album cover
Farmer
6,629
Pop
Farmer was released on June 22, 2024 by Surjit Bhullar as a part of the album Farmer - Single
album cover
Release DateJune 22, 2024
LabelSurjit Bhullar
Melodicness
Acousticness
Valence
Danceability
Energy
BPM106

Music Video

Music Video

Credits

PERFORMING ARTISTS
Surjit Bhullar
Surjit Bhullar
Performer
Sudesh Kumari
Sudesh Kumari
Performer
COMPOSITION & LYRICS
Joy Atul
Joy Atul
Composer
Sandeep Kurar
Sandeep Kurar
Songwriter

Lyrics

ਕਿਸੇ ਸੋਹਣੀ ਮਾ ਦਾ ਜਾਇਆ ਤੂੰ
ਕਿਸੇ ਰਾਜਾ ਦੇ ਯੁਵਰਾਜ ਜੇਹਾ
ਬਾਪੂ ਦੇ ਗੋੜੇ ਦੁਖਦੇ ਨੇ
ਹੁਣ ਚਲਦਾ ਨਹੀਂ ਸਵਰਾਜ ਜੇਹਾ
ਕੀਤੇ ਆਸ਼ਕੀਆਂ ਵਿੱਚ ਪੈ ਜਾਈ ਨਾ
ਬੱਸ ਇਸੇ ਗੱਲੋਂ ਡਰਦੇਆਂ ਨੇ
ਵੇ ਤੈਨੂੰ ਹ੍ਰਿਤਿਕ ਰੋਸ਼ਨ ਵਰਗੇ ਨੂੰ
ਖੇਤੀ ਵਿੱਚ ਪਾ ਲਿਆ ਘਰ ਦਿਆਂ ਨੇ
ਤੈਨੂੰ ਹ੍ਰਿਤਿਕ ਰੋਸ਼ਨ ਵਰਗੇ ਨੂੰ
ਖੇਤੀ ਵਿੱਚ ਪਾ ਲਿਆ ਘਰ ਦਿਆਂ ਨੇ
ਮਾੜੀ ਸੰਗਤ ਤੋਂ ਬੱਚ ਗਿਆ ਤੂੰ
ਨਹੀਂ ਚਿੱਟੇ-ਚਿੱਟੇ ਵਿੱਚ ਪੈ ਜਾਂਦਾ
ਬੱਸ ਪੇਗ-ਸ਼ੇਗ ਦੇ ਸ਼ੌਂਕੀ ਆ
ਤੜਕੇ ਨੂੰ ਓਹ ਵੀ ਲਈ ਜਾਂਦਾ
ਤੈਨੂੰ ਫੋਰਚੂਨਰ ਜੇ ਲਿੱਤੀ ਆ
ਗਿੱਲਾਂ ਨੇ ਕਿਰਸ ਜਿਹੀ ਕਰਦਿਆਂ ਨੇ
ਤੈਨੂੰ ਹ੍ਰਿਤਿਕ ਰੋਸ਼ਨ ਵਰਗੇ ਨੂੰ
ਖੇਤੀ ਵਿੱਚ ਪਾ ਲਿਆ ਘਰ ਦਿਆਂ ਨੇ
ਤੈਨੂੰ ਹ੍ਰਿਤਿਕ ਰੋਸ਼ਨ ਵਰਗੇ ਨੂੰ
ਖੇਤੀ ਵਿੱਚ ਪਾ ਲਿਆ ਘਰ ਦਿਆਂ ਨੇ
(ਹ੍ਰਿਤਿਕ ਰੋਸ਼ਨ, ਹ੍ਰਿਤਿਕ ਰੋਸ਼ਨ)
ਤੁਸੀ ਕੁੜੀ ਭਾਲਦੇ ਹੋਣੇ ਆ
ਪੇਂਡੂ ਜੇਹੀ, ਤੇਰੇ ਵਰਗੀ ਜੇਹੀ
ਕੋਈ ਕੋਹ-ਕ਼ਾਫ਼ ਦੀ ਹੂਰ ਜੇਹੀ
ਕੋਈ ਪਰੀਆਂ-ਪੁਰੀਆਂ ਵਰਗੀ ਜੇਹੀ
ਤੁਸੀ ਓਹ ਵੀ ਹੱਥੋਂ ਲੰਘਾ ਲੈਣੀ
ਬੱਸ ਮੰਗ ਦਾਜ ਦੀ ਕਰਦਿਆਂ ਨੇ
ਤੈਨੂੰ ਹ੍ਰਿਤਿਕ ਰੋਸ਼ਨ ਵਰਗੇ ਨੂੰ
ਖੇਤੀ ਵਿੱਚ ਪਾ ਲਿਆ ਘਰ ਦਿਆਂ ਨੇ
ਤੈਨੂੰ ਹ੍ਰਿਤਿਕ ਰੋਸ਼ਨ ਵਰਗੇ ਨੂੰ
ਖੇਤੀ ਵਿੱਚ ਪਾ ਲਿਆ ਘਰ ਦਿਆਂ ਨੇ
ਮੈਂ ਪੀਆਰ ਲਈ ਕੈਨੇਡਾ ਦੀ
ਤੂੰ ਪਿੰਡ ਕੁਰਾੜ ਨੂੰ ਛੱਡਿਆ ਹੀ ਨਹੀਂ
ਮੈਂ ਦਿਲ ਚੌਂ ਇਹਨੂੰ ਕੱਢਦਾ ਰਿਹਾ
ਇਹਨੇ ਮੈਨੂੰ ਦਿਲ 'ਚੌਂ ਕੱਢਿਆ ਹੀ ਨਹੀਂ
ਦੋ ਸਾਲ ਮੋਹਾਲੀ ਲਾਤੇ ਸੀ
ਆਪਾਂ ਇੱਕ-ਦੂਜੇ 'ਤੇ ਮਰਦਿਆਂ ਨੇ
ਤੈਨੂੰ ਹ੍ਰਿਤਿਕ ਰੋਸ਼ਨ ਵਰਗੇ ਨੂੰ
ਖੇਤੀ ਵਿੱਚ ਪਾ ਲਿਆ ਘਰ ਦਿਆਂ ਨੇ
ਤੈਨੂੰ ਹ੍ਰਿਤਿਕ ਰੋਸ਼ਨ ਵਰਗੇ ਨੂੰ
ਖੇਤੀ ਵਿੱਚ ਪਾ ਲਿਆ ਘਰ ਦਿਆਂ ਨੇ
ਤੈਨੂੰ ਹ੍ਰਿਤਿਕ ਰੋਸ਼ਨ ਵਰਗੇ ਨੂੰ
ਖੇਤੀ ਵਿੱਚ ਪਾ ਲਿਆ ਘਰ ਦਿਆਂ ਨੇ
(ਹ੍ਰਿਤਿਕ ਰੋਸ਼ਨ, ਹ੍ਰਿਤਿਕ ਰੋਸ਼ਨ)
Written by: Joy Atul, Sandeep Kurar
instagramSharePathic_arrow_out􀆄 copy􀐅􀋲

Loading...