album cover
Back In Game
album cover
Back In Game was released on August 9, 2017 by T-Series as a part of the album Back In Game - Single
ReleasedAugust 9, 2017
BPM
Melodicness
Acousticness
Valence
Danceability
Energy

Lyrics

[Intro]
ਦੀਪ ਜੰਦੂ
ਆਰਸ਼ ਬੇਨੀਪਾਲ
[Verse 1]
ਨੀ ਤੂੰ ਦਿਲ ਵਾਲੇ ਬੂਹੇ ਬੰਦ ਕਰਲੇ
ਮੈਂ ਹੋਰ ਕਿੱਦੇ ਕੁੰਡਾ ਖੜਕਾ ਲਿਆ
ਨੀ ਤੂੰ ਦਿਲ ਵਾਲੇ ਬੂਹੇ ਬੰਦ ਕਰਲੇ
ਮੈਂ ਹੋਰ ਕਿੱਦੇ ਕੁੰਡਾ ਖੜਕਾ ਲਿਆ
[Chorus]
ਨੀ ਤੂੰ ਰੁੱਸਦੀ ਰੁਸਾਉਂਦੀ ਬਿੱਲੋ ਰਹਿ ਗਈ
ਨੀ ਮੈਂ ਹੋਰ ਕਿਸੇ ਰੁੱਸੀ ਨੂੰ ਮਨਾ ਲਿਆ
ਨੀ ਤੂੰ ਨਖਰੇ ਵੇਖਾਉਂਦੀ ਬਿੱਲੋ ਰਹਿ ਗਈ
ਨੀ ਮੈਂ ਹੋਰ ਕਿਸੇ ਰੁੱਸੀ ਨੂੰ ਮਨਾ ਲਿਆ
[Verse 2]
ਪਹਿਲਾਂ ਤੇਰੇ ਖਾਨੇ ਗੱਲ ਆਈ ਨਾ
ਨੀ ਤੂੰ ਤਰਲੇ ਗਿਰਾਉਣੇ ਰਹੀ ਭਾਲ ਦੀ
ਮਿਤਰਾਂ ਦਾ ਜਿਹਦੇ ਹੱਥ ਕੁੱਟਿਆਏ
ਤੇਰੀ ਪੱਕੀ ਆ ਸਹੇਲੀ ਤੇਰੇ ਨਾਲ ਦੀ
[PreChorus]
ਓਹਦੀ ਓਹੇ ਦਿਲ ਜਾਣੀ ਨਾਲ ਟੁੱਟ ਗਈ
ਮੇਰੇ ਮੋਡ ਉੱਤੇ ਸਿਰ ਨੂੰ ਟੇਕਾ ਗਿਆ
[Chorus]
ਨੀ ਤੂੰ ਨਖਰੇ ਵੇਖਾਉਂਦੀ ਬਿੱਲੋ ਰਹਿ ਗਈ
ਨੀ ਮੈਂ ਹੋਰ ਕਿਸੇ ਰੁੱਸੀ ਨੂੰ ਮਨਾ ਲਿਆ
ਨੀ ਤੂੰ ਰੁੱਸਕੇ ਵਖਾਉਂਦੀ ਬਿੱਲੋ ਰਹਿ ਗਈ
ਨੀ ਮੈਂ ਹੋਰ ਕਿਸੇ ਰੁੱਸੀ ਨੂੰ ਮਨਾ ਲਿਆ
ਨੀ ਤੂੰ ਦਿਲ ਵਾਲੇ
ਮੈਂ ਹੋਰ ਕਿੱਤੇ
ਨੀ ਤੂੰ ਦਿਲ ਵਾਲੇ
Your friend looks better than you
