album cover
Girlfriend
album cover
Girlfriend was released on February 5, 2014 by Times Music as a part of the album Girlfriend
February 5, 2014
BPM89
Melodicness
Acousticness
Valence
Danceability
Energy

Lyrics

ਹੋ ਸਾਡੀ ਭੰਗ ਭਾਣੇ ਜਾਨੀ ਆ ਜਵਾਨੀ ਓਏ
ਕੋਈ ਲੱਭੇ ਨਾ ਦੀਵਾਨੇ ਨੂੰ ਦੀਵਾਨੀ ਓਏ
ਹੋ ਸਾਡੀ ਭੰਗ ਭਾਣੇ ਜਾਨੀ ਆ ਜਵਾਨੀ ਓਏ
ਕੋਈ ਲੱਭੇ ਨਾ ਦੀਵਾਨੇ ਨੂੰ ਦੀਵਾਨੀ ਓਏ
ਕੋਈ ਆਖਦੀ ਨਾ ਮੈਨੂੰ ਦਿਲਜਾਣੀ ਓਏ
ਆਖਦੀ ਨਾ ਮੈਨੂੰ ਦਿਲਜਾਣੀ ਸੀਨੇ ਚ ਰਹਿਣਦੇ ਤੀਰ ਵੱਜਦੇ
ਪਰ ਲੱਗਦਾ ਮਸਵਾਲੀ ਲਾਈਨ ਸਾਡੇ ਹੱਥ ਤੇ ਨੀ ਪਾਈ ਰੱਬ ਨੇ
ਲੱਗਦਾ ਮਸਵਾਲੀ ਲਾਈਨ ਸਾਡੇ ਹੱਥ ਤੇ ਨੀ ਪਾਈ ਰੱਬ ਨੇ
ਲੱਗਦਾ ਮਸਵਾਲੀ ਲਾਈਨ ਸਾਡੇ ਹੱਥ ਤੇ ਨੀ ਪਾਈ ਰੱਬ ਨੇ
ਹੋ ਮਾਰਾ ਟੱਕਰਾ ਮੈਂ ਯਾਰੋ ਬੜੇ ਚਿਰ ਦਾ
ਦਿਲ ਰੋਂਦਾ ਮੇਰਾ ਮੈਥੋ ਨਹਿਓ ਵਿਰਦਾ
ਮਾਰਾ ਟੱਕਰਾਂ ਮੈਂ ਯਾਰੋ ਬੜੇ ਚਿਰ ਦਾ
ਦਿਲ ਰੋਂਦਾ ਮੇਰਾ ਮੈਥੋ ਨਹਿਓ ਵਿਰਦਾ
ਜਣਾ ਖਣਾ ਇਥੇ 2 - 2 ਚੱਕੀ ਫਿਰਦਾ
ਜਣਾ ਖਣਾ ਇਥੇ 2 - 2 ਚੱਕੀ ਫਿਰਦਾ ਹੌਰੇ ਕਿੱਥੋਂ ਲੈਂਦੇ ਲਾਭ ਨੇ
ਪਰ ਲੱਗਦਾ ਮਸਵਾਲੀ ਲਾਈਨ ਸਾਡੇ ਹੱਥ ਤੇ ਨੀ ਪਾਈ ਰੱਬ ਨੇ
ਲੱਗਦਾ ਮਸਵਾਲੀ ਲਾਈਨ ਸਾਡੇ ਹੱਥ ਤੇ ਨੀ ਪਾਈ ਰੱਬ ਨੇ
2 ਵਾਰੀ ਜਿਮ ਵੀ ਮੈਂ ਜਣਾ ਆ
ਇਕ ਮਹਿੰਗਾ ਪ੍ਰੋਟੀਨ ਜੇਹਾ ਵੀ ਖਨਾ ਵਾ
2 ਵਾਰੀ ਜਿਮ ਵੀ ਮੈਂ ਜਣਾ ਆ
ਇਕ ਮਹਿੰਗਾ ਪ੍ਰੋਟੀਨ ਜੇਹਾ ਵੀ ਖਨਾ ਵਾ
ਨਿੱਤ ਠੋਕ ਕੇ ਸ਼ੌਕੀਨੀ ਵੀ ਲਾਉਣਾ ਆ ਠੋਕ ਕੇ ਸ਼ੌਕੀਨੀ ਵੀ ਲਾਉਣਾ ਆ
ਮੈਂ ਕਿਨੇ ਗੱਲ ਪਾਏ ਯੱਬ ਨੇ
ਪਰ ਲੱਗਦਾ ਮਸਵਾਲੀ ਲਾਈਨ ਸਾਡੇ ਹੱਥ ਤੇ ਨੀ ਪਾਈ ਰੱਬ ਨੇ
ਹੋ ਗਰਲਫ੍ਰੈਂਡ ਵਾਲੀ ਲਾਈਨ ਸਾਡੇ ਹੱਥ ਤੇ ਨੀ ਪਾਈ ਰੱਬ ਨੇ
ਪਰ ਲੱਗਦਾ ਮਸਵਾਲੀ ਲਾਈਨ ਸਾਡੇ ਹੱਥ ਤੇ ਨੀ ਪਾਈ ਰੱਬ ਨੇ
ਹੋ ਆਵੇ ਸਮਝ ਨਾ ਕੁੜੀਆਂ ਕਿ ਚੌਂਦੀਆਂ
ਐਵੇਂ ਬਿਨਾ ਗੱਲੋ ਨਖਰੇ ਦਿਖਾਉਂਦੀਆਂ
ਹੋ ਆਵੇ ਸਮਝ ਨਾ ਕੁੜੀਆਂ ਕਿ ਚੌਂਦੀਆਂ
ਐਵੇਂ ਬਿਨਾ ਗੱਲੋ ਨਖਰੇ ਦਿਖਾਉਂਦੀਆਂ
ਮੁੱਲ ਹੀਰੇ ਜੇਹੇ ਜੱਟ ਦਾ ਨਾ ਪਾਉਂਦੀਆਂ ਜੇਹੇ ਜੱਟ ਦਾ ਨਾ ਪਾਉਂਦੀਆਂ
ਹਾ ਦਿੰਦੀਆਂ ਇਹ ਚਾਹ ਚੱਬ ਨੇ
ਪਰ ਲੱਗਦਾ ਮਸਵਾਲੀ ਲਾਈਨ ਸਾਡੇ ਹੱਥ ਤੇ ਨੀ ਪਾਈ ਰੱਬ ਨੇ
ਗਰਲਫ੍ਰੈਂਡ ਵਾਲੀ ਲਾਈਨ ਮੇਰੇ ਹੱਥ ਤੇ ਨੀ ਪਾਈ ਰੱਬ ਨੇ
ਲੱਗਦਾ ਮਸਵਾਲੀ ਲਾਈਨ ਸਾਡੇ ਹੱਥ ਤੇ ਨੀ ਪਾਈ ਰੱਬ ਨੇ
Written by: Babbal Rai
instagramSharePathic_arrow_out􀆄 copy􀐅􀋲

Loading...