Music Video

Laal Ghaghra - Full Video | Good Newwz | Akshay K, Kareena K| Manj M,Herbie S, Neha K |Tanishk B
Watch {trackName} music video by {artistName}

Credits

PERFORMING ARTISTS
Neha Kakkar
Neha Kakkar
Vocals
Manj Musik
Manj Musik
Vocals
Herbie Sahara
Herbie Sahara
Vocals
Akshay Kumar
Akshay Kumar
Actor
Aslam
Aslam
Dhol
Dhvani Arora
Dhvani Arora
Background Vocals
Hanif
Hanif
Dhol
Kabul Bukhari
Kabul Bukhari
Background Vocals
Kanchan Srivas
Kanchan Srivas
Background Vocals
Maanya Arora
Maanya Arora
Background Vocals
Rakesh Deol
Rakesh Deol
Background Vocals
Sanjeet Kumar
Sanjeet Kumar
Background Vocals
Sudhanshu Shome
Sudhanshu Shome
Background Vocals
Surya Ragunaathan
Surya Ragunaathan
Background Vocals
Tanishk Bagchi
Tanishk Bagchi
Programming
Tapas Roy
Tapas Roy
Mandolin
COMPOSITION & LYRICS
Manj Musik
Manj Musik
Composer
Herbie Sahara
Herbie Sahara
Songwriter
Tanishk Bagchi
Tanishk Bagchi
Songwriter
RDB
RDB
Composer
PRODUCTION & ENGINEERING
Eric Pillai
Eric Pillai
Mastering Engineer
Michael Edwin Pillai
Michael Edwin Pillai
Assistant Mixing Engineer

