album cover
Tera Naam
album cover
Tera Naam was released on October 7, 2013 by Times Music as a part of the album Red
AlbumRed
October 7, 2013
BPM155
Melodicness
Acousticness
Valence
Danceability
Energy

Lyrics

ਸੋਹਣੀਏ ਨੀ ਐਵੇਂ ਬਹੁਤਾ ਡਰਿਆ ਨਾ ਕਰ
ਪਿਆਰ ਮੇਰੇ ਉੱਤੇ ਸ਼ੱਕ ਕਰਿਆ ਨਾ ਕਰ
ਸੋਹਣੀਏ ਨੀ ਐਵੇਂ ਬੋਹਤਾ ਡਰਿਆ ਨਾ ਕਰ
ਪਿਆਰ ਮੇਰੇ ਉੱਤੇ ਸ਼ੱਕ ਕਰਿਆ ਨਾ ਕਰ
ਕਿੰਨੇ ਦਿਲ ਚ ਨੇ ਚਾਅ ਕਿਵੇਂ ਚੀਰ ਕੇ ਦਿਖਾ ਦਿਆ
ਕੱਲੇ ਕੱਲੇ ਤਾਰੇ ਉੱਤੇ
ਅੰਬਰ ਮੈਂ ਸਾਰੇ ਉੱਤੇ
ਵੱਸ ਮੇਰਾ ਚੱਲੇ ਤੇਰਾ ਨਾਮ ਲਿਖਵਾ ਦਿਆਂ
ਕੱਲੇ ਕੱਲੇ ਤਾਰੇ ਉੱਤੇ
ਅੰਬਰ ਮੈਂ ਸਾਰੇ ਉੱਤੇ
ਵੱਸ ਮੇਰਾ ਚੱਲੇ ਤੇਰਾ ਨਾਮ ਲਿਖਵਾ ਦਿਆਂ
ਸੁਬਾਹ ਸ਼ਾਮ ਕਾਰਾ ਸ਼ੁਕਰਾਨਾ ਸੱਚੇ ਰਬ ਦਾ
ਕਿ ਮੇਰੀ ਜ਼ਿੰਦਗੀ ਦੇ ਵਿੱਚ ਆਈ ਤੂੰ
ਮੈਨੂੰ ਇੰਜ ਲੱਗਦਾ ਮੈਂ ਬਣਿਆ ਹਾਂ ਤੇਰੇ ਲਈ
ਤੇ ਮੇਰੇ ਲਈ ਹੀ ਰੱਬ ਨੇ ਬਣਾਈ ਤੂੰ
ਸੁਬਾਹ ਸ਼ਾਮ ਕਾਰਾ ਸ਼ੁਕਰਾਨਾ ਸੱਚੇ ਰੱਬ ਦਾ
ਕਿ ਮੇਰੀ ਜ਼ਿੰਦਗੀ ਦੇ ਵਿੱਚ ਆਈ ਤੂੰ
ਮੈਨੂੰ ਇੰਜ ਜਪਦਾ ਮੈਂ ਬਣਿਆ ਹਾਂ ਤੇਰੇ ਲਈ
ਤੇ ਮੇਰੇ ਲਈ ਹੀ ਰੱਬ ਨੇ ਬਣਾਈ ਤੂੰ
ਨੀ ਮੈਂ ਚਾਹੁੰਦਾ ਜਨਮ ਸੱਤੇ (7)
ਤੇਰੇ ਲੇਖੇ ਲਾ ਦਿਆਂ
ਕੱਲੇ ਕੱਲੇ ਤਾਰੇ ਉੱਤੇ
ਅੰਬਰ ਮੈਂ ਸਾਰੇ ਉੱਤੇ
ਵੱਸ ਮੇਰਾ ਚੱਲੇ ਤੇਰਾ ਨਾਮ ਲਿਖਵਾ ਦਿਆਂ
ਕੱਲੇ ਕੱਲੇ ਤਾਰੇ ਉੱਤੇ
