album cover
Mukh
album cover
Mukh was released on November 18, 2015 by Vehli Janta Records as a part of the album Sardarni
November 18, 2015
LabelVehli Janta Records
BPM120
Melodicness
Acousticness
Valence
Danceability
Energy

Lyrics

ਬੇਦਰਦਾ ਯਾਰੀਆਂ ਲਾਕੇ, ਸਾਨੂੰ ਦੁੱਖਾਂ ਦੇ ਵਿੱਚ ਪਾ ਕੇ
ਸਾਡਾ ਸੁੱਟ ਗਿਆ ਪਿਆਰ ਵਗਾਹ ਕੇ
ਵੇ ਮੁੱਖ ਮੋਡ ਗਿਆ, ਮੁੱਖ ਮੋਡ ਗਿਆ
ਮੁੱਖ ਮੋਡ ਗਿਆ, ਵੇ ਮੁੱਖ ਮੋਡ ਗਿਆ
ਦਿਲ ਨੂੰ ਮਿਲਿਆ ਬੋਝ ਤੇਰੀਆਂ ਯਾਦਾਂ ਦਾ
ਦੱਸ ਹੋਰ ਕਿ ਇਸ਼ਕ ਤੇਰੇ ਚੋਂ ਨਫ਼ਾ ਕਮਾ ਲਿਆ ਮੈਂ
ਜ਼ਿੰਦਗੀ ਕੁਲਬੀਰ ਓਹੀ ਸੀ ਜੋ ਤੇਰੇ ਨਾਲ ਬੀਤ ਗਈ
ਹੁਣ ਜੂਨ ਤਾਂ ਪਾਉ ਹੰਡਾਉਣੀ ਮੰਨ ਸਮਝਾ ਲਿਆ ਮੈਂ
ਨਾ ਤੇਰੇ ਤਾਂ ਦੀ ਖੁਸ਼ਬੂ ਭੁੱਲਦੀ, ਅੱਖ ਦਿਨ ਰਾਤ ਹੈ ਦੁਲਦੀ
ਬੜਾ ਵੇਖਿਆ ਜ਼ੋਰ ਲਗਾ ਕੇ
ਵੇ ਮੁੱਖ ਮੋਡ ਗਿਆ, ਮੁੱਖ ਮੋਡ ਗਿਆ
ਮੁੱਖ ਮੋਡ ਗਿਆ, ਵੇ ਮੁੱਖ ਮੋਡ ਗਿਆ
ਟੁੱਟੇ ਦਿਲ ਦਾ ਕਿ ਕਰੀਏ ਆ ਕੇ ਦਸ ਜਾ ਵੇ
ਹੋਰ ਕਿਸੇ ਦਾ ਨਾਮ ਵੀ ਲੈਣ ਏ ਦਿੰਦਾ ਨਾ
ਲੋਕਾਂ ਤੋਂ ਚੋਰੀ ਜਿੱਥੇ ਮਿਲਦੇ ਸੀ ਸਾਜਨਾ ਵੇ
ਮੈਨੂੰ ਕੱਲਿਆਂ ਬਹਿ ਕੇ ਓਥੇ ਰੋਣ ਏ ਦਿੰਦਾ ਨਾ
ਯਾਰੀ ਨਵਿਆਂ ਦੇ ਨਾਲ ਲਾ ਕੇ, ਬੈਠਾ ਦੂਰ ਵਸੇਰਾ ਪਾ ਕੇ
ਸਾਡੇ ਸੀਨੇ ਤੇ ਫੱਟ ਲਾ ਕੇ
ਵੇ ਮੁੱਖ ਮੋਡ ਗਿਆ, ਮੁੱਖ ਮੋਡ ਗਿਆ
ਮੁੱਖ ਮੋਡ ਗਿਆ, ਵੇ ਮੁੱਖ ਮੋਡ ਗਿਆ
ਸਾਰੀ ਉਮਰ ਬਚਾਉਂਦੀਆਂ ਇੱਜ਼ਤਾਂ ਲੁੱਟ ਕੇ ਕਾਹਤੋਂ
ਕੁੜੀਆਂ ਕੂੰਜਾਂ ਦਾ ਦਸ ਕਿ ਇਸ਼ਕ ਕਮਾਉਣਾ ਵੇ
ਤੈਨੂੰ ਸੱਚਾ ਟੱਕ ਕੇ ਸੱਜਣਾ ਪਿਆਰ ਮੈਂ ਪਾ ਬੈਠੀ
ਹੁਣ ਲੱਗਦਾ ਏ ਸਾਰੀ ਉਮਰ ਤਾਪ ਨੀ ਆਉਣਾ ਵੇ
ਗੈਰਾਂ ਨੂੰ ਹਮਰਾਜ਼ ਬਣਾ ਕੇ, ਕੱਢ ਦਿਲੋਂ ਬਹਾਨੇ ਲਾ ਕੇ
ਕਮਲੀ ਦੇ ਸੇਕ ਹੰਢਾ ਕੇ
ਵੇ ਮੁੱਖ ਮੋਡ ਗਿਆ, ਮੁੱਖ ਮੋਡ ਗਿਆ
ਮੁੱਖ ਮੋਡ ਗਿਆ, ਵੇ ਮੁੱਖ ਮੋਡ ਗਿਆ
Written by: R. Guru, Tarsem Jassar
instagramSharePathic_arrow_out􀆄 copy􀐅􀋲

Loading...