album cover
Dream Boy
album cover
Dream Boy was released on June 29, 2017 by Times Music as a part of the album Dream Boy - Single
June 29, 2017
LabelTimes Music
BPM
Melodicness
Acousticness
Valence
Danceability
Energy

Lyrics

ਮੰਨਿਆ ਕਲਾਸ ਤੇਰੀ ਹਾਈ ਏ
ਕਿੰਨੀ ਸੋਹਣੀ ਰੱਬ ਨੇ ਬਣਾਈ ਏ
ਉਤੋਂ ਏਹੇ ਕਾਤਿਲ ਅਦਾਵਾਂ ਨੀ
ਦੇਖ ਦੇਖ ਮੈਂ ਤਾਂ ਮਰੀ ਜਾਵਾਂ ਨੀ
ਏਨੀ ਚੂਜ਼ੀ ਨਾ ਹੋ ਮੈਨੂੰ ਤੂੰ ਹਾਂ ਕਰਦੇ
ਗੋਰੇ ਕਾਲੇ ਤੇਰੇ ਤੇ ਲੱਖ ਮਰਦੇ
ਗੇੜੇ ਮਾਰਨ ਮਾਰਨ ਤੇਰੇ ਘਰ ਦੇ ਹੋ
ਆਇਆ ਨੀ ਤੇਰਾ ਡ੍ਰੀਮ ਬੋਏ ਆਇਆ
ਗੱਡੀ ਨਵੀ ਲੇ ਆਇਆ
ਤੂੰ ਬਹਿਜਾ ਮੇਰੇ ਨਾਲ ਸੋਣੀਏ
ਆਇਆ ਨੀ ਤੇਰਾ ਡ੍ਰੀਮ ਬੋਏ ਆਇਆ
ਗੱਡੀ ਨਵੀ ਲੇ ਆਇਆ
ਤੂੰ ਬਹਿਜਾ ਮੇਰੇ ਨਾਲ ਸੋਣੀਏ
ਆਇਆ ਨੀ ਤੇਰਾ ਡ੍ਰੀਮ ਬੋਏ ਆਇਆ
ਗੱਡੀ ਨਵੀ ਲੇ ਆਇਆ
ਤੂੰ ਬਹਿਜਾ ਮੇਰੇ ਨਾਲ ਸੋਣੀਏ
ਆਇਆ ਨੀ ਤੇਰਾ ਡ੍ਰੀਮ ਬੋਏ ਆਇਆ
ਗੱਡੀ ਨਵੀ ਲੇ ਆਇਆ
ਤੂੰ ਬਹਿਜਾ ਮੇਰੇ ਨਾਲ ਸੋਣੀਏ
ਹਰ ਪਲ ਕੈਸ਼ ਇੰਨਾ ਰੱਖਦਾ ਮੈਂ ਕੋਲ
ਤੇਰੀ ਹਰ ਵਿਸ਼ ਪੂਰੀ ਕਰ ਸਕਦਾ
ਫੀਲਿੰਗਾਂ ਦਾ ਓਵਰਫਲੋ ਹੁੰਦਾ ਜਾਣਦਾ
ਹਾਏ ਨੀ ਟੀਜ਼ ਨੀ ਕਰੀਦਾ, ਬੰਦਾ ਮਾਰ ਸਕਦਾ
ਨੀ ਬਾਹਾਂ ਵਿੱਚ ਦੇ ਦੇ ਤੂੰ ਸਹਾਰਾ
ਇਸ਼ਕੇ ਦਾ ਮਾਰਾ
ਕੈਲੇ ਦਾ ਏ ਹਾਲ ਸੋਣੀਏ
ਆਇਆ ਨੀ ਤੇਰਾ ਡ੍ਰੀਮ ਬੋਏ ਆਇਆ
ਗੱਡੀ ਨਵੀ ਲੇ ਆਇਆ
ਤੂੰ ਬਹਿਜਾ ਮੇਰੇ ਨਾਲ ਸੋਣੀਏ
ਆਇਆ ਨੀ ਤੇਰਾ ਡ੍ਰੀਮ ਬੋਏ ਆਇਆ
ਤੂੰ ਬਹਿਜਾ ਮੇਰੇ ਨਾਲ ਸੋਣੀਏ
ਆਇਆ ਨੀ ਤੇਰਾ ਡ੍ਰੀਮ ਬੋਏ ਆਇਆ
ਤੂੰ ਬਹਿਜਾ ਮੇਰੇ ਨਾਲ ਸੋਣੀਏ
ਰੈੱਡ ਰੈੱਡ ਵਾਈਨ ਵਰਗੀਆਂ ਗੱਲਾਂ ਰੈੱਡ ਨੇ
ਕਾਸਾਨੋਵਾ ਬਣ ਦੇ ਜੋ ਓਹ ਵੀ ਹੋਏ ਡੈੱਡ ਨੇ
ਤੇਰੇ ਹੀ ਖਿਆਲ ਰਹਿੰਦੇ
ਮੇਰੇ ਨਾਲ ਨਾਲ ਹਾਏ ਨੀ
ਮੁੰਡਾ ਤੂੰ ਸਲੀਪਲੈੱਸ ਕਰਤਾ
ਤੇਰੇ ਲਈ ਮੈਂ ਟੱਟੂ ਬਣਵਾਇਆ
ਮੈਂ ਬੈਕ ਲਾਕੇ ਆਇਆ
ਤੂੰ ਮੁੱਛ ਦਾ ਸਵਾਲ ਸੋਣੀਏ
ਆਇਆ ਨੀ ਤੇਰਾ ਡ੍ਰੀਮ ਬੋਏ ਆਇਆ
ਗੱਡੀ ਨਵੀ ਲੇ ਆਇਆ
ਤੂੰ ਬਹਿਜਾ ਮੇਰੇ ਨਾਲ ਸੋਣੀਏ
ਆਇਆ ਨੀ ਤੇਰਾ ਡ੍ਰੀਮ ਬੋਏ ਆਇਆ
ਗੱਡੀ ਨਵੀ ਲੇ ਆਇਆ
ਤੂੰ ਬਹਿਜਾ ਮੇਰੇ ਨਾਲ ਸੋਣੀਏ (ਆਇਆ ਨੀ ਤੇਰਾ)
ਆਇਆ ਨੀ ਤੇਰਾ ਡ੍ਰੀਮ ਬੋਏ ਆਇਆ
ਗੱਡੀ ਨਵੀ ਲੇ ਆਇਆ
ਤੂੰ ਬਹਿਜਾ ਮੇਰੇ ਨਾਲ ਸੋਣੀਏ
ਆਇਆ ਨੀ ਤੇਰਾ ਡ੍ਰੀਮ ਬੋਏ ਆਇਆ
ਗੱਡੀ ਨਵੀ ਲੇ ਆਇਆ
ਤੂੰ ਬਹਿਜਾ ਮੇਰੇ ਨਾਲ ਸੋਣੀਏ
Written by: Maninder Kailey
instagramSharePathic_arrow_out􀆄 copy􀐅􀋲

Loading...