album cover
21 Te 18
album cover
21 Te 18 was released on March 14, 2022 by Single Track Studios as a part of the album 21 Te 18 - Single
March 14, 2022
LabelSingle Track Studios
BPM100
Melodicness
Acousticness
Valence
Danceability
Energy

Music Video

Music Video

Lyrics

[Verse 1]
ਓਹ ਇਲੈਟਸ ਵੀ ਨੀ ਕਰਦਾ ਰਹਿੰਦੀ ਮਾ ਲੜੀ
ਓਹ ਤੈਨੂੰ ਨੀ ਦਿਲ ਚੋਂ ਕਰਦਾ ਨੀ ਪਹਿਲੀ ਤਾਂ ਸਰਦੀ
ਅੱਖਾਂ ਸੁਜਾਈ ਬੈਠਾ ਨੀ ਰੁੱਸਿਆ ਐਤਵਾਰ ਦਾ
ਓਹ ਇੱਕੀ ਸਾਲ ਦੀ ਤੂੰ ਨੀ ਮੁੰਡਾ ਅਠਾਰਾਂ ਕੇ ਸਾਲ ਦਾ
ਭਾਰੀ ਮਾਮਲਾ ਪੈ ਗਿਆ ਨੀ ਅਲੜੇ ਅੱਲੜ੍ਹ ਪਿਆਰ ਦਾ

[Verse 2]
ਜੇ ਦਿਲ ਟੁੱਟਿਆ ਤੇ ਤੂੰ ਵੀ ਮੋੜ ਦੀ ਦਾਤਾ ਨੀ
ਅੱਧੀ ਛੁੱਟੀ ਦੀਆਂ ਮੋੜ ਦੇ ਨੀ ਮੁਲਾਕਾਤਾਂ ਨੀ
ਜੇ ਦਿਲ ਟੁੱਟਿਆ ਤੇ ਤੂੰ ਵੀ ਮੋੜ ਦੀ ਦਾਤਾ ਨੀ
ਅੱਧੀ ਛੁੱਟੀ ਦੀਆਂ ਮੋੜ ਦੇ ਨੀ ਮੁਲਾਕਾਤਾਂ ਨੀ
ਓ ਬੇਇਤਬਾਰੀ ਕਰ ਗਈ ਨੀ ਬਿਜ਼ਨੈਸ ਬੇਕਾਰ ਦਾ
ਓਹ ਇੱਕੀ ਸਾਲ ਦੀ ਤੂੰ ਨੀ ਮੁੰਡਾ ਅਠਾਰਾਂ ਕੇ ਸਾਲ ਦਾ
ਭਾਰੀ ਮਾਮਲਾ ਪੈ ਗਿਆ ਨੀ ਅਲੜੇ ਅੱਲੜ੍ਹ ਪਿਆਰ ਦਾ
ਓਹ ਇੱਕੀ ਸਾਲ ਦੀ ਤੂੰ ਨੀ ਮੁੰਡਾ ਅਠਾਰਾਂ ਕੇ ਸਾਲ ਦਾ
ਭਾਰੀ ਮਾਮਲਾ ਪੈ ਗਿਆ ਨੀ ਅਲੜੇ ਅੱਲੜ੍ਹ ਪਿਆਰ ਦਾ
[Verse 3]
ਇਹ ਪੀਕ ਟਾਈਮ ਹੈ ਤੇਰਾ ਥੋੜਾ ਸੋਚ ਕੁੜੇ
ਹੋ ਕਾਹਨੂੰ ਨਚਦੀ ਫਿਰਦੀ ਆਜੂ ਮੋਚ ਕੁੜੇ
ਇਹ ਪੀਕ ਟਾਈਮ ਹੈ ਤੇਰਾ ਥੋੜਾ ਸੋਚ ਕੁੜੇ
ਹੋ ਕਾਹਨੂੰ ਨਚਦੀ ਫਿਰਦੀ ਆਜੂ ਮੋਚ ਕੁੜੇ
ਤੇਰੀ ਬਿੱਲੀ ਅੱਖ ਦਾ ਪਟਿਆ ਨੀ ਲੱਕ ਤੇਰਾ ਪਤਲਾ ਮਾਰਦਾ
[Verse 4]
ਓਹ ਇੱਕੀ ਸਾਲ ਦੀ ਤੂੰ ਨੀ ਮੁੰਡਾ ਅਠਾਰਾਂ ਕੇ ਸਾਲ ਦਾ
ਭਾਰੀ ਮਾਮਲਾ ਪੈ ਗਿਆ ਨੀ ਅਲੜੇ ਅੱਲੜ੍ਹ ਪਿਆਰ ਦਾ
ਓਹ ਇੱਕੀ ਸਾਲ ਦੀ ਤੂੰ ਨੀ ਮੁੰਡਾ ਅਠਾਰਾਂ ਕੇ ਸਾਲ ਦਾ
ਭਾਰੀ ਮਾਮਲਾ ਪੈ ਗਿਆ ਨੀ ਅਲੜੇ ਅੱਲੜ੍ਹ ਪਿਆਰ ਦਾ
[Verse 5]
ਓਹ ਥਾਰ ਲੇਨ ਨੂੰ ਫਿਰਦਾ ਨੀ ਲੜਦਾ ਬਾਪੂ ਨਾਲ
ਪਿਸਤੌਲਾ ਵਾਲੇ ਘੂਰੇ ਨੀ ਚੌਬਰ ਚਾਕੂ ਨਾਲ
ਓਹ ਥਾਰ ਲੇਨ ਨੂੰ ਫਿਰਦਾ ਨੀ ਲੜਦਾ ਬਾਪੂ ਨਾਲ
ਪਿਸਤੌਲਾ ਵਾਲੇ ਘੂਰੇ ਨੀ ਚੌਬਰ ਚਾਕੂ ਨਾਲ
ਠੇਕੇ ਮੂਹਰੇ ਲਿੱਟਿਆ ਨੀ ਜਿਗਰਾ ਦੇਖ ਯਾਰ ਦਾ
[Verse 6]
ਓਹ ਇੱਕੀ ਸਾਲ ਦੀ ਤੂੰ ਨੀ ਮੁੰਡਾ ਅਠਾਰਾਂ ਕੇ ਸਾਲ ਦਾ
ਭਾਰੀ ਮਾਮਲਾ ਪੈ ਗਿਆ ਨੀ ਅਲੜੇ ਅੱਲੜ੍ਹ ਪਿਆਰ ਦਾ
ਓਹ ਇੱਕੀ ਸਾਲ ਦੀ ਤੂੰ ਨੀ ਮੁੰਡਾ ਅਠਾਰਾਂ ਕੇ ਸਾਲ ਦਾ
ਭਾਰੀ ਮਾਮਲਾ ਪੈ ਗਿਆ ਨੀ ਅਲੜੇ ਅੱਲੜ੍ਹ ਪਿਆਰ ਦਾ
Written by: Veet Baljit
instagramSharePathic_arrow_out􀆄 copy􀐅􀋲

Loading...