album cover
Duty
album cover
Duty was released on November 18, 2015 by Vehli Janta Records as a part of the album Sardarni
November 18, 2015
LabelVehli Janta Records
BPM127
Melodicness
Acousticness
Valence
Danceability
Energy

Music Video

Music Video

Lyrics

Desi Crew
Desi Crew
ਯਾਰਾਂ ਕੋਲੇ tender ਆ ਨਜ਼ਾਰੇ ਲੈਣ ਦਾ
ਸਾਰਾ ਦਿਨ ਵਹਿਲੇ ਮੋੜਾਂ ਉੱਤੇ ਬਹਿਣ ਦਾ
ਰੱਖੀ ਐ Montero ਜਾਂਦੀ ਪੱਤੇ ਤੋੜਦੀ
ਟੈਰਾਂ ਨਾਲ ਯਾਰੀ ਕੱਲੇ-ਕੱਲੇ road ਦੀ
ਜਾਣਦੇ ਆਂ ਜਾਂਚ ਯਾਰੀਆਂ ਨਿਭਾਉਣ ਦੀ
ਓ ਮਿੱਤਰਾਂ ਦੀ ਰੱਬ ਨੇ duty ਲਾਈ ਆ
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ
ਮਿੱਤਰਾਂ ਦੀ ਰੱਬ ਨੇ duty ਲਾਈ ਆ
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ
ਸੱਤੇ ਦਿਨ ਮੌਜ 'ਚ ਲੰਗਾਈਏ week ਦੇ
ਯਾਰ ਹੋਣੀ fan ਮੁੱਡ ਤੋਂ Sadiq ਦੇ
ਚਰਖੀ਼ ਰੰਗੀਲੀ woofer'an 'ਚ ਵੱਜਦੀ
ਸੁਣਕੇ ਬੇਗ਼ਾਨੀ ਫਿਰੇ ਵਿੱਚ ਵੱਜਦੀ
Hobby ਐ stage ਉੱਤੇ ਖੁੱਤ ਪਾਉਣ ਦੀ
ਓ ਮਿੱਤਰਾਂ ਦੀ ਰੱਬ ਨੇ duty ਲਾਈ ਆ
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ
ਮਿੱਤਰਾਂ ਦੀ ਰੱਬ ਨੇ duty ਲਾਈ ਆ
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ
(ਓ ਮਿੱਤਰਾਂ ਦੀ ਰੱਬ ਨੇ duty ਲਾਈ ਆ
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ
ਮਿੱਤਰਾਂ ਦੀ ਰੱਬ ਨੇ duty ਲਾਈ ਆ
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ)
ਓ ਤੱਤਾ ਖੂਨ ਕਿਸੇ ਤੋ ਨਾ ਝੱਲੇ ਘੂਰੀਆਂ
ਪੇਚਕੱਸ ਵਾਂਗੂ ਚਾੜ੍ਹ ਦਈਏ ਚੂੜੀਆਂ
ਨਸ਼ੇ-ਪੱਤੇ ਵਾਲੀ ਹੈ ਨਹੀ ਤੋੜ ਜੱਟ ਨੂੰ
ਯਾਰੀਆਂ ਦੀ ਚੜੀ ਰਹਿੰਦੀ ਲੋੜ ਜੱਟ ਨੂੰ
Bathan 'ਚ Narinder'aa ਮਸ਼ਹੂਰ ਹੋਣ ਦੀ
ਓ ਮਿੱਤਰਾਂ ਦੀ ਰੱਬ ਨੇ duty ਲਾਈ ਆ
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ
ਮਿੱਤਰਾਂ ਦੀ ਰੱਬ ਨੇ duty ਲਾਈ ਆ
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ
ਯਾਰਾਂ ਵਾਂਗੂ ਪੂਰੀ ਐ ਸ਼ਕੀਨ ਨੱਖਰੋ
ਨਾਲ ਰੱਖੇ ਕੁੜੀਆਂ ਦੀ team ਨੱਖਰੋ
ਹੱਥ ਵਿੱਚ ਰਹਿੰਦਾ ਏ ਲਿਫ਼ਾਫ਼ਾ Lays ਦਾ
ਸ਼ੋਂਕ ਐ ਕੁੜੀ ਨੂੰ ਪੂਰਾ car race ਦਾ
ਵੈਰੀਆਂ ਦੀ ਹਿੱਕ 'ਤੇ ਤੇਜਾਬ ਪਾਉਣ ਦੀ
ਓ ਮਿੱਤਰਾਂ ਦੀ ਰੱਬ ਨੇ duty ਲਾਈ ਆ
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ
ਮਿੱਤਰਾਂ ਦੀ ਰੱਬ ਨੇ duty ਲਾਈ ਆ
ਲੁੱਟਣੇ ਨੇ ਬੁੱਲੇ ਫੱਕੀਆਂ ਉਡਾਉਣ ਦੀ
Written by: Arjan Dhillon, Desi Crew, Tarsem Jassar
instagramSharePathic_arrow_out􀆄 copy􀐅􀋲

Loading...