album cover
Challa
16,442
Indian Pop
Challa was released on January 3, 2024 by Saregama as a part of the album Maan Punjab Da
album cover
Release DateJanuary 3, 2024
LabelSaregama
Melodicness
Acousticness
Valence
Danceability
Energy
BPM162

Music Video

Music Video

Credits

PERFORMING ARTISTS
Gurdas Maan
Gurdas Maan
Lead Vocals
COMPOSITION & LYRICS
Gurdas Maan
Gurdas Maan
Songwriter
RAJINDER RAI
RAJINDER RAI
Songwriter
PRODUCTION & ENGINEERING
Sukhpal Sukh
Sukhpal Sukh
Producer

Lyrics

ਹੋ, ਜਾਓ ਨੀ ਕੋਈ ਮੋੜ ਲਿਆਓ
ਨੀ ਮੇਰੇ ਨਾਲ ਗਿਆ ਅੱਜ ਲਾਡ ਕੇ
ਹੋ, ਅੱਲ੍ਹਾ ਕਰੇ ਜੇ ਆ ਜਾਵੇ ਸੋਹਣਾ
ਦਵਾਂ ਜਾਨ ਕਦਮਾਂ ਵਿੱਚ ਧਰ ਕੇ
ਹੋ, ਛੱਲਾ ਬੇਰੀ ਓਏ ਬੂਰੇ
ਵੇ ਵਤਨ ਮਾਹੀ ਦਾ ਦੂਰੇ
ਵੇ ਜਾਣਾ ਪਹਿਲੇ ਪੂਰੇ
ਵੇ ਗੱਲ ਸੁਨ, ਚੱਲਿਆ
ਚੋਰਾ, ਵੇ ਕਾਹਦਾ ਲਾਏ, ਝੋਰਾ
ਹੋ, ਚੱਲਾ ਖੂਹ ਤੇ ਧਰੀਏ
ਚੱਲਾ ਖੂਹ ਤੇ ਧਰੀਏ
ਚੱਲਾ ਖੂਹ ਤੇ ਧਰੀਏ
ਵੇ ਗੱਲਾਂ ਮੂੰਹ ਤੇ ਕਰੀਏ
ਵੇ ਸੱਚੇ ਰੱਬ ਤੋਂ ਡਰੀਏ
ਵੇ ਗੱਲ ਸੁਨ ਚੱਲਿਆ ਢੋਲਾ
ਵੇ ਰੱਬ ਤੋਂ ਕਾਹਦਾ ਈ ਓਹਲਾ
ਓ, ਛੱਲਾ ਕਾਲੀਆਂ ਮਿਰਚਾਂ, ਹੋਏ
ਓ, ਚੱਲਾ ਕਾਲੀਆਂ ਮਰਚਾਂ
ਚੱਲਾ ਕਾਲੀਆਂ ਮਿਰਚਾਂ
ਚੱਲਾ ਕਾਲੀਆਂ ਮਿਰਚਾਂ
ਚੱਲਾ ਕਾਲੀਆਂ ਮਿਰਚਾਂ
ਵੇ ਮੋਹਰਾ ਪੀ ਕੇ ਮਰਸਾਂ
ਵੇ ਸਿਰੇ ਤੇਰੇ ਤੇਰੇ ਜੜ੍ਹਸਨ
ਵੇ ਗੱਲ ਸੁਨ ਚੱਲਿਆ ਢੋਲਾ
ਵੇ ਸਾੜ ਕੇ ਕੀਤਾ ਈ ਕੋਲਾ
ਓ, ਚੱਲਾ ਨੌ-ਨੌ ਖੇਵੇ, ਚੱਲਾ ਨੌ-ਨੌ ਖੇਵੇ
ਚੱਲਾ ਨੌ-ਨੌ ਖੇਵੇ, ਵੇ ਪੁੱਤਰ ਮਿੱਠੇ ਮੇਵੇ
ਵੇ ਅੱਲ੍ਹਾ ਸੱਬ ਨੂੰ ਦੇਵੇ, ਵੇ ਗੱਲ ਸੁਨ ਚੱਲਿਆ ਕਾਵਾਂ
ਵੇ ਮਾਵਾਂ ਠੰਡੀਆਂ ਛਾਵਾਂ
ਓ, ਛੱਲਾ ਕੰਨ ਦੀਆਂ ਡੰਡਿਆਂ, ਹੋਏ
ਓ, ਛੱਲਾ ਕੰਨ ਦੀਆਂ ਡੰਡਿਆਂ
ਚੱਲਾ ਕੰਨ ਦੀਆਂ ਡੰਡਿਆਂ
ਚੱਲਾ ਕੰਨ ਦੀਆਂ ਡੰਡਿਆਂ
ਚੱਲਾ ਕੰਨ ਦੀਆਂ ਡੰਡਿਆਂ
ਵੇ ਸਾਰੇ ਪਿੰਡ ਵਿੱਚ ਵੰਡੀਆਂ
ਵੇ ਗੱਲਾਂ ਚੱਜ ਪਾ ਚੰਡੀਆਂ
ਵੇ ਗੱਲ ਸੁਨ ਚੱਲਿਆ ਢੋਲਾ
ਵੇ ਸਾੜ ਕੇ ਕੀਤਾ ਈ ਕੋਲਾ
ਓ, ਛੱਲਾ ਗੱਲ ਦੀ ਵੇ ਗਾਨੀ, ਛੱਲਾ ਗੱਲ ਦੀ ਗਾਨੀ
ਚੱਲਾ ਗੱਲ ਦੀ ਗਾਨੀ, ਵੇ ਤੁਰ ਗਏ ਦਿਲਾਂ ਦੇ ਜਾਣੀ
ਵੇ ਮੇਰੀ ਦੁੱਖਾਂ ਦੀ ਕਹਾਣੀ, ਵੇ ਆ ਕੇ ਸੁਣਜਾ ਢੋਲਾ
ਵੇ ਤੇਥੋਂ ਕਾਹਦਾ ਈ ਓਹਲਾ
ਓ, ਛੱਲਾ ਪਾਏ ਐ ਗਹਿਣੇ, ਹੋਏ
ਓ, ਛੱਲਾ ਪਾਏ ਏ ਗਹਿਣੇ
ਚੱਲਾ ਪਾਏ ਏ ਗਹਿਣੇ
ਚੱਲਾ ਪਾਏ ਏ ਗਹਿਣੇ
ਚੱਲਾ ਪਾਏ ਏ ਗਹਿਣੇ
ਵੇ ਸਜਨ ਬੇਲੀ ਨੀ ਰਹਿਣੇ
ਵੇ ਦੁੱਖ ਜਿੰਦਰੀ ਨੇ ਸਹਿਣੇ
ਵੇ ਗੱਲ ਸੁਨ ਚੱਲਿਆ ਢੋਲਾ
ਵੇ ਕਾਹ ਦਾ ਪਾਣਾ ਈ ਰੌਲਾ
Written by: Aziz Kashmari, Lalchand, Alam Lohar, Singht, Ramta, Puri, Sandhu, Diligir, Maan, Kumar, Kohli, Bobby Dhanowali, Gurdev Singh Mann, Jagjit Singh, Sukhpal Sukh
instagramSharePathic_arrow_out􀆄 copy􀐅􀋲

Loading...