album cover
Door
28,377
Regional Indian
Door was released on June 21, 2017 by Ishtar Punjabi as a part of the album Channa Mereya (Original Motion Picture Soundtrack) - EP
album cover
Release DateJune 21, 2017
LabelIshtar Punjabi
Melodicness
Acousticness
Valence
Danceability
Energy
BPM75

Music Video

Music Video

Credits

PERFORMING ARTISTS
Ninja
Ninja
Performer
COMPOSITION & LYRICS
Gold Boy
Gold Boy
Composer
Yadi Dhillon
Yadi Dhillon
Songwriter

Lyrics

ਤੂੰ ਮੈਥੋਂ ਦੂਰ ਹੋ ਜਾਣਾ
ਤੈਨੂੰ ਗੈਰਾਂ ਨੇ ਲੇ ਜਾਣਾ
ਇਸ ਦੁੱਖ ਚੰਦਰੇ ਨੇ
ਮੇਰੀ ਜ਼ਿੰਦਗੀ ਨੂੰ ਲੇ ਬਹਿ ਜਾਣਾ
ਤੂੰ ਜੁਗ-ਜੁਗ ਜੀਵੇਂ ਜ਼ਿੰਦਗੀ
ਤੇ ਮੈਂ ਜਿਓਂਦੇ ਜੀ ਮਾਰ ਜਾਣਾ
ਜੁਗ-ਜੁਗ ਜੀਵਣ ਜ਼ਿੰਦਗੀ
ਤੇ ਮੈਂ ਜਿਓਂਦੇ ਜੀ ਮਾਰ ਜਾਣਾ
ਮੈਂ ਜਿਓਂਦੇ ਜੀ ਮਾਰ ਜਾਣਾ
ਮੈਂ ਜਿਓਂਦੇ ਜੀ ਮਾਰ ਜਾਣਾ
ਤੂੰ ਮੈਥੋਂ ਦੂਰ ਹੋ ਜਾਣਾ
ਤੈਨੂੰ ਗੈਰਾਂ ਨੇ ਲੇ ਜਾਣਾ
ਇਸ ਦੁੱਖ ਚੰਦਰੇ ਨੇ
ਮੇਰੀ ਜ਼ਿੰਦਗੀ ਨੂੰ ਲੇ ਬਹਿ ਜਾਣਾ
ਮੈਂ ਆਪਣਾ ਖੋਇਆ ਏ
ਮੇਰਾ ਦਿਲ ਬੜਾ ਰੋਇਆ ਏ
ਹੰਜੂਆਂ ਦੀ ਮਹਿਫ਼ਿਲਾਂ ਚ
ਤੇਰਾ ਨਾਮ ਜੇਹਾ ਹੋਇਆ ਏ
ਮੈਂ ਆਪਣਾ ਖੋਇਆ ਏ
ਮੇਰਾ ਦਿਲ ਬੜਾ ਰੋਇਆ ਏ
ਹੰਜੂਆਂ ਦੀ ਮਹਿਫ਼ਿਲਾਂ ਚ
ਤੇਰਾ ਨਾਮ ਜੇਹਾ ਹੋਇਆ ਏ
ਮੈਨੂੰ ਆਦਤਾਂ ਪਾ ਕੇ ਸੱਜਣ
ਤੂੰ ਕਿਸੇ ਹੋਰ ਦੀ ਆਦਤ ਬਣ ਜਾਣਾ
ਹੋਰ ਦੀ ਆਦਤ ਬਣ ਜਾਣਾ
ਤੂੰ ਮੈਥੋਂ ਦੂਰ ਹੋ ਜਣਾ
ਤੈਨੂੰ ਗੈਰਾਂ ਨੇ ਲੇ ਜਣਾ
ਇਸ ਦੁੱਖ ਚੰਦਰੇ ਨੇ
ਮੇਰੀ ਜ਼ਿੰਦਗੀ ਨੂੰ ਲੇ ਬਹਿ ਜਣਾ
ਮੇਰੀ ਜ਼ਿੰਦਗੀ ਦੇ
ਬੱਸ ਦਿਨ ਹੁਣ ਥੋੜੇ ਨੇ
ਇਸ਼ਕੇ ਦਿਆ ਰਾਹਾਂ ਚ
ਬੱਸ ਦਰਦ ਹੀ ਜੋੜੇ ਨੇ
ਮੇਰੀ ਜ਼ਿੰਦਗੀ ਦੇ
ਬੱਸ ਦਿਨ ਹੁਣ ਥੋੜੇ ਨੇ
ਇਸ਼ਕੇ ਦਿਆ ਰਾਹਾਂ ਚ
ਬੱਸ ਦਰਦ ਹੀ ਜੋੜੇ ਨੇ
ਮੇਰੇ ਤੋਂ ਵੱਖ ਹੋਕੇ ਨੀ ਤੂੰ
ਯਾਦਾਂ ਨੂੰ ਵੀ ਲੇ ਜਾਣਾ
ਯਾਦਾਂ ਨੂੰ ਵੀ ਲੇ ਜਾਣਾ
ਯਾਦਾਂ ਨੂੰ ਵੀ ਲੇ ਜਾਣਾ
ਤੂੰ ਮੈਥੋਂ ਦੂਰ ਹੋ ਜਾਣਾ
ਤੈਨੂੰ ਗੈਰਾਂ ਨੇ ਲੇ ਜਾਣਾ
ਇਸ ਦੁੱਖ ਚੰਦਰੇ ਨੇ
ਮੇਰੀ ਜ਼ਿੰਦਗੀ ਨੂੰ ਲੇ ਬਹਿ ਜਾਣਾ
ਤੂੰ ਮੈਥੋਂ ਦੂਰ ਹੋ ਜਾਣਾ
ਤੈਨੂੰ ਗੈਰਾਂ ਨੇ ਲੇ ਜਾਣਾ
ਇਸ ਦੁੱਖ ਚੰਦਰੇ ਨੇ
ਮੇਰੀ ਜ਼ਿੰਦਗੀ ਨੂੰ ਲੇ ਬਹਿ ਜਾਣਾ
Written by: Gold Boy, Maninder Singh, Yadi Dhillon
instagramSharePathic_arrow_out􀆄 copy􀐅􀋲

Loading...