album cover
Peshi
7,849
Punjabi Pop
Peshi was released on July 30, 2016 by Times Music as a part of the album Peshi - Single
album cover
Release DateJuly 30, 2016
LabelTimes Music
Melodicness
Acousticness
Valence
Danceability
Energy
BPM166

Credits

PERFORMING ARTISTS
Zora Randhawa
Zora Randhawa
Performer
COMPOSITION & LYRICS
Kharak Singh
Kharak Singh
Songwriter

Lyrics

ਨੀ ਹਾਈ ਕੋਰਟ ਪੇਸ਼ੀ ਜੱਟ ਦੀ)
(ਨੀ ਹਾਈ ਕੋਰਟ ਪੇਸ਼ੀ ਜੱਟ ਦੀ
(ਜ਼ੋਰਾ)
ਜੱਜ ਕਿ ਵਕੀਲ ਸਾਰੇ ਚੁੱਪ ਚਾਪ ਨੇ
ਆਉਣਾ ਏ ਜਨਾਬਾਂ ਜਿੱਥੋਂ ਰਾਹ ਸਾਫ ਨੇ
(zeus)
ਜੱਜ ਕਿ ਵਕੀਲ ਸਾਰੇ ਚੁੱਪ ਚਾਪ ਨੇ
ਆਉਣਾ ਏ ਜਨਾਬਾਂ ਜਿੱਥੋਂ ਰਾਹ ਸਾਫ ਨੇ
ਓਹ ਫਿਰ ਵੀ ਪੁਲਿਸ ਡਰਦੀ
ਪੁੱਠਾ ਵੈਲੀ ਨਾ ਕਰਾਜੇ ਕੋਈ ਕਾਰਾ
ਨੀ ਹਾਈ ਕੋਰਟ ਪੇਸ਼ੀ ਜੱਟ ਦੀ
ਸੀਲ ਹੋ ਗਿਆ ਚੰਡੀਗੜ੍ਹ ਸਾਰਾ
ਹਾਈ ਕੋਰਟ ਪੇਸ਼ੀ ਜੱਟ ਦੀ
ਸੀਲ ਹੋ ਗਿਆ ਚੰਡੀਗੜ੍ਹ ਸਾਰਾ
ਹਾਈ ਕੋਰਟ ਪੇਸ਼ੀ ਜੱਟ ਦੀ
ਨੀ ਹਾਈ ਕੋਰਟ ਪੇਸ਼ੀ ਜੱਟ ਦੀ
ਸੀਲ ਹੋਗਿਆ ਚੰਡੀਗੜ੍ਹ ਸਾਰਾ
ਹਾਈ ਕੋਰਟ ਪੇਸ਼ੀ ਜੱਟ ਦੀ
ਸੀਲ ਹੋਗਿਆ ਚੰਡੀਗੜ੍ਹ
ਹੋ ਅੱਤ ਬੜੀ ਚੁੱਕੀ ਅੱਕ ਤਾਂ ਹੀ ਚੱਬਿਆ
ਬੋਲੀ ਜੋ ਦੋਨਾਲੀ ਮੁੜ ਕੋਈ ਨੀ ਲੱਭਿਆ
ਹੋ ਅੱਤ ਬੜੀ ਚੁੱਕੀ ਅੱਕ ਤਾਂ ਹੀ ਚੱਬਿਆ
ਬੋਲੀ ਜੋ ਦੋਨਾਲੀ ਮੁੜ ਕੋਈ ਨੀ ਲੱਭਿਆ
ਹੋ ਪੰਜਾਂ ਦੀ ਚੁਰਾਸੀ ਕੱਟ ਤੀ
