Music Video

Lamberghini (Belly Dance) | The Doorbeen ft Ragini | Latest Punjabi Song 2018 | Speed Records
Watch {trackName} music video by {artistName}

Featured In

Listen to Lamberghini - Single (feat. Ragini) - Single by The Doorbeen
ALBUMLamberghini - Single (feat. Ragini) - SingleThe Doorbeen
Listen to 2010s Punjabi Essentials featuring The Doorbeen
PLAYLIST2010s Punjabi EssentialsApple Music Punjabi
Listen to Sangeet Hits featuring The Doorbeen
PLAYLISTSangeet HitsApple Music
Listen to Shaadi Classics featuring The Doorbeen
PLAYLISTShaadi ClassicsApple Music
Listen to Top Songs of 2020: India featuring The Doorbeen
PLAYLISTTop Songs of 2020: IndiaApple Music
Listen to South Asian Wedding Essentials featuring The Doorbeen
PLAYLISTSouth Asian Wedding EssentialsApple Music
Listen to Viah Hits featuring The Doorbeen
PLAYLISTViah HitsApple Music Punjabi

Credits

PERFORMING ARTISTS
The Doorbeen
The Doorbeen
Lead Vocals

Lyrics

ਝੁਟਾ (hey, yeah, hey, yeah, hey, yeah) ਝੁਟਾ (whoa-oh, whoa-oh, whoa-oh) ਝੁਟਾ (na, na-na) ਝੁਟਾ (whoa-oh, whoa-oh, whoa-oh) ਝੁਟਾ Lamborghini ਚਲਾਈ ਜਾਨੇ ਓ Lamborghini ਚਲਾਈ ਜਾਨੇ ਓ ਸਾਨੂੰ ਵੀ ਝੁਟਾ ਦੇ ਦੋ ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ? ਸਾਨੂੰ ਵੀ ਝੁਟਾ ਦੇ ਦੋ ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ? Model Town 'ਚ ਮਾਰੇ ਗੇੜੀ Model Town 'ਚ ਮਾਰੇ ਗੇੜੀ ਸਾਨੂੰ ਵੀ ਝੁਟਾ ਦੇ ਦੋ ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ? (ਕਿੱਥੇ ਕੱਲੇ-ਕੱਲੇ?) ਇਸ਼ਕੇ ਦਾ ਐਸਾ ਪਾਇਆ ਜਾਲ ਸੋਹਣੀਏ ਦਿਲ ਮੇਰਾ ਕੱਢ ਕੇ ਲੈ ਗਈ ਨਾਲ ਸੋਹਣੀਏ ਤੇਰੇ ਪਿੱਛੇ ਲੱਗੇ ਹੋਇਆ ਸਾਲ ਸੋਹਣੀਏ मान जा, मान जा यूँ ना सता (यूँ ना सता) ਕਰੇ ਗੈਰਾਂ ਨਾਲ ਜਦ ਗੱਲਾਂ (ਗੱਲਾਂ) ਦੁੱਖਦਾ ਐ ਦਿਲ ਮੇਰਾ ਝੱਲਾ (ਝੱਲਾ) ਕਿੰਨਾ ਤੜਪਾਵੇ ਸੋਹਣੀਏ (ਹੋ, ਕਿੰਨਾ ਤੜਪਾਵੇ ਤੂੰ) ਫ਼ੇਰ ਮਿੱਠੀ-ਮਿੱਠੀ ਗੱਲਾਂ ਕਰੀ ਜਾਵੇ (ਜਾਵੇ) ਕਹਿੰਦੀ, "ਗੱਡੀ ਵਿੱਚ ਗੇੜੀਆਂ ਲਵਾ ਦੇ" (ਲਵਾ ਦੇ) ਹੁਣ ਦੂਰੋਂ ਤੱਕੀ ਜਾ ਤੂੰ ਸੋਹਣੀਏ (ਹੋ, ਤੱਕੀ ਜਾ ਤੂੰ ਸੋਹਣੀਏ) Lamborghini ਚਲਾਈ ਜਾਨੇ ਓ Lamborghini ਚਲਾਈ ਜਾਨੇ ਓ ਸਾਨੂੰ ਵੀ ਝੁਟਾ ਦੇ ਦੋ ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ? (ਕਿੱਥੇ ਕੱਲੇ-ਕੱਲੇ?) Model Town 'ਚ ਮਾਰੇ ਗੇੜੀ Model Town 'ਚ ਮਾਰੇ ਗੇੜੀ ਸਾਨੂੰ ਵੀ ਝੁਟਾ ਦੇ ਦੋ ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ? (ਕਿੱਥੇ ਕੱਲੇ-ਕੱਲੇ?) Goddamn, million dollar Lamborghini (Whoo!) Fail ਤੂੰ ਕਰਾਤੀ, ਲਗੇ ਉਸ ਤੋਂ ਵੀ ਮਹਿੰਗੀ Goddamn, tick-tock walk ਤੇਰੀ ਸੋਹਣੀ ਹੌਲੀ-ਹੌਲੀ ਚਲੇ, ਸੀਨੇ 'ਤੇ ਮਾਰੇ ਗੋਲੀ Goddamn, ਮੈਨੂੰ ਮੇਰੇ ਰੱਬ ਦੀ ਸੌਂਹ ਮੈਂ ਦੇਖਣਾ ਨਾ ਤੇਰੇ ਵੱਲ ਹੈਗੀ ਤੂੰ ਸ਼ਿਕਾਰੀ Goddamn, ਕਿ ਹੋ ਜਾਵੇ ਨਾ ਪਿਆਰ ਤੇਰੇ ਨਾਲ ਮੈਂ ਦੂਰ-ਦੂਰ ਰਵਾਂ ਤਾਹੀਓਂ ਬੱਚਦੇ-ਬਚਾਉਂਦੇ ਜਾਣ ਹੀ ਕੱਢ ਦੇ ਜਾਂਦੇ ਆ ਤੇਰੇ ਤਿੱਖੇ-ਤਿੱਖੇ ਨੈਣ ਨੀ ਜਾਣ ਹੀ ਕੱਢ ਦੇ ਜਾਂਦੇ ਆ ਤੇਰੇ ਤਿੱਖੇ-ਤਿੱਖੇ ਨੈਣ ਨੀ ਤਾਂਹੀ ਬਚ-ਬਚਾਕੇ ਰਹਿਨੇ ਆਂ ਇਹਨਾਂ ਤਿੱਖੇ-ਤਿੱਖੇ ਨੈਣਾ ਤੋਂ ਬਚ-ਬਚਾਕੇ ਰਹਿਨੇ ਆਂ ਇਹਨਾਂ ਤਿੱਖੇ-ਤਿੱਖਿਆ ਨੈਣਾ ਤੋਂ Lamborghini ਚਲਾਈ ਜਾਨੇ ਓ Lamborghini ਚਲਾਈ ਜਾਨੇ ਓ ਸਾਨੂੰ ਵੀ ਝੁਟਾ ਦੇ ਦੋ ਕਿੱਥੇ ਕੱਲੇ-ਕੱਲੇ ਜਾਈ ਜਾਨੇ ਓ? (ਕਿੱਥੇ ਕੱਲੇ-ਕੱਲੇ?) (ਕਿੱਥੇ ਕੱਲੇ-ਕੱਲੇ?)
Writer(s): The Doorbeen Lyrics powered by www.musixmatch.com
instagramSharePathic_arrow_out