ਮੈਂ ਹੋਰ ਕਿੱਤੇ
ਦੀਪ ਜੰਦੂ
[Verse 3]
ਗੇਹੜੀ ਬਜਦੀ ਆ ਨੀਤ ਗੇਹੜੀ ਰੂਟ ਤੇ
ਬੈਠ ਦੀਆਂ ਜੱਟੀ ਨਾਲ ਘੁੰਮ ਕੇ
ਤੇਰੇ ਜਿੱਤੇ ਫੱਟ ਪਰ ਜਾਣ ਕੇ
ਮਾਰਦੀ ਆ ਫੁੱਕਾ ਚੁੰਮ ਚੁੰਮ ਕੇ
[PreChorus]
ਕਿੱਥੇ ਤੇਰਾ ਹੱਸਾ ਨੀ ਸੀ ਭੁੱਲਣਾ
ਆ ਚੱਕ ਤੈਨੂੰ ਵੀ ਬੁਲਾ ਲਿਆ
[Chorus]
ਨੀ ਤੂੰ ਰੁੱਸਦੀ ਰੁਸਾਉਂਦੀ ਬਿੱਲੋ ਰਹਿ ਗਈ
ਨੀ ਮੈਂ ਹੋਰ ਕਿਸੇ ਰੁੱਸੀ ਨੂੰ ਮਨਾ ਲਿਆ
ਨੂੰ ਤੂੰ ਨਖਰੇ ਵੇਖਾਉਂਦੀ ਬਿੱਲੋ ਰਹਿ ਗਈ
ਨੀ ਮੈਂ ਹੋਰ ਕਿਸੇ ਰੁੱਸੀ ਨੂੰ ਮਨਾ ਲਿਆ
ਆਰਸ਼ ਬੇਨੀਪਾਲ
[Verse 4]
ਬਾਜ਼ੀ ਇਸ਼ਕੇ ਦੀ ਵਿੱਚੋਂ ਤੇਰੀ ਹਾਰ ਨੀ
ਸੀਤ ਤੜਦੀ ਆ ਜਾਇਆ ਤੈਨੂੰ ਸਾਰ ਦੀ
ਪੜ੍ਹੀ ਲਿਖੀ ਅੱਖ ਤੇਰੀ ਅੱਲ੍ਹੜੇ
ਰਾਂਝਿਆਂ ਨੂੰ ਬਕ ਵਾਂਗੂ ਚਰ ਦੀ
[PreChorus]
ਹੁਣੇ ਚੱਲਾ ਗਾਤ ਹੋਕੇ ਜੱਦ ਮਾਰਦੀ
ਪਹਿਲਾ ਉੱਤੇ ਵਿਰਕ ਲਗਾ ਲਿਆ
[Chorus]
ਨੀ ਤੂੰ ਨਖਰੇ ਵੇਖਾਉਂਦੀ ਬਿੱਲੋ ਰਹਿ ਗਈ
ਨੀ ਮੈਂ ਹੋਰ ਕਿਸੇ ਰੁੱਸੀ ਨੂੰ ਮਨਾ ਲਿਆ
ਨੀ ਤੂੰ ਰੁੱਸਕੇ ਵਖਾਉਂਦੀ ਬਿੱਲੋ ਰਹਿ ਗਈ
ਨੀ ਮੈਂ ਹੋਰ ਕਿਸੇ ਰੁੱਸੀ ਨੂੰ ਮਨਾ ਲਿਆ
[Outro]
ਹੋਰ ਕਿਸੇ
ਹੋਰ ਕਿਸੇ ਹੋਰ ਕਿਸੇ
ਆ ਗਿਆ ਨੀ ਓਹੀ ਬਿੱਲੋ ਟਾਈਮ
ਦਿਲ ਵਾਲੇ
ਮੈਂ ਹੋਰ ਕਿੱਤੇ
ਨੀ ਤੂੰ ਦਿਲ ਵਾਲੇ
ਮੈਂ ਹੋਰ ਕਿੱਤੇ
ਨੀ ਤੂੰ ਦਿਲ ਵਾਲੇ
ਮੈਂ ਹੋਰ ਕਿੱਤੇ
ਨੀ ਤੂੰ ਦਿਲ ਵਾਲੇ
ਮੈਂ ਹੋਰ ਕਿੱਤੇ
Ni tu
Written by: Arjan Virk, Deep Jandu
instagramSharePathic_arrow_out􀆄 copy􀐅􀋲

Loading...