album cover
Marzi De Faisle
album cover
Marzi De Faisle was released on July 9, 2018 by Ishtar Punjabi as a part of the album Marzi De Faisle - Single
July 9, 2018
LabelIshtar Punjabi
BPM
Melodicness
Acousticness
Valence
Danceability
Energy

Music Video

Music Video

Lyrics

ਹੋ ਵੈਲਪੁਣੇ ਦੇ ਰਿਕਾਰਡ ਸਾਰੇ ਤੋੜ ਕੇ
ਨਿਓਦਿਆਂ ਸਮੇਤ ਬਾਜ਼ੀ ਮੋੜ ਕੇ
ਹੋ ਵੈਲਪੁਣੇ ਦੇ ਰਿਕਾਰਡ ਸਾਰੇ ਤੋੜ ਕੇ
ਨਿਓਦਿਆਂ ਸਮੇਤ ਬਾਜ਼ੀ ਮੋੜ ਕੇ
ਚੋਟੀ ਦੇ ਉਡਾਰ ਪੁੰਜੇ ਲਾਉਣੇ ਜੱਟ ਨੇ
ਨੀ ਅੱਜ ਮਰਜ਼ੀ ਦੇ
ਹੋ ਮਰਜ਼ੀ ਦੇ ਫੈਸਲੇ ਸੁਣਾਉਣੇ ਜੱਟ ਨੇ
ਨੀ ਅੱਜ ਮਰਜ਼ੀ ਦੇ
ਹੋ ਮਰਜ਼ੀ ਦੇ ਫੈਸਲੇ ਸੁਣਾਉਣੇ ਜੱਟ ਨੇ
ਨੀ ਅੱਜ ਮਰਜ਼ੀ ਦੇ ਹੋ
ਹੱਥ ਸਿੱਧੇ ਸਰਕਾਰਾਂ ਨਾਲ ਜੁੜਦੇ
ਕੰਮ ਥਾਣਿਆਂ ਤਹਿਸੀਲਾਂ ਚੋਂ ਨੀ ਮੁੜ੍ਹਦੇ
ਹੱਥ ਸਿੱਧੇ ਸਰਕਾਰਾਂ ਨਾਲ ਜੁੜਦੇ
ਕੰਮ ਥਾਣਿਆਂ ਤਹਿਸੀਲਾਂ ਚੋਂ ਨੀ ਮੁੜ੍ਹਦੇ
ਹੋ ਵੈਰੀ ਸ਼ਰੇਆਮ ਫੜ੍ਹ ਫੜ੍ਹ ਢਾਉਣੇ ਜੱਟ ਨੇ
ਨੀ ਅੱਜ ਮਰਜ਼ੀ ਦੇ
ਹੋ ਮਰਜ਼ੀ ਦੇ ਫੈਸਲੇ ਸੁਣਾਉਣੇ ਜੱਟ ਨੇ
ਨੀ ਅੱਜ ਮਰਜ਼ੀ ਦੇ
ਹੋ ਮਰਜ਼ੀ ਦੇ ਫੈਸਲੇ ਸੁਣਾਉਣੇ ਜੱਟ ਨੇ
ਨੀ ਅੱਜ ਮਰਜ਼ੀ ਦੇ ਹੋ
ਹੋ ਵਾਂਗ ਭਾਈਆਂ ਦੇ ਦਲੇਰੀ ਦਿੰਦੇ ਯਾਰ ਨੀ
ਛੇਤੀ ਚੱਕਣੇ ਨੀ ਪੈਂਦੇ ਹਥਿਆਰ ਨੀ
ਹੋ ਵਾਂਗ ਭਾਈਆਂ ਦੇ ਦਲੇਰੀ ਦਿੰਦੇ ਯਾਰ ਨੀ
ਛੇਤੀ ਚੱਕਣੇ ਨੀ ਪੈਂਦੇ ਹਥਿਆਰ ਨੀ
ਆਉਂਦੇ ਲੀਡਰੀ ਦੇ ਸਮਝੇ ਖਿਡਾਉਣੇ ਜੱਟ ਨੇ
ਨੀ ਅੱਜ ਮਰਜ਼ੀ ਦੇ
ਹੋ ਮਰਜ਼ੀ ਦੇ ਫੈਸਲੇ ਸੁਣਾਉਣੇ ਜੱਟ ਨੇ
ਨੀ ਅੱਜ ਮਰਜ਼ੀ ਦੇ
ਹੋ ਮਰਜ਼ੀ ਦੇ ਫੈਸਲੇ ਸੁਣਾਉਣੇ ਜੱਟ ਨੇ
ਨੀ ਅੱਜ ਮਰਜ਼ੀ ਦੇ ਹੋ
ਹੋ ਬਿਨਾ ਗੱਲੋਂ ਲਲਕਾਰੇ ਨਹੀਓ ਮਾਰਦੇ
ਬਾਹਲੇ ਤੱਤੇ ਜੋ ਬਲੱਡ ਓਹੀ ਠਾਰਦੇ
ਹੋ ਬਿਨਾ ਗੱਲੋਂ ਲਲਕਾਰੇ ਨਹੀਓ ਮਾਰਦੇ
ਬਾਹਲੇ ਤੱਤੇ ਜੋ ਬਲੱਡ ਓਹੀ ਠਾਰਦੇ
ਵੱਡੇ ਵੈਲੀਆਂ ਦੇ ਕਾਲਜੇ ਮਚਾਉਣੇ ਜੱਟ ਨੇ
ਨੀ ਅੱਜ ਮਰਜ਼ੀ ਦੇ
ਹੋ ਮਰਜ਼ੀ ਦੇ ਫੈਸਲੇ ਸੁਣਾਉਣੇ ਜੱਟ ਨੇ
ਨੀ ਅੱਜ ਮਰਜ਼ੀ ਦੇ
ਹੋ ਮਰਜ਼ੀ ਦੇ ਫੈਸਲੇ ਸੁਣਾਉਣੇ ਜੱਟ ਨੇ
ਨੀ ਅੱਜ ਮਰਜ਼ੀ ਦੇ ਹੋ
Written by: Gill Raunta, Laddi Gill
instagramSharePathic_arrow_out􀆄 copy􀐅􀋲

Loading...