album cover
GODSPEED
album cover
GODSPEED was released on July 8, 2022 by Game Time as a part of the album GODSPEED - Single
ReleasedJuly 8, 2022
LabelGame Time
BPM100
Melodicness
Acousticness
Valence
Danceability
Energy

Music Video

Music Video

Lyrics

ਹੋ, ਘੱਟ ਆ income, ਵੱਧ ਨੇ ਖ਼ਰਚੇ
ਕੀ ਲੈ ਜਾਣੈ ਹਿੱਕ 'ਤੇ ਧਰਕੇ?
ਜਿਉਂਦੇ ਜੀਅ ਵੀ ਚੱਲੀ ਜਾਂਦੈ
ਦੂਣਾ ਨਾਂ ਗੂੰਜੂਗਾ ਮਰਕੇ
ਕਿਉਂ ਅੱਖਾਂ ਨਾਲ਼ ਮਾਰਦੀ, ਰਕਾਨੇ, ਫ਼ਿਰੇਂ ਠੱਗੀਆਂ?
ਨਾ ਨੱਢੀਆਂ ਨੂੰ ਦੇਖ ਕੇ break'an ਕਦੇ ਵੱਜੀਆਂ
24/7 ਪੈਂਦੀ ਆ ਘੂਕ GT Road 'ਤੇ
ਯਾਰਾਂ ਦੀਆਂ ਯਾਰਾਂ ਨਾਲ਼ ਰਹਿਣ full ਗੱਡੀਆਂ
ਤੇ ਗੱਡੀਆਂ 'ਚ ਟੌਰ੍ਹ ਟਿਕਾ ਕੇ ਕੱਢੀ ਆ
ਬਾਕੀ ਗੱਲ ਰੱਬ 'ਤੇ-
ਬਾਕੀ ਗੱਲ ਰੱਬ 'ਤੇ ਛੱਡੀ ਆ (yeah)
ਬਾਕੀ ਗੱਲ ਰੱਬ 'ਤੇ ਛੱਡੀ ਆ
ਜ਼ਿਆਦਾ ਤਾਂ ਕਰੀ ਦੀ ਮਨਮਰਜ਼ੀ, ਰਕਾਨੇ
ਪੈਰ ਪੱਟਦੇ ਨਹੀਂ ਪਿੱਛੇ, ਧੂੜ ਪੱਟਦੇ
ਸਦਾ ਲਈ ਨਹੀਂ ਰਹਿੰਦੀ ਖ਼ੂਬਸੂਰਤੀ ਕਿਸੇ ਦੀ
ਕਾਹਤੋਂ ਨਾਪਦੀ ਇਰਾਦੇ ਨੇਕ ਜੱਟ ਦੇ?
ਦਿਨੋਂ-ਦਿਨ ਜਾਂਦਾ ਏ graph up ਚੜ੍ਹਦਾ
Full ਮੌਜ ਲੱਟੀ ਦੀ ਆ, ਰਹੇ ਜੱਗ ਸੜਦਾ
ਮਿੰਟ ਦੀ ਵੀ ਵਹਿਲ ਨਹੀਂ, ਐਵੇਂ ਨਹੀਂ ਤੁਰੇ ਫ਼ਿਰਦੇ
ਸਾਲ ਖੜ੍ਹ, ਦੇਖ ਲਈਂ ਤੂੰ ਜਾ ਕੇ ਕਿੱਥੇ ਅੜਦਾ
ਨਾ ਧਰਤੀ 'ਤੇ ਲੱਗਦੀ ਅੱਡੀ ਆ
ਬਾਕੀ ਗੱਲ ਰੱਬ 'ਤੇ-
ਬਾਕੀ ਗੱਲ ਰੱਬ 'ਤੇ ਛੱਡੀ ਆ (yeah)
ਬਾਕੀ ਗੱਲ ਰੱਬ 'ਤੇ ਛੱਡੀ ਆ
(ਸਾਡੇ ਸਿੱਧੇ ਦਿਲ ਤੋਂ ਚੱਲਦੇ ਨੇ)
ਸਾਡੇ ਸਿੱਧੇ ਦਿਲ ਤੋਂ ਚੱਲਦੇ ਨੇ
ਚੱਲਦੇ ਜੋ ਕਾਰੋਬਾਰ, ਬਿੱਲੋ
ਇੰਨੇ ਸੌਖੇ ਮਿਲਣੇ ਨਹੀਂ
ਬੱਸ ਦੂਰੋਂ-ਦੂਰੋਂ ਸਾਰ, ਬਿੱਲੋ
ਮੈਂ ਕਿਹਾ, "ਮਿਹਨਤਾਂ ਕੀਤੀਆਂ, ਮਿਨਤਾਂ ਨਹੀਂ"
ਰਾਤ ਈ ਲੰਘੀ, ਦਿਨ ਤਾਂ ਨਹੀਂ
ਸਾਰੇ level ਲੰਘੀ ਫ਼ਿਰਦੇ ਆਂ
ਬਹੁਤੀ ਕਿਸੇ ਗੱਲ ਦੀ ਚਿੰਤਾ ਨਹੀਂ
ਅਤੇ ਸੋਚ scale'on ਵੱਢੀ ਆ
ਬਾਕੀ ਗੱਲ ਰੱਬ 'ਤੇ-
ਬਾਕੀ ਗੱਲ ਰੱਬ 'ਤੇ ਛੱਡੀ ਆ (yeah)
ਬਾਕੀ ਗੱਲ ਰੱਬ 'ਤੇ ਛੱਡੀ ਆ
SIR MANNY
Written by: Tyson Sidhu
instagramSharePathic_arrow_out􀆄 copy􀐅􀋲

Loading...