album cover
Guccci
album cover
Guccci was released on January 28, 2017 by T-Series as a part of the album Guccci - Single
January 28, 2017
BPM87
Melodicness
Acousticness
Valence
Danceability
Energy

Lyrics

[Verse 1]
ਦੀਪ ਜੰਡੂ
ਆਰਸ਼ ਬੈਨੀਪਾਲ
ਆ ਗਿਆ ਨੀ ਓਹੀ ਬਿੱਲੋ ਟਾਈਮ
[Verse 2]
ਪਹਿਲਾਂ ਸੀਰੀਅਸ ਲਿਆ ਨਾ ਤੂੰ ਯਾਰ ਨੀ
ਯਾਰੀ ਤੋੜਗੀ ਸੀ ਅੱਧ ਵਿਚਕਾਰ ਨੀ
ਪਹਿਲਾਂ ਸੀਰੀਅਸ ਲਿਆ ਨਾ ਤੂੰ ਯਾਰ ਨੀ
ਯਾਰੀ ਤੋੜਗੀ ਸੀ ਅੱਧ ਵਿਚਕਾਰ ਨੀ
ਇਕ ਟਾਈਮ ਸੀ ਤੇਰੇ ਤੋਂ ਜੱਟ ਜਾਨ ਵਾਰਦਾ
ਟਾਈਮ ਸਿ ਤੇਰੇ ਤੋਂ ਜੱਟ ਜਾਨ ਵਾਰਦਾ
ਹੁਣ ਸੱਚੀ ਜਾਨੀ ਪਹਿਲਾਂ ਜੇਹਾ ਮੋਹ ਨਾ ਰਿਹਾ
[Verse 3]
ਛੱਡ ਦੇ ਮਿਲਾਉਣੀ ਅੱਖ ਗੁੱਚੀ ਵਾਲੀਏ
ਗੋਰੀਏ ਜੱਟਾ ਦਾ ਪੁੱਤ ਓਹ ਨਾ ਰਿਹਾ
ਛੱਡ ਦੇ ਮਿਲਾਉਣੀ ਅੱਖ ਗੁੱਚੀ ਵਾਲੀਏ
ਗੋਰੀਏ ਜੱਟਾ ਦਾ ਪੁੱਤ ਓਹ ਨਾ ਰਿਹਾ
[Verse 4]
(ਓਹ ਨਾ ਰਿਹਾ)
(ਓਹ ਨਾ ਰਿਹਾ)
[Verse 5]
ਰੇਂਜ ਵਾਲਾ ਜਿਹੜਾ ਤੂੰ ਬਣਾਇਆ ਨਵਾਂ ਯਾਰ
ਤੇਰੀ ਸੋਹਣੀਏ ਸਨੈਪਚੈਟ ਦੱਸਦੀ (ਦੱਸਦੀ)
ਸਾਡੀ ਗੱਲ ਹੋਰ ਨਵਾਂ ਚੱਲ ਗਿਆ ਦੌਰ
ਹੁਣ ਰਹਿਗੀ ਨਾ ਨੀ ਗੱਲ ਤੇਰੇ ਵੱਸ ਦੀ
ਹੁਣ ਦੇਖ ਕੇ ਛੱਡਾਇਆ ਪਛਤਾਵੇ ਗੋਰੀਏ
ਦੇਖ ਕੇ ਛਡਾਇਆ ਪਛਤਾਵੇ ਗੋਰੀਏ
ਗੱਲਾਂ ਗੋਰੀਆਂ ਤੇ ਪਹਿਲਾਂ ਜੇਹਾ ਗਲੋਅ ਨਾ ਰਿਹਾ
[Verse 6]
ਛੱਡ ਦੇ ਮਿਲਾਉਣੀ ਅੱਖ ਗੁੱਚੀ ਵਾਲੀਏ
ਗੋਰੀਏ ਜੱਟਾ ਦਾ ਪੁੱਤ ਓਹ ਨਾ ਰਿਹਾ
ਛੱਡ ਦੇ ਮਿਲਾਉਣੀ ਅੱਖ ਗੁੱਚੀ ਵਾਲੀਏ
ਗੋਰੀਏ ਜੱਟਾ ਦਾ ਪੁੱਤ ਓਹ ਨਾ ਰਿਹਾ
[Verse 7]
I got so much money on my mind
I am always on the ground
Baby i don't really rhyme but i had to
