album cover
Time Chakda
2,067
Indian
Time Chakda was released on November 18, 2015 by Vehli Janta Records as a part of the album Sardarni
album cover
Release DateNovember 18, 2015
LabelVehli Janta Records
Melodicness
Acousticness
Valence
Danceability
Energy
BPM85

Music Video

Music Video

Credits

PERFORMING ARTISTS
Kulbir Jhinjer
Kulbir Jhinjer
Performer
COMPOSITION & LYRICS
Desi Crew
Desi Crew
Composer
Tarsem Jassar
Tarsem Jassar
Songwriter

Lyrics

ਐਵੇਂ ਥੱਕੇ ਨਾਲ ਇਲੂਮੀਨਾਤੀ ਬਣੀ ਫਿਰਦੀ
ਨੀ ਬਿੱਲੋ ਦੁਨੀਆ ਦੀ ਹਿੱਕ ਉੱਤੇ ਤਣੀ ਫਿਰਦੀ
(ਦੁਨੀਆ ਦੀ ਹਿਕ ਉੱਤੇ ਤਣੀ ਫਿਰਦੀ, ਦੁਨੀਆ ਦੀ ਹਿਕ ਉੱਤੇ ਤਣੀ ਫਿਰਦੀ)
ਐਵੇਂ ਥੱਕੇ ਨਾਲ ਇਲੂਮੀਨਾਤੀ ਬਣੀ ਫਿਰਦੀ
ਨੀ ਬਿੱਲੋ ਦੁਨੀਆ ਦੀ ਹਿੱਕ ਉੱਤੇ ਤਣੀ ਫਿਰਦੀ
ਪਾਉਂਦੀ ਕਿਕਲੀ ਕਾਲਜੋਂ ਨਿਕਲੀ, ਨੀ ਗੇਟ ਉੱਤੇ ਰੌਲਾ ਪੈਗਿਆ
ਓਹ ਜੱਟ ਟਾਈਮ ਚੱਕਦਾ ਹੀ ਤੇਰਾ ਰਹਿ ਗਿਆ, ਨੀ ਬਾਜ਼ੀ ਕੋਈ ਹੋਰ ਲੈ ਗਿਆ
ਜੱਟ ਟਾਈਮ ਚਕਦਾ ਹੀ ਤੇਰਾ ਰਹਿ ਗਿਆ, ਨਜ਼ਾਰੇ ਕੋਈ ਹੋਰ ਲੈ ਗਿਆ
ਤੇਰੇ ਪਿੱਛੇ ਫੁੰਕਦਾ ਮੈਂ ਢੋਲ ਤੇਲ ਦਾ
ਉਤੋਂ ਥਾਪਾ ਲਗਿਆ ਬੀ.ਏ. ਚੋਂ ਫੈਲ ਦਾ (ਬੀ.ਏ. ਚੋਂ ਫੈਲ ਦਾ, ਬੀ.ਏ. ਚੋਂ ਫੈਲ ਦਾ)
ਤੇਰੇ ਪਿੱਛੇ ਫੁੰਕਦਾ ਮੈਂ ਢੋਲ ਤੇਲ ਦਾ
ਉਤੋਂ ਥਾਪਾ ਲਗਿਆ ਬੀ.ਏ. ਚੋਂ ਫੈਲ ਦਾ
ਤੇਰੇ ਭੂੰਡ ਆਸ਼ਿਕ ਮੈਂ ਕਈ ਕੁੱਟ ਤੇ
ਨੀ ਪੈ ਗਏ ਪਰਚੇ ਤੇ ਵੇਖਿਆ ਸਵਾਦ ਜੇਲ੍ਹ ਦਾ (ਸਵਾਦ ਜੇਲ੍ਹ ਦਾ)
