼ ਮਿਲੇ
ਅੱਸੀ ਅੱਗ ਨਾਲ ਖੇਲ ਲਿਆ
ਸਾਨੂੰ ਡਰ ਨਈਓ ਫੁਕਣੇ ਦਾ
ਅੱਸੀ ਪਿੰਜਰੇ ਚ ਰਹਿਕੇ ਤੈਨੂੰ ਪਿਆਰ ਕਰੀ ਗਏ
ਚੰਗਾ ਹੁਣ ਪੰਛੀ ਆਜ਼ਾਦ ਹੁੰਦਾ ਏ
(ਆਜ਼ਾਦ ਹੁੰਦਾ ਏ)
(ਆ ਆ ਆ ਆ ਆ ਆ ਆ ਆ ਆ)
(ਆ ਆ ਆ ਆ ਆ ਆ ਆ ਆ ਆ)
ਜਿਹੜਾ ਦਿਲ ਤੋਂ ਨਿਭਾਵੇ ਓਹਨੂੰ ਪੁੱਛੇ ਕੋਈ ਨਾ
ਜਿਹੜਾ ਤੋੜ ਦਾ ਏ ਦਿਲ ਓਹੀ ਯਾਦ ਹੁੰਦਾ ਏ
Written by: Maninder Buttar
instagramSharePathic_arrow_out􀆄 copy􀐅􀋲

Loading...