I say gucci or prada lahore to nevada
My crew stay strapped cause we had to
[Verse 8]
ਵੇਲਿਆਂ ਦੇ ਵਿੱਚ ਕਦੇ ਪੱਟਿਆ ਸੀ ਤੂੰ
ਹੁਣ ਅਣਖੀ ਸੁਭਾਅ ਦੇ ਅੱਸੀ ਪੱਤੇ ਆ (ਪੱਤੇ ਆ)
ਛੱਡ ਜਾਵੇ ਜੇਹੜਾ ਕਦੇ ਲਈ ਦਾ ਨੀ ਮੁਹ
ਰੱਖੇ ਰੂਲ ਜ਼ਿੰਦਗੀ ਦੇ ਅੱਸੀ ਪੱਕੇ ਆ
ਰੰਗ ਰੱਬ ਦੇ ਤੂੰ ਵੇਖ ਪਿੱਛੇ ਲੱਗੀ ਦੁਨੀਆ
ਰੱਬ ਦੇ ਤੂੰ ਵੇਖ ਪਿੱਛੇ ਲੱਗੀ ਦੁਨੀਆ
ਜਿਹੜਾ ਘੁੰਮਦਾ ਸੀ ਤੇਰੇ ਪਿੱਛੇ ਓਹ ਨਾ ਰਿਹਾ
[Verse 9]
ਛੱਡ ਦੇ ਮਿਲਾਉਣੀ ਅੱਖ ਗੁੱਚੀ ਵਾਲੀਏ
ਗੋਰੀਏ ਜੱਟਾ ਦਾ ਪੁੱਤ ਓਹ ਨਾ ਰਿਹਾ
ਛੱਡ ਦੇ ਮਿਲਾਉਣੀ ਅੱਖ ਗੁੱਚੀ ਵਾਲੀਏ
ਗੋਰੀਏ ਜੱਟਾ ਦਾ ਪੁੱਤ ਓਹ ਨਾ ਰਿਹਾ
[Verse 10]
(ਓਹ ਨਾ ਰਿਹਾ)
(ਓਹ ਨਾ ਰਿਹਾ)
[Verse 11]
ਸਿਗਾ ਗੁਮਨਾਮ ਫੜੀ ਬੱਬੇ ਨੇ ਏ ਬਾਂਹ
ਹੁਣ ਏਰੀਏ ਚ ਚਲਦਾ ਏ ਨਾਮ ਨੀ (ਨਾਮ ਨੀ)
ਦੇਖ ਦੇਖ ਜਿਹਨੂੰ ਇਗਨੋਰ ਸਿਗੀ ਕਰਦੀ
ਓਹ ਅੱਜ ਕੱਲ੍ਹ ਜੱਸੀ ਲੋਖਾ ਆਮ ਨੀ
ਪਹਿਲਾਂ ਤੂੰ ਵੀ ਹਵਾ ਵਿੱਚ ਉੱਡੀ ਫਿਰਦੀ ਸੀ
ਪਹਿਲਾਂ ਤੂੰ ਵੀ ਹਵਾ ਵਿੱਚ ਉੱਡੀ ਫਿਰਦੀ ਸੀ
ਹੁਣ ਤੇਰੇ ਚ ਵੀ ਪਹਿਲਾਂ ਜੇਹਾ ਫਲੋ ਨਾ ਰਿਹਾ
[Verse 12]
ਛੱਡ ਦੇ ਮਿਲਾਉਣੀ ਅੱਖ ਗੁੱਚੀ ਵਾਲੀਏ
ਗੋਰੀਏ ਜੱਟਾ ਦਾ ਪੁੱਤ ਓਹ ਨਾ ਰਿਹਾ
ਛੱਡ ਦੇ ਮਿਲਾਉਣੀ ਅੱਖ ਗੁੱਚੀ ਵਾਲੀਏ
ਗੋਰੀਏ ਜੱਟਾ ਦਾ ਪੁੱਤ ਓਹ ਨਾ ਰਿਹਾ
[Verse 13]
ਆਰਸ਼ ਬੈਨੀਪਾਲ
ਦੀਪ ਜੰਡੂ
[Verse 14]
Time never stays the same
One day you're something
One day you're not
So keep your close ones close
Written by: Deep Jandu, Jassi Lokha
instagramSharePathic_arrow_out􀆄 copy􀐅􀋲

Loading...