ਜੇਹੜੇ ਮਾਰ ਕੇ ਗਏ ਸੀ ਲਲਕਾਰਾ
ਨੀ ਹਾਈ ਕੋਰਟ ਪੇਸ਼ੀ ਜੱਟ ਦੀ
ਸੀਲ ਹੋਗਿਆ ਚੰਡੀਗੜ੍ਹ ਸਾਰਾ
ਹਾਈ ਕੋਰਟ ਪੇਸ਼ੀ ਜੱਟ ਦੀ
ਸੀਲ ਹੋਗਿਆ ਚੰਡੀਗੜ੍ਹ ਸਾਰਾ
ਹਾਈ ਕੋਰਟ ਪੇਸ਼ੀ ਜੱਟ ਦੀ
ਹੋ ਇੱਜ਼ਤਾਂ ਦੀ ਗੱਲ ਚਾਹੇ ਰੌਲਾ ਵੱਟ ਦਾ
ਨਾਮ ਤੇ ਜ਼ਮੀਨ ਹੁੰਦੇ ਗਹਿਣਾ ਜੱਟ ਦਾ
ਇੱਜ਼ਤਾਂ ਦੀ ਗੱਲ ਚਾਹੇ ਰੌਲਾ ਵੱਟ ਦਾ
ਨਾਮ ਤੇ ਜ਼ਮੀਨ ਹੁੰਦੇ ਗਹਿਣਾ ਜੱਟ ਦਾ
ਹੋ ਐਸੀ ਆਂ ਪਵਾਈਆਂ ਫਾਜਦਾਂ
ਨੀ ਕਿਹੜਾ ਚੱਕੂ ਅੱਖ ਮੁੜ ਕੇ ਦੁਬਾਰਾ
(ਦੁਬਾਰਾ, ਦੁਬਾਰਾ)
ਨੀ ਹਾਈ ਕੋਰਟ ਪੇਸ਼ੀ ਜੱਟ ਦੀ
ਸੀਲ ਹੋਗਿਆ ਚੰਡੀਗੜ੍ਹ ਸਾਰਾ
ਹਾਈ ਕੋਰਟ ਪੇਸ਼ੀ ਜੱਟ ਦੀ
ਸੀਲ ਹੋਗਿਆ ਚੰਡੀਗੜ੍ਹ ਸਾਰਾ
ਹਾਈ ਕੋਰਟ ਪੇਸ਼ੀ ਜੱਟ ਦੀ
Ni high court
Ni high court
Ni high court
ਹੋ ਵੇਰੀਆਂ ਨੂੰ ਮਿਹਣੇ ਮੁੱਛ ਮਾਰੇ ਖੜ੍ਹ ਕੇ
ਨਾਗਿਨੀ ਦਾ ਅੱਖਾਂ ਵਿੱਚ ਸਰੂਰ ਰੜਕੇ
ਵੈਰੀਆਂ ਨੂੰ ਮਿਹਣੇ ਮੁੱਛ ਮਾਰੇ ਖੜ੍ਹ ਕੇ
ਨਾਗਿਨੀ ਦਾ ਅੱਖਾਂ ਵਿੱਚ ਸਰੂਰ ਰੜਕੇ
ਨੀ ਵੈਲੀ ਤੇਰਾ ਖੜਕ ਸਿਓਂ
ਕਦੇ ਡਰ ਕੇ ਨਾ ਕਰਦਾ ਗੁਜ਼ਾਰਾ
ਨੀ ਹਾਈ ਕੋਰਟ ਪੇਸ਼ੀ ਜੱਟ ਦੀ
ਸੀਲ ਹੋਗਿਆ ਚੰਡੀਗੜ੍ਹ ਸਾਰਾ
ਹਾਈ ਕੋਰਟ ਪੇਸ਼ੀ ਜੱਟ ਦੀ
ਸੀਲ ਹੋਗਿਆ ਚੰਡੀਗੜ੍ਹ ਸਾਰਾ
ਹਾਈ ਕੋਰਟ ਪੇਸ਼ੀ ਜੱਟ ਦੀ
ਨੀ ਹਾਈ ਕੋਰਟ ਪੇਸ਼ੀ ਜੱਟ ਦੀ
ਸੀਲ ਹੋਗਿਆ ਚੰਡੀਗੜ੍ਹ ਸਾਰਾ
ਹਾਈ ਕੋਰਟ ਪੇਸ਼ੀ ਜੱਟ ਦੀ
ਸੀਲ ਹੋਗਿਆ ਚੰਡੀਗੜ੍ਹ ਸਾਰਾ
Written by: Dr Zeus, Kharak Singh
instagramSharePathic_arrow_out􀆄 copy􀐅􀋲

Loading...