ਝਾਕਾ ਜੀਨ ਅਵੀਏਟਰਾਂ ਦੀ ਪੱਟੀ ਦਾ, ਵੀ ਸਾਡੀਆਂ ਜੱਡਾਂ ਚ ਬਹਿ ਗਿਆ
ਓਹ ਜੱਟ ਟਾਈਮ ਚੱਕਦਾ ਹੀ ਤੇਰਾ ਰਹਿ ਗਿਆ, ਨੀ ਬਾਜ਼ੀ ਕੋਈ ਹੋਰ ਲੈ ਗਿਆ
ਜੱਟ ਟਾਈਮ ਚਕਦਾ ਹੀ ਤੇਰਾ ਰਹਿ ਗਿਆ, ਨਜ਼ਾਰੇ ਕੋਈ ਹੋਰ ਲੈ ਗਿਆ
ਮਾਲਾ ਤੇਰੇ ਨਾਮ ਦੀ ਨੀ ਮੁੰਡੇ ਸਾਰੇ ਫੇਰਦੇ
ਤੈਨੂੰ ਭਾਬੀ ਕਹਿਕੇ ਯਾਰ ਮੇਰੇ ਰਹਿਣ ਘੇਰਦੇ (ਰਹਿਣ ਘੇਰਦੇ, ਰਹਿਣ ਘੇਰਦੇ)
ਮਾਲਾ ਤੇਰੇ ਨਾਮ ਦੀ ਨੀ ਮੁੰਡੇ ਸਾਰੇ ਫੇਰਦੇ
ਤੈਨੂੰ ਭਾਬੀ ਕਹਿਕੇ ਯਾਰ ਮੇਰੇ ਰਹਿਣ ਘੇਰਦੇ
ਤੈਨੂੰ ਪੱਟਣਾ ਸੀ ਸ਼ਰਤਾਂ ਜਿਨ੍ਹਾਂ ਨਾਲ ਲਾਈਆਂ ਮੈਂ
ਮੈਨੂੰ ਆਸ਼ਿਕ ਭਾਜੀ ਕਹੇ ਰਹਿਣ ਛੇੜ ਦੇ (ਰਹਿਣ ਛੇੜ ਦੇ)
ਓਹ ਕਹਿੰਦੇ ਮਿਤਰਾ ਕੋਈ ਤੇਰੇ ਆਲੀ ਨਾਲ ਲੈਕੇ, ਸ਼ਿਮਲੇ ਦੇ ਰਾਹ ਪੈਗਿਆ
ਓਹ ਜੱਟ ਟਾਈਮ ਚੱਕਦਾ ਹੀ ਤੇਰਾ ਰਹਿ ਗਿਆ, ਨੀ ਬਾਜ਼ੀ ਕੋਈ ਹੋਰ ਲੈ ਗਿਆ
ਜੱਟ ਟਾਈਮ ਚਕਦਾ ਹੀ ਤੇਰਾ ਰਹਿ ਗਿਆ, ਨਜ਼ਾਰੇ ਕੋਈ ਹੋਰ ਲੈ ਗਿਆ
ਜਾਂਦੀ ਜਾਂਦੀ ਨੇ ਸੀ ਲੇਖ ਵਿਚ ਮੇਖ ਠੋਕਦੀ
ਨਾ ਦਵਾ ਲੱਭੀ ਓਹਦੇ ਨੈਣਾਂ ਵਿੱਚੋਂ ਲੱਗੀ ਚੋਟ ਦੀ (ਲੱਗੀ ਚੋਟ ਦੀ, ਲੱਗੀ ਚੋਟ ਦੀ)
ਜਾਂਦੀ ਜਾਂਦੀ ਨੇ ਸੀ ਲੇਖ ਵਿਚ ਮੇਖ ਠੋਕਦੀ
ਨਾ ਦਵਾ ਲੱਭੀ ਓਹਦੇ ਨੈਣਾਂ ਵਿੱਚੋਂ ਲੱਗੀ ਚੋਟ ਦੀ
ਲਾਕੇ ਛਤਰੀ ਮੈਂ ਦਾਣੇ ਸੀ ਖਿਲਾਰਦਾ ਰਿਹਾ
ਹੱਥ ਆਈ ਨਾ ਕਬੂਤਰੀ ਸਿਆਲਕੋਟ ਦੀ (ਸਿਆਲਕੋਟ ਦੀ)
ਓਹ ਚੀਨੇ ਲੈ ਗਏ ਉਡਾਕੇ ਮੁੰਡਾ ਝਿੰਜਰਾਂ ਦਾ, ਚੋਘ ਚੁਗੰਦਾ ਰਹਿ ਗਿਆ
ਓਹ ਜੱਟ ਟਾਈਮ ਚੱਕਦਾ ਹੀ ਤੇਰਾ ਰਹਿ ਗਿਆ, ਨੀ ਬਾਜ਼ੀ ਕੋਈ ਹੋਰ ਲੈ ਗਿਆ
ਜੱਟ ਟਾਈਮ ਚਕਦਾ ਹੀ ਤੇਰਾ ਰਹਿ ਗਿਆ, ਨਜ਼ਾਰੇ ਕੋਈ ਹੋਰ ਲੈ ਗਿਆ
Written by: Desi Crew, Tarsem Jassar
instagramSharePathic_arrow_out􀆄 copy􀐅􀋲

Loading...