album cover
Chak Asla
27,383
Indian
Chak Asla was released on November 18, 2015 by Vehli Janta Records as a part of the album Sardarni
album cover
Release DateNovember 18, 2015
LabelVehli Janta Records
Melodicness
Acousticness
Valence
Danceability
Energy
BPM86

Credits

PERFORMING ARTISTS
Kulbir Jhinjer
Kulbir Jhinjer
Performer
COMPOSITION & LYRICS
R Guru
R Guru
Composer
Tarsem Jassar
Tarsem Jassar
Songwriter

Lyrics

ਤੂੰ ਤਾਂ ਕੱਲੀ ਨੇ ਮੈਦਾਨ ਫਤਿਹ ਕਿੱਤੇ ਨੇ
ਕੱਲੀ ਨੇ ਮੈਦਾਨ ਫਤਿਹ ਕਿੱਤੇ ਨੇ
ਕੱਡਾ ਪਾ ਲੇ ਹੁਣ ਚੂੜੀਆਂ ਦੀ ਥਾਉਂ ਤੇ
ਦੱਬ ਦੀ ਏ ਕਾਹਤੋ ਦੱਸ ਜੱਟੀਏ
ਚੱਕ ਅਸਲਾ ਬਣਾਤਾ ਤੇਰੇ ਨੌ ਤੇ
ਦੱਬ ਦੀ ਏ ਕਾਹਤੋ ਦੱਸ ਜੱਟੀਏ
ਚੱਕ ਅਸਲਾ ਬਣਾਤਾ
ਕਿਹੜਾ ਲੈਣਾ ਦੱਸ ਪਿਸਤੌਲ ਤੈਨੂੰ
ਲੈਣਾ ਥਰਟੀ ਯਾ ਬਰੇਟਾ ਨਵਾਂ ਚੜ੍ਹਦਾ
ਲੈਣੀ ਸ਼ਾਟਗਨ ਵੀ ਤੂੰ ਦੱਸ ਦੇ
ਜਾ ਲੈਣੀ ਓਹ ਸ਼ਿਕਾਰ ਜਿਹਦੇ ਨਾਲ ਮੈਂ ਮਾਰਦਾ
ਕਿਹੜਾ ਲੈਣਾ ਦੱਸ ਪਿਸਤੌਲ ਤੈਨੂੰ
ਲੈਣਾ ਥਰਟੀ ਯਾ ਬਰੇਟਾ ਨਵਾਂ ਚੜ੍ਹਦਾ
ਲੈਣੀ ਸ਼ਾਟਗਨ ਵੀ ਤੂੰ ਦੱਸ ਦੇ
ਜਾ ਲੈਣੀ ਓਹ ਸ਼ਿਕਾਰ ਜੇਹੜੇ ਨਾਲ ਮੈਂ
ਤੈਨੂੰ ਛੇੜੂ ਜੇਈ ਕੋਈ ਕੇਹ ਕੇ ਬਾਗ਼ੀ ਤਿੱਤਰੀ
ਛੇੜੂ ਜੇਈ ਕੋਈ ਕੇਹ ਕੇ ਬਾਗ਼ੀ ਤਿੱਤਰੀ
ਖੰਭ ਚਾਂਗ ਦੀ ਜੜ੍ਹੇ ਨੀ ਉਸ ਕੌਣ ਦੇ
ਦੱਬ ਦੀ ਏ ਕਾਹਤੋ ਦੱਸ ਜੱਟੀਏ
ਚੱਕ ਅਸਲਾ ਬਣਾਤਾ ਤੇਰੇ ਨੌ ਤੇ
ਦੱਬ ਦੀ ਏ ਕਾਹਤੋ ਦੱਸ ਜੱਟੀਏ
ਚੱਕ ਅਸਲਾ ਬਣਾਤਾ ਤੇਰੇ ਨੌ ਤੇ
ਕਿ ਦੇਣਾ ਏ ਗੁਲਾਬਾਂ ਚੋਕਲੇਟ ਦਾ
ਲੱਲੀ ਚੱਲੀ ਜੇ ਫਰਾਉਂਦੇ ਏ ਤਾ ਸਾਰੇ ਨੇ
ਜੱਟ ਨਹੀਓ ਮਾੜਾ ਤੇਰਾ ਸੋਣੀਏ
ਬੱਸ ਸ਼ੌਂਕ ਹੀ ਨੇ ਅੱਥਰੇ ਜੋ ਬਾਹਲੇ ਨੇ
ਕਿ ਦੇਣਾ ਏ ਗੁਲਾਬਾਂ ਚੋਕਲੇਟ ਦਾ
ਲੱਲੀ ਚੱਲੀ ਜੇ ਫਰਾਉਂਦੇ ਏ ਤਾ ਸਾਰੇ ਨੇ
