album cover
20 Saal
album cover
20 Saal was released on January 13, 2018 by Times Music – Speed Records as a part of the album 20 Saal - Single
January 13, 2018
LabelTimes Music – Speed Records
BPM
Melodicness
Acousticness
Valence
Danceability
Energy

Music Video

Music Video

Lyrics

[Chorus]
ਨੀ ਤੂੰ ਵੀਹ ਸਾਲਾਂ ਵਿੱਚ ਹੋਈ ਨਾ ਜੇ ਮਾਪਿਆਂ ਦੀ
ਨੀ ਤੂੰ ਵੀਹ ਦਿਨਾਂ ਵਿੱਚ ਮੇਰੀ ਕਿੱਥੋਂ ਹੋਜੇਂਗੀ
ਅੱਜ ਮੇਰੇ ਕਰਕੇ ਹਾਂ ਅੱਜ ਮੇਰੇ ਕਰਕੇ
ਅੱਜ ਮੇਰੇ ਕਰਕੇ ਭੁੱਲੀ ਫਿਰਦੀ ਮਾਪਿਆਂ ਨੂੰ
ਇਕ ਦਿਨ ਮੈਨੂੰ ਛੱਡ ਕੇ ਹੋਰ ਕਿਸੇ ਦੀ ਹੋਜੇਂਗੀ
ਨੀ ਤੂੰ ਵੀਹ ਸਾਲਾਂ
[Verse 1]
ਜਿਸ ਬਾਪ ਤੈਨੂੰ ਤੁਰਨਾ ਸਿਖਾਇਆ
ਮਾ ਤੇਰੀ ਨੇ ਤੈਨੂੰ ਗੋਦ ਖੜ੍ਹਾਇਆ
ਮਾ ਤੇਰੀ ਨੇ ਤੈਨੂੰ ਗੋਦ ਖੜ੍ਹਾਇਆ
ਜਿਸ ਬਾਪ ਤੈਨੂੰ ਤੁਰਨਾ ਸਿਖਾਇਆ
ਮਾ ਤੇਰੀ ਨੇ ਤੈਨੂੰ ਗੋਦ ਖੜ੍ਹਾਇਆ
ਗੱਲ ਛੱਡਣ ਦੀ ਕਰਨ ਤੋਂ ਪਹਿਲਾਂ
ਦੱਸ ਤੂੰ ਕਿਓਂ ਤੈਨੂੰ ਤਰਸ ਨਾ ਆਇਆ
ਦੱਸ ਤੂੰ ਕਿਓਂ ਤੈਨੂੰ ਤਰਸ ਨਾ ਆਇਆ
[Verse 2]
ਤੇਰੀ ਨੀਅਤ ਬਦਲੀ ਹਾਂ ਤੇਰੀ ਨੀਅਤ ਬਦਲੀ
ਤੇਰੀ ਨੀਅਤ ਬਦਲੀ ਟੋਰ ਵੇਖ ਜ਼ਮਾਨੇ ਦੀ
ਨੀ ਤੂੰ ਸੱਸੀ ਵਾਂਗੂ ਰੇਤੇ ਦੇ ਵਿੱਚ ਖੋਜੇਂਗੀ
[Chorus]
ਨੀ ਤੂੰ ਵੀਹ ਸਾਲਾਂ ਵਿਚ ਹੋਈ ਨਾ ਜੇ ਮਾਪਿਆਂ ਦੀ
ਨੀ ਤੂੰ ਵੀਹ ਦਿਨਾਂ ਵਿੱਚ ਮੇਰੀ ਕਿੱਥੋਂ ਹੋਜੇਂਗੀ
ਨੀ ਤੂੰ ਵੀਹ ਸਾਲਾਂ
[Verse 3]
ਭੈਣ ਨਾਲ ਤੂੰ ਵੰਡ ਸੀ ਖਾਂਦੀ
ਵੀਰੇ ਨਾਲ ਸਕੂਲ ਸੀ ਜਾਂਦੀ
