album cover
Saiyaan
album cover
Saiyaan was released on December 3, 2017 by Ishtar Punjabi as a part of the album Solo
AlbumSolo
December 3, 2017
LabelIshtar Punjabi
BPM127
Melodicness
Acousticness
Valence
Danceability
Energy

Music Video

Music Video

Lyrics

ਤੇਰੀਆਂ ਉਡੀਕਾਂ ਨੇ, ਲਗੀਆਂ ਪ੍ਰੀਤਾਂ ਨੇ
ਸਾਜਨਾ ਏ ਅਖੀਆਂ ਵੀ ਰਹਿ ਹੁਣ ਨੀ ਸਕੀਆਂ
ਬੱਦਲਾਂ ਦੇ ਰੰਗ ਹੀ ਤਾਂ ਹੋ ਗਏ ਨੇ ਕਾਲੇ
ਵੇ ਰਾਤਾਂ ਵੀ ਲੰਮੀਆਂ ਤੇ ਸੁਪਨੇ ਵੇ ਮਾੜੇ
ਤੇਰੀਆਂ ਉਡੀਕਾਂ ਨੇ, ਲਗੀਆਂ ਪ੍ਰੀਤਾਂ ਨੇ
ਸਾਜਨਾ ਏ ਅਖੀਆਂ ਵੀ ਰਹਿ ਹੁਣ ਨੀ ਸਕੀਆਂ
ਬੱਦਲਾਂ ਦੇ ਰੰਗ ਹੀ ਤਾਂ ਹੋ ਗਏ ਨੇ ਕਾਲੇ
ਵੇ ਰਾਤਾਂ ਵੀ ਲੰਮੀਆਂ ਤੇ ਸੁਪਨੇ ਵੇ ਮਾੜੇ
ਸਾਈਆਂ ਨੇ ਮੈਨੂੰ ਕਹਿੰਦੀਆਂ
ਨਾਮ ਤੇਰਾ ਲੈਂਦਿਆਂ
ਸਾਵਣ ਵੀ ਆ ਗਿਆ
ਤੂੰ ਆਇਆ ਨਾ ਸੱਜਣਾ
ਤੂੰ ਆਇਆ ਨਾ ਸੱਜਣਾ
ਸਾਈਆਂ ਨੇ ਮੈਨੂੰ ਕਹਿੰਦੀਆਂ
ਨਾਮ ਤੇਰਾ ਲੈਂਦਿਆਂ
ਸਾਵਣ ਵੀ ਆ ਗਿਆ
ਤੂੰ ਆਇਆ ਨਾ ਸੱਜਣਾ
ਤੂੰ ਆਇਆ ਨਾ ਸੱਜਣਾ
ਜ਼ੁਲਫਾਂ ਨੇ ਮੇਰੀਆਂ ਮੈਨੂੰ
ਤਾਣੇ ਨੇ ਦਿੰਦੀਆਂ
ਕਦ ਛਾਂਵੇਂ ਬੈਠੂਗਾ ਸੱਜਣ
ਮੁੜ ਮੁੜ ਨੇ ਕਹਿੰਦੀਆਂ
ਜ਼ੁਲਫਾਂ ਨੇ ਮੇਰੀਆਂ ਮੈਨੂੰ
ਤਾਣੇ ਨੇ ਦਿੰਦੀਆਂ
ਕਦ ਛਾਂਵੇਂ ਬੈਠੂਗਾ ਸੱਜਣ
ਮੁੜ ਮੁੜ ਨੇ ਕਹਿੰਦੀਆਂ
ਰਾਹਾਂ ਨੂੰ ਮੈਂ ਤਾਂ ਤਕੀਆਂ ਸੀ
ਸਾਹਾਂ ਚ ਤੈਨੂੰ ਰੱਖਿਆ ਸੀ
ਬਾਹਾਂ ਦਾ ਮੇਰੀ ਹਾਰ ਵੇ
ਨਾ ਗੱਲ ਪਾਇਆ ਸਾਜਨਾ
ਨਾ ਗੱਲ ਪਾਇਆ ਸਾਜਨਾ
ਸਾਈਆਂ ਨੇ ਮੈਨੂੰ ਕਹਿੰਦੀਆਂ
ਨਾਮ ਤੇਰਾ ਲੈਂਦੀਆਂ
ਸਾਵਣ ਵੀ ਆ ਗਿਆ
ਤੂੰ ਆਇਆ ਨਾ ਸੱਜਣਾ
ਤੂੰ ਆਇਆ ਨਾ ਸੱਜਣਾ
ਤੂੰ ਆਇਆ ਨਾ ਸੱਜਣਾ
Written by: Jagdeep Randhawa, Pav Dharia
instagramSharePathic_arrow_out􀆄 copy􀐅􀋲

Loading...