Music Video

Music Video

Credits

PERFORMING ARTISTS
Kulbir Jhinjer
Kulbir Jhinjer
Performer
COMPOSITION & LYRICS
R. Guru
R. Guru
Composer
Tarsem Jassar
Tarsem Jassar
Songwriter

Lyrics

ਸਰਕਾਰੀਆਂ ਚ ਪੜ੍ਹੇ ਆ, ਜਸਦਾ ਦਾ ਲਾਣਾ ਏ
ਮੇਹਰ ਬਾਬੇ ਦੀ ਏ ਪੂਰੀ, ਕੋਈ ਉੱਚਾ ਨਾ ਘਰਾਣਾ ਏ
ਤੁਹਾਡੀ ਓਹਨਾਂ ਨਾਲ ਦਲੇਰਾਂ ਦੀ ਸਾਂਝ ਏ
ਜੇਹੜੇ ਸਾਡੀ ਕੌਮ ਦੇ ਗੱਦਾਰ ਨੇ
ਅੱਸੀ ਓਹ ਜੇਹੜੇ ਧਰਨੇ ਤੇ ਰਹਿਣੇ ਆ
ਤੁਸੀ ਓਹ ਜੋ ਚਲਾਉਂਦੇ ਸਰਕਾਰ ਨੇ
ਅੱਸੀ ਓਹ ਜੇਹੜੇ ਧਰਨੇ ਤੇ ਰਹਿਣੇ ਆ
ਤੁਸੀ ਓਹ ਜੋ ਚਲਾਉਂਦੇ ਸਰਕਾਰ ਨੇ
ਅੱਸੀ ਨਿੱਤ ਦੰਗਾ ਕਹੀਏ, ਸਾਡੇ ਹੱਕਾਂ ਦੇ ਲਈ
ਤੁਸੀ ਵੰਡ ਦੇ ਖੈਰਾਤ ਪੈਸਾ, ਰਾਜ ਸੱਤਾ ਦੇ ਲਈ
ਅੱਸੀ ਨਿੱਤ ਦੰਗਾ ਕਹੀਏ, ਸਾਡੇ ਹੱਕਾਂ ਦੇ ਲਈ
ਤੁਸੀ ਵੰਡ ਦੇ ਖੈਰਾਤ ਪੈਸਾ, ਰਾਜ ਸੱਤਾ ਦੇ ਲਈ
ਸਾਡੇ ਮੁੱਕ ਜਾਂਦੇ ਦੇ ਦੇ ਸ਼ਹੀਦੀਆਂ
ਤੁਹਾਡੇ ਤਖ਼ਤਾਂ ਤੇ ਬਹਿਣ ਲਈ ਤਿਆਰ ਨੇ
ਅੱਸੀ ਓਹ ਜੇਹੜੇ ਧਰਨੇ ਤੇ ਰਹਿਣੇ ਆ
ਤੁਸੀ ਓਹ ਜੋ ਚਲਾਉਂਦੇ ਸਰਕਾਰ ਨੇ
ਅੱਸੀ ਓਹ ਜੇਹੜੇ ਧਰਨੇ ਤੇ ਰਹਿਣੇ ਆ
ਤੁਸੀ ਓਹ ਜੋ ਚਲਾਉਂਦੇ ਸਰਕਾਰ ਨੇ
ਮੰਗੇ ਰਾਜ ਨਹਿਓ ਮਿਲਦੇ, ਇਹ ਤਾ ਮੱਲਣੇ ਪੈਂਦੇ ਨੇ
ਨਾ ਜ਼ੁਲਮ ਕਦੇ ਰੁੱਕਦੇ, ਇਹ ਤਾ ਥੱਲਣੇ ਪੈਂਦੇ ਨੇ
ਮੰਗੇ ਰਾਜ ਨਹਿਓ ਮਿਲਦੇ, ਇਹ ਤਾ ਮੱਲਣੇ ਪੈਂਦੇ ਨੇ
ਨਾ ਜ਼ੁਲਮ ਕਦੇ ਰੁੱਕਦੇ, ਇਹ ਤਾ ਥੱਲਣੇ ਪੈਂਦੇ ਨੇ
ਬੰਨ ਮੰਨਿਆ ਕਿ ਸਬਰਾਂ ਨੂੰ ਮਾਰਿਆ
ਪਰ ਸਦਾ ਲਈ ਨਾ ਸੁੱਤੇ ਹਥਿਆਰ ਨੇ
ਅੱਸੀ ਓਹ ਜੇਹੜੇ ਧਰਨੇ ਤੇ ਰਹਿਣੇ ਆ
ਤੁਸੀ ਓਹ ਜੋ ਚਲਾਉਂਦੇ ਸਰਕਾਰ ਨੇ
ਅੱਸੀ ਓਹ ਜੇਹੜੇ ਧਰਨੇ ਤੇ ਰਹਿਣੇ ਆ
ਤੁਸੀ ਓਹ ਜੋ ਚਲਾਉਂਦੇ ਸਰਕਾਰ ਨੇ
ਸੱਚ ਆਉਂਦਾ ਨਹਿਓ ਅੱਗੇ, ਸਾਡਾ ਦੱਬਿਆ ਜਾਣਦਾ ਆ
ਬੇਬਾਕ ਹੋਕੇ ਬੋਲੇ ਜੇ, ਬੰਦਾ ਵੱਢਿਆ ਜਾਣਦਾ ਆ
ਸੱਚ ਆਉਂਦਾ ਨਹਿਓ ਅੱਗੇ, ਸਾਡਾ ਦੱਬਿਆ ਜਾਣਦਾ ਆ
ਬੇਬਾਕ ਹੋਕੇ ਬੋਲੇ ਜੇ, ਬੰਦਾ ਵੱਢਿਆ ਜਾਣਦਾ ਆ
ਜੋ ਅੱਸੀ ਖਬਰਾਂ ਨੂੰ ਸੱਚ ਮੰਨ ਲੈਂਦੇ ਆ
ਇਹੇ ਥੋੜ੍ਹੇ ਹੀ ਚਲਾਏ ਅਖ਼ਬਾਰ ਨੇ
ਅੱਸੀ ਓਹ ਜੇਹੜੇ ਧਰਨੇ ਤੇ ਰਹਿਣੇ ਆ
ਤੁਸੀ ਓਹ ਜੋ ਚਲਾਉਂਦੇ ਸਰਕਾਰ ਨੇ
ਅੱਸੀ ਓਹ ਜੇਹੜੇ ਧਰਨੇ ਤੇ ਰਹਿਣੇ ਆ
ਤੁਸੀ ਓਹ ਜੋ ਚਲਾਉਂਦੇ ਸਰਕਾਰ ਨੇ
Written by: R. Guru, Tarsem Jassar
instagramSharePathic_arrow_out

Loading...