ਵੀਰੇ ਨਾਲ ਸਕੂਲ ਸੀ ਜਾਂਦੀ
ਭੈਣ ਨਾਲ ਤੂੰ ਵੰਡ ਸੀ ਖਾਂਦੀ
ਵੀਰੇ ਨਾਲ ਸਕੂਲ ਸੀ ਜਾਂਦੀ
ਓਹਦੀ ਉਮਰ ਬੀਤ ਗਈ ਤੈਨੂੰ ਸਾਂਭ ਦਿਆਂ
ਸਾਂਭੀ ਨਾ ਤੈਥੋਂ ਜਾਏ ਪਰਾਂਦੀ
ਸਾਂਭੀ ਨਾ ਤੈਥੋਂ ਜਾਏ ਪਰਾਂਦੀ
[Verse 4]
ਪੈਸੇ ਲਈ ਵੀ ਭੱਜੇਆਂ ਹਾਂ ਲਈ ਪੈਸੇ ਭੱਜਿਆ
ਪੈਸੇ ਲਈ ਵੀ ਭੱਜੇਆਂ ਮਹੀਨਾ ਨਈਓ ਕੱਟ ਹੋਣਾ
[Chorus]
ਲਾਲੀ ਚੇਹਰੇ ਦੀ ਵੀ ਦਸਾਂ ਦਿਨਾਂ ਵਿੱਚ ਚੋਂ ਜੇਗੀ
ਨੀ ਤੂੰ ਵੀਹ ਸਾਲਾਂ ਵਿਚ ਹੋਈ ਨਾ ਜੇ ਮਾਪਿਆਂ ਦੀ
ਨੀ ਤੂੰ ਵੀਹ ਦਿਨਾਂ ਵਿੱਚ ਮੇਰੀ ਕਿੱਥੋਂ ਹੋਜੇਂਗੀ
ਨੀ ਤੂੰ ਵੀਹ ਸਾਲਾਂ
[Verse 5]
ਬਹੁਤਾ ਨੀ ਸਿਆਣਾ ਕੰਬੀ
ਫੇਰ ਵੀ ਆਪਣਾ ਜ਼ੋਰ ਮੈਂ ਲਾਇਆ
ਫੇਰ ਵੀ ਆਪਣਾ ਜ਼ੋਰ ਮੈਂ ਲਾਇਆ
ਬਹੁਤਾ ਨੀ ਸਿਆਣਾ ਕੰਬੀ
ਫੇਰ ਵੀ ਆਪਣਾ ਜ਼ੋਰ ਮੈਂ ਲਾਇਆ
ਕੇਹ ਦਿੱਤਾ ਮੈਂ ਤੈਨੂੰ ਸੱਬ ਕੁਝ
ਜੋ ਮੇਰੇ ਮਾਂ-ਬਾਪ ਸਿਖਾਇਆ
ਜੋ ਮੇਰੇ ਮਾਂ-ਬਾਪ ਸਿਖਾਇਆ
[Verse 6]
ਤੇਰਾ ਬਾਪੂ ਪਿੰਡ ਵਿੱਚ ਹਾਂ ਤੇਰਾ ਬਾਪੂ ਪਿੰਡ ਵਿੱਚ
ਤੇਰਾ ਬਾਪੂ ਪਿੰਡ ਵਿੱਚ ਤੂਹੀ ਦੱਸ ਅੱਖ ਕਿੰਝ ਚੱਕ ਜੂ
ਕੋਈ ਭਾਣਾ ਵਰਤ ਜੂ ਕਹਿਰ ਅੰਤਾਂ ਦਾ ਢਾ ਜਾਏਂਗੀ
[Chorus]
ਨੀ ਤੂੰ ਵੀਹ ਸਾਲਾਂ ਵਿਚ ਹੋਈ ਨਾ ਜੇ ਮਾਪਿਆਂ ਦੀ
ਨੀ ਤੂੰ ਵੀਹ ਦਿਨਾਂ ਵਿੱਚ ਮੇਰੀ ਕਿੱਥੋਂ ਹੋਜੇਂਗੀ
ਅੱਜ ਮੇਰੇ ਕਰਕੇ ਹਾਂ ਅੱਜ ਮੇਰੇ ਕਰਕੇ
ਅੱਜ ਮੇਰੇ ਕਰਕੇ ਭੁੱਲੀ ਫਿਰਦੀ ਮਾਪਿਆਂ ਨੂੰ
ਇਕ ਦਿਨ ਮੈਨੂੰ ਛੱਡ ਕੇ ਹੋਰ ਕਿਸੇ ਦੀ ਹੋਜੇਂਗੀ
ਨੀ ਤੂੰ ਵੀਹ ਸਾਲਾਂ ਆਂ
Written by: Kambi Rajpuria
instagramSharePathic_arrow_out􀆄 copy􀐅􀋲

Loading...