album cover
Vaar Vaar
4,137
Indian Pop
Vaar Vaar was released on July 29, 2016 by T-Series as a part of the album Vaar Vaar - Single
album cover
Release DateJuly 29, 2016
Melodicness
Acousticness
Valence
Danceability
Energy
BPM119

Music Video

Music Video

Credits

PERFORMING ARTISTS
Sartaj Virk
Sartaj Virk
Performer
COMPOSITION & LYRICS
Preet Ghuman
Preet Ghuman
Composer

Lyrics

ਕੁਝ ਕੇਹ ਵੀ ਨਾ ਹੋਇਆ
ਚੁੱਪ ਰਹਿ ਵੀ ਨਾ ਹੋਇਆ
ਤੇਰੇ ਜਾਨ ਪਿਛੋਂ ਯਾਰਾਂ
ਦਿਲ ਵਾਰ-ਵਾਰ ਰੋਇਆ
ਕੁਝ ਕੇਹ ਵੀ ਨਾ ਹੋਇਆ
ਚੁੱਪ ਰਹਿ ਵੀ ਨਾ ਹੋਇਆ
ਤੇਰੇ ਜਾਨ ਪਿਛੋਂ ਯਾਰਾਂ
ਦਿਲ ਵਾਰ-ਵਾਰ ਰੋਇਆ
ਦਿਲ ਵਾਰ-ਵਾਰ ਰੋਇਆ
ਦਿਲ ਵਾਰ-ਵਾਰ ਰੋਇਆ
ਦਰਦਾਂ ਦੇ ਮਰੂਥਲਾ ਨੂੰ ਮੈਂ ਰਹਾਂ ਸੇਕ ਦੀ
ਸਾਰਾ ਦਿਨ ਚੰਨਾ ਤੇਰਾ ਰਾਹ ਰਹਾ ਵੇਖ ਦੀ
ਦਰਦਾਂ ਦੇ ਮਰੂਥਲਾ ਨੂੰ ਮੈਂ ਰਹਾਂ ਸੇਕ ਦੀ
ਸਾਰਾ ਦਿਨ ਚੰਨਾ ਤੇਰਾ ਰਾਹ ਰਹਾ ਵੇਖ ਦੀ
ਮੁੱਖ ਮੋੜਿਆ ਖੁਦਾ ਨੇ
ਮੇਰਾ ਤੂੰ ਵੀ ਨਾ ਹੋਇਆ
ਤੇਰੇ ਜਾਨ ਪਿਛੋਂ ਯਾਰਾਂ
ਦਿਲ ਵਾਰ-ਵਾਰ ਰੋਇਆ
ਤੇਰੇ ਜਾਨ ਪਿਛੋਂ ਯਾਰਾਂ
ਦਿਲ ਵਾਰ-ਵਾਰ ਰੋਇਆ
ਹੰਝੂਆਂ ਦੇ ਹੜ੍ਹ ਰਹਿੰਦੇ ਅੱਖੀਆਂ ਚੋਂ ਧੁਲਦੇ
ਬੀਤੇ ਪਲ ਤੇਰੇ ਨਾ ਭੁਲਾਇਆਂ ਵੀ ਨੀ ਭੁੱਲਦੇ
ਹੰਝੂਆਂ ਦੇ ਹੜ੍ਹ ਰਹਿੰਦੇ ਅੱਖੀਆਂ ਚੋਂ ਧੁਲਦੇ
ਬੀਤੇ ਪਲ ਤੇਰੇ ਨਾ ਭੁਲਾਇਆਂ ਵੀ ਨੀ ਭੁੱਲਦੇ
ਮੇਰੀ ਜਿੰਦੜੀ ਨਿਮਾਣੀ
ਨੂੰ ਜਾਪੇ ਸੁੱਲਾਂ 'ਚ ਪਰੋਇਆ
ਤੇਰੇ ਜਾਨ ਪਿਛੋਂ ਯਾਰਾਂ
ਦਿਲ ਵਾਰ-ਵਾਰ ਰੋਇਆ
ਤੇਰੇ ਜਾਨ ਪਿਛੋਂ ਯਾਰਾਂ
ਦਿਲ ਵਾਰ-ਵਾਰ ਰੋਇਆ
ਦੱਸਦੇ ਤੂੰ ਦੇ ਗਿਓ ਸਜ਼ਾ ਕਿਹੜੀ ਗੱਲ ਦੀ
ਤੂੰ ਕਿ ਜਾਨੇ ਤੇਰੇ ਮੈਂ ਵਿਛੋੜੇ ਕਿਵੇਂ ਚਲਦੀ
ਦੱਸਦੇ ਤੂੰ ਦੇ ਗਿਓ ਸਜ਼ਾ ਕਿਹੜੀ ਗੱਲ ਦੀ
ਤੂੰ ਕਿ ਜਾਨੇ ਤੇਰੇ ਮੈਂ ਵਿਛੋੜੇ ਕਿਵੇਂ ਚਲਦੀ
ਸਾਥ ਚੱਲਦੇ ਨੇ ਭਾਵੇ
ਵੇ ਲੱਗੇ ਦਿਲ ਮੇਰਾ ਮੋਇਆ
ਤੇਰੇ ਜਾਨ ਪਿਛੋਂ ਯਾਰਾਂ
ਦਿਲ ਵਾਰ-ਵਾਰ ਰੋਇਆ
ਤੇਰੇ ਜਾਨ ਪਿਛੋਂ ਯਾਰਾਂ
ਦਿਲ ਵਾਰ-ਵਾਰ ਰੋਇਆ
Written by: Preet Ghuman
instagramSharePathic_arrow_out􀆄 copy􀐅􀋲

Loading...