album cover
Mohabbat
album cover
Mohabbat was released on May 11, 2018 by Times Music – Speed Records as a part of the album Mohabbat - Single
BPM87
Melodicness
Acousticness
Valence
Danceability
Energy

Lyrics

ਤੇਰੇ ਨਾਲ ਮੁਹੱਬਤ ਸੀ ਜੱਦ ਯਾਰਾਂ ਨੂੰ
ਭੁੱਲ ਗਿਆ ਸੀ ਮੈਂ ਰੱਬ ਵਰਗਿਆਂ ਯਾਰਾਂ ਨੂੰ
ਤੇਰੇ ਨਾਲ ਮੁਹੱਬਤ ਸੀ ਜੱਦ ਯਾਰਾਂ ਨੂੰ
ਭੁੱਲ ਗਿਆ ਸੀ ਮੈਂ ਰੱਬ ਵਰਗਿਆਂ ਯਾਰਾਂ ਨੂੰ
ਤੈਨੂੰ ਤਾਂ ਮੈਂ ਕਿਸੇ ਬਹਾਨੇ ਭੁੱਲ ਜਾਊਂਗਾ
ਭੁੱਲ ਨੀ ਹੋਣਾ ਪਿੱਠ ਤੇ ਕਿੱਤੇ ਵਾਰਾਂ ਨੂੰ ਹਾਏ
ਤੇਰੇ ਨਾਲ ਮੁਹੱਬਤ ਸੀ ਜੱਦ ਯਾਰਾਂ ਨੂੰ
ਭੁੱਲ ਗਿਆ ਸੀ ਮੈਂ ਰੱਬ ਵਰਗਿਆਂ ਯਾਰਾਂ ਨੂੰ
ਤੇਰੇ ਨਾਲ ਮੁਹੱਬਤ ਸੀ ਜੱਦ ਯਾਰਾਂ ਨੂੰ
ਭੁੱਲ ਗਿਆ ਸੀ ਮੈਂ ਰੱਬ ਵਰਗਿਆਂ ਯਾਰਾਂ ਨੂੰ
ਰੋਜ਼ ਤੇਰੇ ਨਾਲ ਗੱਲਾਂ ਕਰਕੇ
ਸੌਂ ਦੀ ਆਦਤ ਪਾਈ ਗਈ ਸੀ
ਨਾਮ ਤੇਰੇ ਤੇ ਗੀਤ ਬਣਾ ਕੇ
ਗਾਉਣ ਦੀ ਆਦਤ ਪਾਈ ਗਈ ਸੀ
ਰੋਜ਼ ਤੇਰੇ ਨਾਲ ਗੱਲਾਂ ਕਰਕੇ
ਸੌਂ ਦੀ ਆਦਤ ਪਾਈ ਗਈ ਸੀ
ਨਾ ਤੇਰੇ ਤੇ ਗੀਤ ਬਣਾ ਕੇ
ਗਾਉਣ ਦੀ ਆਦਤ ਪਾਈ ਗਈ ਸੀ
ਜਿਸ ਦਿਨ ਦਾ ਤੂੰ ਮੈਨੂੰ ਦਿਲੋਂ ਭੁਲਾਇਆ ਏ
ਮੈਂ ਮਹਿਬੂਬ ਬਣਾ ਲਿਆ ਇਸ਼ਕ ਗਿਟਾਰਾਂ ਨੂੰ ਹਾਏ
ਤੇਰੇ ਨਾਲ ਮੁਹੱਬਤ ਸੀ ਜੱਦ ਯਾਰਾਂ ਨੂੰ
ਭੁੱਲ ਗਿਆ ਸੀ ਮੈਂ ਰੱਬ ਵਰਗਿਆਂ ਯਾਰਾਂ ਨੂੰ
ਤੇਰੇ ਨਾਲ ਮੁਹੱਬਤ ਸੀ ਜੱਦ ਯਾਰਾਂ ਨੂੰ
