album cover
Sweater
album cover
Sweater was released on March 18, 2015 by Saga Music as a part of the album Sweater - Single
ReleasedMarch 18, 2015
LabelSaga Music
BPM
Melodicness
Acousticness
Valence
Danceability
Energy

Lyrics

ਫੁੱਲਾ ਵਾਲਿਯਾ, ਮੋਰਾ ਵਾਲੀਯਾ
ਰੰਗ ਬਿਰੰਗੀਯਾਂ ਕੋਈਯਾ
ਹਸ ਹਸ ਪਾਇਯਾ ਬਹੁਤ ਹੰਢਾਈਯਾਂ
ਉਮਰਾ ਸੀ ਜਦ ਛੋਟੀਯਾਂ
ਫੁੱਲਾ ਵਾਲਿਯਾ, ਮੋਰਾ ਵਾਲੀਯਾ
ਰੰਗ ਬਿਰੰਗੀਯਾਂ ਕੋਈਯਾ
ਹਸ ਹਸ ਪਾਇਯਾ ਬਹੁਤ ਹੰਢਾਈਯਾਂ
ਉਮਰਾ ਸੀ ਜਦ ਛੋਟੀਯਾਂ
ਗੈਂਟ Gucci ਦੇ tag
ਗਲੋ ਹੁਨ ਲਏ ਨਇ ਜਾਂਦੇ
ਗੈਂਟ Gucci ਦੇ tag
ਗਲੋ ਹੁਨ ਲਏ ਨਇ ਜਾਂਦੇ
ਨੀ ਮਾਂ, ਤੇਰੇ ਬੁਣੇ sweater ਮੈਥੋ ਪਾਯੇ ਨਹੀਂ ਜਾਣਦੇ
ਨੀ ਮਾਂ, ਤੇਰੇ ਬੁਣੇ sweater ਮੈਥੋ ਪਾਯੇ ਨਹੀਂ ਜਾਣਦੇ
ਬੁਨਿਯਾ ਰਿਹਾ ਉੱਤੇ ਵਿਖਾਵੇ, ਭਾਰੇ ਪੇ ਗਯੇ ਨੇ
ਖੂਨ ਦੇ ਨਾਲੋ ਗੂੜੇ ਰਿਸ਼ਤੇ, ਫਿੱਕੇ ਪੈ ਗਯੇ ਨੇ
ਬੁਨਿਯਾ ਰਿਹਾ ਉੱਤੇ ਵਿਖਾਵੇ, ਭਾਰੇ ਪੇ ਗਯੇ ਨੇ
ਖੂਨ ਦੇ ਨਾਲੋ ਗੂੜੇ ਰਿਸ਼ਤੇ, ਫਿੱਕੇ ਪੈ ਗਯੇ ਨੇ
ਛੱਡ ਕੇ ਅਗੇ ਪਿੱਛੇ ਪੈਰ ਹਟਾਯੇ ਨਹੀਂ ਜਾਣਦੇ
ਛੱਡ ਕੇ ਅਗੇ ਪਿੱਛੇ ਪੈਰ ਹਟਾਯੇ ਨਹੀਂ ਜਾਣਦੇ
ਨੀ ਮਾਂ, ਤੇਰੇ ਬੁਣੇ sweater ਮੈਥੋ ਪਾਯੇ ਨਹੀਂ ਜਾਣਦੇ
ਨੀ ਮਾਂ, ਤੇਰੇ ਬੁਣੇ sweater ਮੈਥੋ ਪਾਯੇ ਨਹੀਂ ਜਾਣਦੇ
ਆਪਣੀਯਾ ਸਦਰਾ ਦੱਬ ਕੇ ਵੀ
ਖੁਸ਼ ਰੱਖਦੀ ਜੀ ਆ ਨੂ
ਅਪਣਾ ਗੇਹਣਾ ਗੱਟਾ ਵੀ
ਪਾ ਦਿੱਤਾ ਤਿਯਾਂ ਨੂ
ਆਪਣੀਯਾ ਸਦਰਾ ਦੱਬ ਕੇ ਵੀ
ਖੁਸ਼ ਰੱਖਦੀ ਜੀ ਆ ਨੂ
ਅਪਣਾ ਗੇਹਣਾ ਗੱਟਾ ਵੀ
ਪਾ ਦਿੱਤਾ ਤਿਯਾਂ ਨੂ
ਮੁੜ ਨਈ ਹੋਣਾ ਜਦ ਤਕ, ਕਰਜ਼ੇ ਲਾਯੇ ਨਹੀਂ ਜਾਂਦੇ
ਮੁੜ ਨਈ ਹੋਣਾ ਜਦ ਤਕ,ਕਰਜ਼ੇ ਲਾਯੇ ਨਹੀਂ ਜਾਂਦੇ
ਨੀ ਮਾਂ, ਤੇਰੇ ਬੁਣੇ sweater ਮੈਥੋ ਪਾਯੇ ਨਹੀਂ ਜਾਣਦੇ
ਨੀ ਮਾਂ, ਤੇਰੇ ਬੁਣੇ sweater ਮੈਥੋ ਪਾਯੇ ਨਹੀਂ ਜਾਣਦੇ
ਵੇਖ ਕੇ ਮਨ ਭਰ ਚਾ ਲੇਨਾ, ਨਾਲੇ ਯਾਦ ਕਰਾ ਮਾੱਂ ਤੈਨੂੰ
Benipal ਮਜਬੂਰ ਬੜਾ ਮਾ,ਮਾਫ ਕਰੀ ਦੇਉ ਐਨੁ
ਵੇਖ ਕੇ ਮਨ ਭਰ ਚਾ ਲੇਨਾ, ਨਾਲੇ ਯਾਦ ਕਰਾ ਮਾੱਂ ਤੈਨੂੰ.
Benipal ਮਜਬੂਰ ਬੜਾ ਮਾ,ਮਾਫ ਕਰੀ ਦੇਉ ਐਨੁ
ਜੱਸੀ ਲੋਂਖੇ ਤੋ ਵੀ ਬੋਲ ਪੁਗਾਏ ਨਹੀਂ ਜਾਂਦੇ
ਜੱਸੀ ਲੋਂਖੇ ਤੋ ਵੀ ਬੋਲ ਪੁਗਾਏ ਨਹੀਂ ਜਾਂਦੇ.
ਨੀ ਮਾਂ, ਤੇਰੇ ਬੁਣੇ sweater ਮੈਥੋ ਪਾਯੇ ਨਹੀਂ ਜਾਣਦੇ
ਨੀ ਮਾਂ, ਤੇਰੇ ਬੁਣੇ sweater ਮੈਥੋ ਪਾਯੇ ਨਹੀਂ ਜਾਣਦੇ
Written by: Desi Crew
instagramSharePathic_arrow_out􀆄 copy􀐅􀋲

Loading...