Credits
PERFORMING ARTISTS
Bilal Saeed
Performer
COMPOSITION & LYRICS
Bilal Saeed
Songwriter
Lyrics
ਬੇਪਰਵਾਹ ਨਾਲ ਅਖੀਆਂ ਲਾਈਆਂ ਤਾਹੀਓ ਹਾਰੀਆਂ ਨੇ
ਇਕ ਇਕ ਕਰਕੇ ਆਸਾਂ ਇਸ ਦਿਲ ਨੇ ਮਾਰੀਆਂ ਨੇ
ਬੇਪਰਵਾਹ ਨਾਲ ਅਖੀਆਂ ਲਾਈਆਂ ਤਾਹੀਓ ਹਾਰੀਆਂ ਨੇ
ਇਕ ਇਕ ਕਰਕੇ ਆਸਾਂ ਇਸ ਦਿਲ ਨੇ ਮਾਰੀਆਂ ਨੇ
ਅੱਖੀਆਂ ਕਰਨ ਖਤਾਵਾਂ ਮਿਲਦੀ ਦਿਲ ਨੂੰ ਫੇਰ ਸਜ਼ਾ
ਹੱਸਦੇ ਨਾ ਕੱਦੇ ਵੇਖੇ ਜੇਹੜੇ ਕਰਦੇ ਲੋਗ ਵਫ਼ਾ
ਹਰ ਵੇਲੇ ਓਹ ਰੋਗ ਹਿਜ਼ਰ ਵਿੱਚ ਡੰਗੇ ਰਹਿੰਦੇ ਨੇ
ਫਿਰ ਕਿੱਲੀਆਂ ਦੇ ਨਾਲ ਪਰਾਂਦੇ ਟੰਗੇ ਰਹਿੰਦੇ ਨੇ
ਫਿਰ ਕਿੱਲੀਆਂ ਦੇ ਨਾਲ ਪਰਾਂਦੇ ਟੰਗੇ ਰਹਿੰਦੇ ਨੇ
ਫਿਰ ਕਿੱਲੀਆਂ ਦੇ ਨਾਲ ਪਰਾਂਦੇ ਟੰਗੇ ਰਹਿੰਦੇ ਨੇ
ਫਿਰ ਕਿੱਲੀਆਂ ਦੇ ਨਾਲ ਪਰਾਂਦੇ ਟੰਗੇ ਰਹਿੰਦੇ ਨੇ
ਆ ਸੱਜਣਾ ਅੱਜ ਜਿਓਂਦੇ ਮਿਲੀਏ
ਸੀਨੇ ਲੱਗ ਇਕ ਵਾਰੀ
ਹੋਇਆ ਜੇ ਮੇਰੀ ਕਬਰ ਤੇ ਆਇਓ
ਫੇਰ ਆਣਾ ਕਿਸ ਕਾਰੀ
ਆ ਸੱਜਣਾ ਅੱਜ ਜਿਓਂਦੇ ਮਿਲੀਏ
ਸੀਨੇ ਲੱਗ ਇਕ ਵਾਰੀ
ਹੋਇਆ ਜੇ ਮੇਰੀ ਕਬਰ ਤੇ ਆਇਓ
ਫੇਰ ਆਣਾ ਕਿਸ ਕਾਰੀ
ਕਦੋਂ ਵਿਛੋੜੇ ਜਿਓਂਦਿਆਂ ਦੇ ਨਾਲ
ਚੰਗੇ ਰਹਿੰਦੇ ਨੇ
ਫਿਰ ਕਿੱਲੀਆਂ ਦੇ ਨਾਲ ਪਰਾਂਦੇ ਟੰਗੇ ਰਹਿੰਦੇ ਨੇ
ਫਿਰ ਕਿੱਲੀਆਂ ਦੇ ਨਾਲ ਪਰਾਂਦੇ ਟੰਗੇ ਰਹਿੰਦੇ ਨੇ
ਫਿਰ ਕਿੱਲੀਆਂ ਦੇ ਨਾਲ ਪਰਾਂਦੇ ਟੰਗੇ ਰਹਿੰਦੇ ਨੇ
ਫਿਰ ਕਿੱਲੀਆਂ ਦੇ ਨਾਲ ਪਰਾਂਦੇ ਟੰਗੇ ਰਹਿੰਦੇ ਨੇ
ਦਿਲ ਦੁਨੀਆ ਦੀ ਖੇਡੇ ਲੱਗ ਕੇ
ਕੈਸੇ ਖ਼ਾਬ ਸਜਾਵੇ
ਮਿੱਟੀ ਦਿਆਂ ਜਿਸਮਾਂ ਦੇ ਵਿੱਚ
ਪਿਆਰ ਪਿਆ ਲੱਭਦਾ ਵੇ
ਦਿਲ ਦੁਨੀਆ ਦੀ ਖੇਡੇ ਲੱਗ ਕੇ
ਕੈਸੇ ਖ਼ਾਬ ਸਜਾਵੇ
ਮਿੱਟੀ ਦਿਆਂ ਜਿਸਮਾਂ ਦੇ ਵਿੱਚ
ਪਿਆਰ ਪਿਆ ਲੱਭਦਾ ਵੇ
ਤਾਹੀਓ ਹਾਸੇ ਬੁੱਲੀਆਂ ਕੋਲੋਂ
ਸੰਗੇ ਰਹਿੰਦੇ ਨੇ
Written by: Bilal Saeed