Lyrics

ਮੁੰਡੇ-ਕੁੜੀਓਂ ਭੰਗੜਾ ਪਾਉਣ ਨੂੰ ਤਿਆਰ ਹੋ ਜਾਓ (ਸਾਰੀ ਰਾਤ ਨੱਚਣਾ) ਹਾਏ, ਤੜਪਾਵੇ (ਹੋਏ-ਹੋਏ, ਹੋਏ-ਹੋਏ) ਸਾਡੀ ਜਾਣ ਕੱਢ ਜਾਵੇ (ਹੋਏ-ਹੋਏ, hey) ਹਾਏ, ਤੜਪਾਵੇ ਸਾਡੀ ਜਾਣ ਕੱਢ ਜਾਵੇ ਤੇਰਾ ਲਾਲ ਘੱਗਰਾ ਹਾਏ, ਤੜਪਾਵੇ ਸਾਡੀ ਜਾਣ ਕੱਢ ਜਾਵੇ ਤੇਰਾ ਲਾਲ ਘੱਗਰਾ ਰਾਤਾਂ ਦੀ ਨੀਂਦ ਉੜਾਵੇ, ਬਿੱਲੋ ਨੀ ਤੇਰਾ... ਬਿੱਲੋ ਨੀ ਤੇਰਾ ਲਾਲ ਘੱਗਰਾ ਬਿੱਲੋ ਨੀ ਤੇਰਾ ਲਾਲ ਘੱਗਰਾ ਬਿੱਲੋ ਨੀ ਤੇਰਾ ਲਾਲ ਘੱਗਰਾ आहा (धिनक-धिन-ना-तिन-धिन-धा) आहा (धिनक-धिन-ना-तिन-धिन-धा) आहा (धिनक-धिन-ना-तिन-धिन-धा) आहा (धिनक-धिन-ना-तिन-धिन-धा) ਗੋਰੇ-ਗੋਰੇ ਮੁਖੜੇ 'ਤੇ ਕਾਲਾ-ਕਾਲਾ ਸੁਰਮਾ ਤੱਕ-ਤੱਕ ਰਵਾਂ, ਮੈਨੂੰ ਕਰਨਾ ਗ਼ੁਰੂਰ ਨਾ (Don't stop) ਹਾਏ, ਗੋਰੇ-ਗੋਰੇ ਮੁਖੜੇ 'ਤੇ ਕਾਲਾ-ਕਾਲਾ, ਕਾਲਾ-ਕਾਲਾ ਸੁਰਮਾ ਤੱਕ-ਤੱਕ ਰਵਾਂ, ਮੈਨੂੰ ਕਰਨਾ ਗ਼ੁਰੂਰ ਨਾ ਹੋ, ਨੱਚ ਕੇ ਨਚਾਵੇ, ਦਿਲ ਨੂੰ ਜਲਾਵੇ ਜੋ ਹਿੱਲੇ ਤੇਰਾ ਲੱਕ ਕੋਈ ਪਾਏ ਬਚ ਨਾ (Let's get crazy) ਤੈਨੂੰ ਤੜਪਾਵੇ (ਹੋਏ-ਹੋਏ, ਹੋਏ-ਹੋਏ) ਹਾਏ, ਲੁੱਟ ਜਾਵੇ (ਹੋਏ-ਹੋਏ, hey) ਤੈਨੂੰ ਤੜਪਾਵੇ ਹਾਏ, ਲੁੱਟ ਜਾਵੇ ਮੇਰਾ ਲਾਲ ਘੱਗਰਾ ਤੈਨੂੰ ਤੜਪਾਵੇ ਹਾਏ, ਲੁੱਟ ਜਾਵੇ ਮੇਰਾ ਲਾਲ ਘੱਗਰਾ ਰਾਤਾਂ ਨੂੰ ਨੀਂਦ ਨਾ ਆਵੇ ਹਾਏ, ਨੀ ਮੇਰਾ ਲਾਲ-ਲਾਲ, ਲਾਲ-ਲਾਲ, ਲਾਲ ਹਾਏ, ਨੀ ਮੇਰਾ ਲਾਲ ਘੱਗਰਾ, ਹਾਏ ਹਾਏ, ਨੀ ਮੇਰਾ ਲਾਲ ਘੱਗਰਾ, ਹਾਏ ਬਿੱਲੋ ਨੀ ਤੇਰਾ ਲਾਲ ਘੱਗਰਾ ਬਿੱਲੋ ਨੀ ਤੇਰਾ ਲਾਲ ਘੱਗਰਾ ਮੇਰੇ ਲਾਲ ਘੱਗਰੇ 'ਚ ਮੈਂ ਹੀਰੇ ਲਗਵਾਏ ਜਦੋਂ ਘੁੰਮਾ ਲਿਸ਼ਕਾਰਾ ਇਹਦਾ ਹੋਸ਼ ਉੜਾਏ ਮੇਰੇ ਲਾਲ ਘੱਗਰੇ 'ਚ ਮੈਂ ਹੀਰੇ ਲਗਵਾਏ ਜਦੋਂ ਘੁੰਮਾ ਲਿਸ਼ਕਾਰਾ ਇਹਦਾ ਹੋਸ਼ ਉੜਾਏ ਤੇਰੇ ਲਾਲ ਘੱਗਰੇ ਨੇ ਕਿੰਨੇ ਮਜਨੂੰ ਬਣਾਏ ਜਿਹੜੇ-ਜਿਹੜੇ ਪਿੱਛੇ ਲੱਗੇ ਉਹ ਤਾਂ ਠੋਕਰਾਂ ਹੀ ਖਾਏ ਤੇਰੇ ਲਾਲ ਘੱਗਰੇ ਨੇ ਕਿੰਨੇ ਮਜਨੂੰ ਬਣਾਏ ਜਿਹੜੇ-ਜਿਹੜੇ ਪਿੱਛੇ ਲੱਗੇ ਉਹ ਤਾਂ ਠੋਕਰਾਂ ਹੀ ਖਾਏ ਨੀ ਮੇਰਾ ਲਾਲ ਘੱਗਰਾ, ਹਾਏ ਹਾਏ, ਨੀ ਮੇਰਾ ਲਾਲ ਘੱਗਰਾ ਰਾਤਾਂ ਦੀ ਨੀਂਦ ਉੜਾਵੇ ਬਿੱਲੋ ਨੀ ਤੇਰਾ ਲਾਲ ਘੱਗਰਾ ਬਿੱਲੋ ਨੀ ਤੇਰਾ ਲਾਲ (ਘੱਗਰਾ) ਬਿੱਲੋ ਨੀ ਤੇਰਾ ਲਾਲ ਘੱਗਰਾ (ਓਹੋ!) ਬਿੱਲੋ ਨੀ ਤੇਰਾ ਲਾਲ ਘੱਗਰਾ ਹਾਏ, ਨੀ ਮੇਰਾ ਲਾਲ ਘੱਗਰਾ, ਹਾਏ ਬਿੱਲੋ ਨੀ ਮੇਰਾ ਲਾਲ ਘੱਗਰਾ, ਓਏ ਹੋ, ਤੇਰਾ ਘੱਗਰਾ-ਘੱਗਰਾ, ਤੇਰਾ ਘੱਗਰਾ ਹੋ, ਤੇਰਾ ਘੱਗਰਾ-ਘੱਗਰਾ, ਤੇਰਾ ਘੱਗਰਾ ਹੋ, ਤੇਰਾ ਘੱਗਰਾ-ਘੱਗਰਾ, ਤੇਰਾ ਘੱਗਰਾ ਹੋ, ਤੇਰਾ ਘੱਗਰਾ
Writer(s): Avi, Prantik Mazumder Lyrics powered by www.musixmatch.com
instagramSharePathic_arrow_out