ਅੰਬਰ ਮੈਂ ਸਾਰੇ ਉੱਤੇ
ਵੱਸ ਮੇਰਾ ਚੱਲੇ ਤੇਰਾ ਨਾਮ ਲਿਖਵਾ ਦਿਆਂ
ਬਲੇਗੀ ਜੇ ਤੂੰ ਸ਼ਮਾ ਬਣਕੇ ਵਫ਼ਾ ਦੀ
ਮੌਤ ਹੱਸ ਕੇ ਮਾਰੂ ਮੈਂ ਪਰਵਾਨੇ ਦੀ
ਬਲੇਗੀ ਜੇ ਤੂੰ ਸ਼ਮਾ ਬਣਕੇ ਵਫ਼ਾ ਦੀ
ਮੌਤ ਹੱਸ ਕੇ ਮਾਰੂ ਮੈਂ ਪਰਵਾਨੇ ਦੀ
ਹੱਥ ਮੇਰਾ ਫੜ੍ਹ ਕੇ ਜੇ ਨਾਲ ਖੜ੍ਹੇ ਅੜ੍ਹ ਕੇ
ਤਾ ਰੱਤਾ ਪਰਵਾਹ ਨਹੀਂ ਜ਼ਮਾਨੇ ਦੀ
ਨੀ ਮੈਂ ਖੋਖਲੇ ਜ਼ਮਾਨੇ ਦਿਆ ਕੰਧਾਂ ਸੱਬ ਢਾਹ ਦਿਆ
ਕੱਲੇ ਕੱਲੇ ਤਾਰੇ ਉੱਤੇ
ਅੰਬਰ ਮੈਂ ਸਾਰੇ ਉੱਤੇ
ਵੱਸ ਮੇਰਾ ਚੱਲੇ ਤੇਰਾ ਨਾਮ ਲਿਖਵਾ ਦਿਆਂ
ਕੱਲੇ ਕੱਲੇ ਤਾਰੇ ਉੱਤੇ
ਅੰਬਰ ਮੈਂ ਸਾਰੇ ਉੱਤੇ
ਵੱਸ ਮੇਰਾ ਚੱਲੇ ਤੇਰਾ ਨਾਮ ਲਿਖਵਾ ਦਿਆਂ
ਵਾਅਦਾ ਨੀ ਮੈਂ ਚਾਹੁੰਦਾ ਬੱਸ ਕੋਸ਼ਿਸ਼ ਕਰੀ
ਜੇਹੜਾ ਰਿਸ਼ਤਾ ਹੈਂ ਆਪਣਾ ਨਿਭਾਈ ਤੂੰ
ਏਹੋ ਹੈ ਦੁਆ, ਕਦੇ ਹੋਈਏ ਨਾ ਜੁਦਾ
ਹੱਥ ਰਾਏ ਦਾ ਕਦੇ ਨਾ ਛੱਡ ਜਾਈ ਨੀ
ਵਾਅਦਾ ਨੀ ਮੈਂ ਚਾਹੁੰਦਾ ਬੱਸ ਕੋਸ਼ਿਸ਼ ਕਰੀ
ਜੇਹੜਾ ਰਿਸ਼ਤਾ ਹੈਂ ਆਪਣਾ ਨਿਭਾਈ ਤੂੰ
ਏਹੋ ਹੈ ਦੁਆ, ਕਦੇ ਹੋਈਏ ਨਾ ਜੁਦਾ
ਹੱਥ ਰਾਏ ਦਾ ਕਦੇ ਨਾ ਛੱਡ ਜਾਈ ਨੀ
ਤੇਰੀ ਖੁਸ਼ੀ ਲਈ ਆਪਣਾ ਵਜੂਦ
ਮੈਂ ਦਾਅ ਉੱਤੇ ਲਾ ਦਿਆ
ਕੱਲੇ ਕੱਲੇ ਤਾਰੇ ਉੱਤੇ
ਅੰਬਰ ਮੈਂ ਸਾਰੇ ਉੱਤੇ
ਵੱਸ ਮੇਰਾ ਚੱਲੇ ਤੇਰਾ ਨਾਮ ਲਿਖਵਾ ਦਿਆਂ
ਕੱਲੇ ਕੱਲੇ ਤਾਰੇ ਉੱਤੇ
ਅੰਬਰ ਮੈਂ ਸਾਰੇ ਉੱਤੇ
ਵੱਸ ਮੇਰਾ ਚੱਲੇ ਤੇਰਾ ਨਾਮ ਲਿਖਵਾ ਦਿਆਂ
Written by: Babbal Rai
instagramSharePathic_arrow_out􀆄 copy􀐅􀋲

Loading...