ਜੱਟ ਨਹੀਓ ਮਾੜਾ ਤੇਰਾ ਸੋਣੀਏ
ਬੱਸ ਸ਼ੌਂਕ ਹੀ ਨੇ ਅੱਥਰੇ ਜੋ
ਜਜ਼ਬਾਤੀ ਜੇਹਾ ਬੰਦਾ ਇਹ ਜੱਸਰ ਏ
ਜਜ਼ਬਾਤੀ ਜੇਹਾ ਬੰਦਾ ਇਹ ਜੱਸਰ ਏ
ਲਿਖਾ ਦੂ ਜਾਨ ਦਾ ਬਿਆਨਾ ਤੇਰੇ ਨੌ ਤੇ
ਦੱਬ ਦੀ ਏ ਕਾਹਤੋ ਦੱਸ ਜੱਟੀਏ
ਚੱਕ ਅਸਲਾ ਬਣਾਤਾ ਤੇਰੇ ਨੌ ਤੇ
ਦੱਬ ਦੀ ਏ ਕਾਹਤੋ ਦੱਸ ਜੱਟੀਏ
ਚੱਕ ਅਸਲਾ ਬਣਾਤਾ ਤੇਰੇ ਨੌ ਤੇ
ਰੱਖੀ ਸੂਟ ਪਾਕੇ ਤੂੰ ਵੀ ਪੂਰੇ ਗੱਡਵੇਂ
ਮੈਂ ਵੀ ਕੁਰਤੇ ਲਵਾ ਕੇ ਮਾਵੇ ਰੱਖੇ ਨੇ
ਰੱਖੀ ਸ਼ਰਮ ਬਣਾ ਕਿ ਗਹਿਣਾ ਆਪਣਾ
ਸਰਦਾਰ ਵੀ ਅਸੂਲਾਂ ਦੇ ਨੀ ਪਾਕੇ ਨੇ
ਰੱਖੀ ਸੂਟ ਪਾਕੇ ਤੂੰ ਵੀ ਪੂਰੇ ਗੱਡਵੇਂ
ਮੈਂ ਵੀ ਕੁਰਤੇ ਲਵਾ ਕੇ ਮਾਵੇ ਰੱਖੇ ਨੇ
ਰੱਖੀ ਸ਼ਰਮ ਬਣਾ ਕਿ ਗਹਿਣਾ ਆਪਣਾ
ਸਰਦਾਰ ਵੀ ਅਸੂਲਾਂ ਦੇ ਨੀ
ਪਹਿਲੇ ਟਾਈਮ ਉੱਠ ਜਪੁਜੀ ਵੀ ਪੜ੍ਹ ਲੀ
ਪਹਿਲੇ ਟਾਈਮ ਉੱਠ ਜਪੁਜੀ ਵੀ ਪੜ੍ਹ ਲੀ
ਬਾਹਲਾ ਗਾਲੀ ਦਾ ਨੀ ਸਮਾਂ ਬੀਬਾ ਸੌ ਕੇ
ਦੱਬ ਦੀ ਏ ਕਾਹਤੋ ਦੱਸ ਜੱਟੀਏ
ਚੱਕ ਅਸਲਾ ਬਣਾਤਾ ਤੇਰੇ ਨੌ ਤੇ
ਦੱਬ ਦੀ ਏ ਕਾਹਤੋ ਦੱਸ ਜੱਟੀਏ
ਚੱਕ ਅਸਲਾ ਬਣਾਤਾ ਤੇਰੇ ਨੌ ਤੇ
ਬੀਬੀ ਸੁੰਦਰੀ ਦੀ ਵਾਰਿਸ ਤੂੰ ਸਿੰਘਣੀ
ਬੇਖੌਫ ਹੋ ਕੇ ਘੁੰਮ ਜਿੱਥੇ ਮਰਜ਼ੀ
ਹੁੰਦੀ ਕਾਗਜ਼ਾਂ ਦੀ ਸ਼ੇਰ ਏ ਲਗੋਦ ਨੀ
ਨਾ ਐਵੇਂ ਘੁਰਕੀ ਜੇਹੀ ਤੋਂ ਕੀਤੇ ਡਰ ਜੀ
ਬੀਬੀ ਸੁੰਦਰੀ ਦੀ ਵਾਰਿਸ ਤੂੰ ਸਿੰਘਣੀ
ਬੇਖੌਫ ਹੋ ਕੇ ਘੁੰਮ ਜਿੱਥੇ ਮਰਜ਼ੀ
ਹੁੰਦੀ ਕਾਗਜ਼ਾਂ ਦੀ ਸ਼ੇਰ ਏ ਲਗੋਦ ਨੀ
ਨਾ ਐਵੇਂ ਘੁਰਕੀ ਜੇਹੀ ਤੋਂ ਕੀਤੇ ਡਰ ਜੀ
ਤੂੰ ਤਾ ਕੱਲੀ ਨੇ ਮੈਦਾਨ ਫਤਿਹ ਕੀਤੇ ਨੇ
ਕੱਲੀ ਨੇ ਮੈਦਾਨ ਫਤਿਹ ਕੀਤੇ ਨੇ
ਕੱਡਾ ਪਾ ਲੇ ਹੁਣ ਚੂੜੀਆਂ ਦੀ ਥਾਉਂ ਤੇ
ਦੱਬ ਦੀ ਏ ਕਾਹਤੋ ਦੱਸ ਜੱਟੀਏ
ਚੱਕ ਅਸਲਾ ਬਣਾਤਾ ਤੇਰੇ ਨੌ ਤੇ
ਦੱਬ ਦੀ ਏ ਕਾਹਤੋ ਦੱਸ ਜੱਟੀਏ
ਚੱਕ ਅਸਲਾ ਬਣਾਤਾ ਤੇਰੇ ਨੌ ਤੇ
Written by: R Guru, Tarsem Jassar
instagramSharePathic_arrow_out􀆄 copy􀐅􀋲

Loading...