Lyrics

Show MXRCI on 'em Wishlist 'ਤੇ, hitlist 'ਤੇ, chicklist 'ਤੇ ਰਹਿੰਦਾ ਏ ਕੋਈ ਹੋਰ ਈ ਨਹੀਂ ਬਿੱਲੋ ਹੋਰ ਈ ਨਹੀਂ ਬਿੱਲੋ ਹੋਰ ਈ ਨਹੀਂ ਬਿੱਲੋ ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫਿਰਦੀ ਏ ਉਹਦਾ ਤੋੜ ਈ ਨਹੀਂ ਬਿੱਲੋ ਤੋੜ ਈ ਨਹੀਂ ਬਿੱਲੋ ਤੋੜ ਈ ਨਹੀਂ ਬਿੱਲੋ ਹਾਏ, ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫਿਰਦੀ ਏ ਉਹਦਾ ਤੋੜ ਈ ਨਹੀਂ ਬਿੱਲੋ ਤੋੜ ਈ ਨਹੀਂ ਬਿੱਲੋ ਤੋੜ ਈ ਨਹੀਂ ਬਿੱਲੋ (ਉਹਦਾ ਤੋੜ ਈ ਨਹੀਂ ਬਿੱਲੋ, ਤੋੜ ਈ ਨਹੀਂ ਬਿੱਲੋ, ਤੋੜ ਈ ਨਹੀਂ ਬਿੱਲੋ) ਹੋ, ਸੜਕਾਂ ਦੇ ਸ਼ਹਿਜ਼ਾਦੇ, ਦਿਲਾਂ ਉੱਤੇ ਰਾਜ ਨੀ ਸਿਰਾਂ 'ਤੇ ਇਨਾਮ ਸਾਡੇ, ਠੋਕਰਾਂ 'ਤੇ ਤਾਜ ਨੀ ਹਾਏ, up ਤੋਂ ਵੀ up ਜਿਹੜੇ ਨਾਲ਼ ਬਹਿੰਦੇ-ਉੱਠਦੇ "System ਕਿਵੇਂ ਐਨਾ?", ਰਹਿਣ ਲੋਕੀਂ ਪੁੱਛਦੇ ਅੱਖ ਵੀ ਵੈਲੀ ਮੱਤ ਵੀ ਵੈਲੀ ਜੱਟ ਵੀ ਵੈਲੀ ਹਾਣਦੀਏ ਕੱਲੀ ਤੋਰ ਈ ਨਹੀਂ ਬਿੱਲੋ ਤੋਰ ਈ ਨਹੀਂ ਬਿੱਲੋ ਤੋਰ ਈ ਨਹੀਂ ਬਿੱਲੋ ਹਾਏ, ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫਿਰਦੀ ਏ ਉਹਦਾ ਤੋੜ ਈ ਨਹੀਂ ਬਿੱਲੋ ਤੋੜ ਈ ਨਹੀਂ ਬਿੱਲੋ ਤੋੜ ਈ ਨਹੀਂ ਬਿੱਲੋ (ਹਾਏ, ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫਿਰਦੀ ਏ ਉਹਦਾ ਤੋੜ ਈ ਨਹੀਂ ਬਿੱਲੋ ਤੋੜ ਈ ਨਹੀਂ ਬਿੱਲੋ ਤੋੜ ਈ ਨਹੀਂ ਬਿੱਲੋ) ਹਾਏ, ਕੋਈ ਆਖੇ "kem cho?" ਕੋਈ ਆਖੇ "Hola!" ਜਿੱਥੋਂ-ਕਿਤੋਂ ਮਿੱਤਰਾਂ ਦਾ ਲੰਘਦਾ ਏ ਟੋਲਾ ਨਾਰਾਂ ਕਹਿਣ "ਓਏ-ਹੋਏ" ਮੰਡੀਰ ਆਖੇ "ਬਈ-ਬਈ" Anti ਨੇ freeze ਦੱਸ ਕਿਹੜਾ ਪਾਵੇ tie-tie? ਹਾਏ, ਰੜਕ ਸੋਹਣੀਏ ਮੜਕ ਸੋਹਣੀਏ ਚੜ੍ਹਤ ਸੋਹਣੀਏ ਬੋਲੇ ਨੀ ਇਕੱਲਾ ਜ਼ੋਰ ਹੀ ਨਹੀਂ ਬਿੱਲੋ ਜ਼ੋਰ ਈ ਨਹੀਂ ਬਿੱਲੋ, ਜ਼ੋਰ ਈ ਨਹੀਂ ਬਿੱਲੋ ਹਾਏ, ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫਿਰਦੀ ਏ ਉਹਦਾ ਤੋੜ ਈ ਨਹੀਂ ਬਿੱਲੋ ਤੋੜ ਈ ਨਹੀਂ ਬਿੱਲੋ ਤੋੜ ਈ ਨਹੀਂ ਬਿੱਲੋ ਹਾਏ, ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫਿਰਦੀ ਏ ਉਹਦਾ ਤੋੜ ਈ ਨਹੀਂ ਬਿੱਲੋ ਤੋੜ ਈ ਨਹੀਂ ਬਿੱਲੋ ਤੋੜ ਈ ਨਹੀਂ ਬਿੱਲੋ ਹੋ, ਚਾਰ ਦਿਨ ਦੀ ਜਵਾਨੀ ਸਾਨੂੰ ਚਾਰ ਈ ਬਥੇਰੇ ਆ ਕਿਸੇ ਦੀ ਨੀ ਲੋੜ ਮੇਰੇ ਯਾਰ ਈ ਬਥੇਰੇ ਆ ਹਰ ਰੌਲ਼ੇ ਵਿੱਚ ਮੈਥੋਂ ਪਹਿਲਾਂ ਆਏ ਹੁੰਦੇ ਆ ਜਿਵੇਂ ਮੇਰੇ ਗੀਤਾਂ ਮੁਹਰੇ ਸ਼ੇਅਰ ਲਾਏ ਹੁੰਦੇ ਆ "ਅਰਜਣ-ਅਰਜਣ" ਕਹਿੰਦੇ ਡੱਕੇ ਰਹਿੰਦੇ ਉੱਠਦੇ-ਬਹਿੰਦੇ ਹੋਰ ਕੋਈ, ਸਾਨੂੰ ਲੋਰ ਈ ਨਹੀਂ ਬਿੱਲੋ ਲੋਰ ਈ ਨਹੀਂ ਬਿੱਲੋ ਲੋਰ ਈ ਨਹੀਂ ਬਿੱਲੋ ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫਿਰਦੀ ਏ ਉਹਦਾ ਤੋੜ ਈ ਨਹੀਂ ਬਿੱਲੋ ਤੋੜ ਈ ਨਹੀਂ ਬਿੱਲੋ ਤੋੜ ਈ ਨਹੀਂ ਬਿੱਲੋ ਹਾਏ, ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫਿਰਦੀ ਏ ਉਹਦਾ ਤੋੜ ਈ ਨਹੀਂ ਬਿੱਲੋ ਤੋੜ ਈ ਨਹੀਂ ਬਿੱਲੋ ਤੋੜ ਈ ਨਹੀਂ ਬਿੱਲੋ (ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫਿਰਦੀ ਏ ਉਹਦਾ ਤੋੜ ਈ ਨਹੀਂ ਬਿੱਲੋ ਤੋੜ ਈ ਨਹੀਂ ਬਿੱਲੋ ਤੋੜ ਈ ਨਹੀਂ ਬਿੱਲੋ ਤੋੜ ਈ ਨਹੀਂ ਬਿੱਲੋ ਤੋੜ ਈ ਨਹੀਂ ਬਿੱਲੋ ਤੋੜ ਈ ਨਹੀਂ ਬਿੱਲੋ)
Lyrics powered by www.musixmatch.com
instagramSharePathic_arrow_out