ਭੁੱਲ ਗਿਆ ਸੀ ਮੈਂ ਰੱਬ ਵਰਗਿਆਂ ਯਾਰਾਂ ਨੂੰ
(ਹਾਂ-ਹਾਂ)
(ਹਾਂ-ਹਾਂ)
(ਹਾਂ-ਹਾਂ)
(ਹਾਂ-ਹਾਂ)
ਹੁੰਦੀ ਜੇ ਮਜਬੂਰੀ ਸ਼ਾਇਦ
ਦਿਲ ਤੇ ਹੀ ਪੱਥਰ ਧਰ ਲੈਂਦਾ
ਦੌਲਤ ਕਰਕੇ ਯਾਰ ਵੱਟਾ ਗਈ
ਆਹ ਗੱਲ ਕਿੱਦਾਂ ਜਰ ਲੈਂਦਾ
ਹੁੰਦੀ ਜੇ ਮਜਬੂਰੀ ਸ਼ਾਇਦ
ਦਿਲ ਤੇ ਹੀ ਪੱਥਰ ਧਰ ਲੈਂਦਾ
ਦੌਲਤ ਕਰਕੇ ਯਾਰ ਵੱਟਾ ਗਈ
ਆਹ ਗੱਲ ਕਿੱਦਾਂ ਜਰ ਲੈਂਦਾ
ਕੋਈ ਸ਼ੱਕ ਨਹੀਂ ਤੂੰ ਯਾਰ ਮੇਰੇ
ਅੱਜ ਵਿੱਕ ਚੁੱਕੇਂ
ਪਰ ਨਫਾ ਕਰ ਗਿਆ ਹੁਸਨ ਦੇ ਠੇਕੇਦਾਰਾਂ ਨੂੰ
ਤੇਰੇ ਨਾਲ ਮੁਹੱਬਤ ਸੀ ਜੱਦ ਯਾਰਾਂ ਨੂੰ
ਭੁੱਲ ਗਿਆ ਸੀ ਮੈਂ ਰੱਬ ਵਰਗਿਆਂ ਯਾਰਾਂ ਨੂੰ
ਤੇਰੇ ਨਾਲ ਮੁਹੱਬਤ ਸੀ ਜੱਦ ਯਾਰਾਂ ਨੂੰ
ਭੁੱਲ ਗਿਆ ਸੀ ਮੈਂ ਰੱਬ ਵਰਗਿਆਂ ਯਾਰਾਂ ਨੂੰ
ਤੇਰੇ ਕਰਕੇ ਯਾਰ ਸੀ ਛੱਡ ਤੇ
ਅੱਜ ਵੀ ਮੈਨੂੰ ਚੌਂਦੇ ਨੇ
ਦੇਖ ਸ਼ਰਾਬੀ ਕਲਕੱਤ ਨੂੰ
ਘਰੇ ਛੱਡਣ ਨਿੱਤ ਆਉਂਦੇ ਨੇ
ਤੇਰੇ ਕਰਕੇ ਯਾਰ ਸੀ ਛੱਡ ਤੇ
ਅੱਜ ਵੀ ਮੈਨੂੰ ਚੌਂਦੇ ਨੇ
ਦੇਖ ਸ਼ਰਾਬੀ ਕਲਕੱਤ ਨੂੰ
ਘਰੇ ਛੱਡਣ ਨਿੱਤ ਆਉਂਦੇ ਨੇ
ਨਾਮ ਤੇਰਾ ਜੇ ਲੇਕੇ ਮੈਂ ਦਮ ਤੋੜ ਗਿਆ
ਸੁਰਖੀ ਮਿਲ ਜੂ ਦੂਜੇ ਦਿਨ ਅਖਬਾਰਾਂ ਨੂੰ ਹਾਏ
ਤੇਰੇ ਨਾਲ ਮੁਹੱਬਤ ਸੀ ਜੱਦ ਯਾਰਾਂ ਨੂੰ
ਭੁੱਲ ਗਿਆ ਸੀ ਮੈਂ ਰੱਬ ਵਰਗਿਆਂ ਯਾਰਾਂ ਨੂੰ
ਤੇਰੇ ਨਾਲ ਮੁਹੱਬਤ ਸੀ ਜੱਦ ਯਾਰਾਂ ਨੂੰ
ਭੁੱਲ ਗਿਆ ਸੀ ਮੈਂ ਰੱਬ ਵਰਗਿਆਂ ਯਾਰਾਂ ਨੂੰ
Written by: Kuljinder Kalkat
instagramSharePathic_arrow_out􀆄 copy􀐅􀋲

Loading...