album cover
Akhiyan
album cover
Akhiyan was released on June 28, 2018 by Times Music as a part of the album Jatt & Juliet 2 (Original Motion Picture Soundtrack)
BPM115
Melodicness
Acousticness
Valence
Danceability
Energy

Music Video

Music Video

Lyrics

Hm-hm
Yeah-yeah, yeah-yeah
ਨੈਣਾ, ਨੈਣਾ
ਅਖੀਆਂ ਨੂੰ ਅਖੀਆਂ ਚ ਰਹਿਣ ਦੇ
ਮਰਦੀਆਂ ਨੂੰ ਸਾਹ ਲੈਣ ਦੇ
ਅਖੀਆਂ ਨੂੰ ਅਖੀਆਂ ਚ ਰਹਿਣ ਦੇ
ਮਰਦੀਆਂ ਨੂੰ ਸਾਹ ਲੈਣ ਦੇ
ਇਕ ਤੂਹੀ ਬੱਸ ਰਵੇ ਮੇਰੇ ਸ਼ਾਮਨੇ
ਸਾਰੇ ਅੱਖਰ ਭੁਲਾਏ ਤੇਰੇ ਨਾਮ ਨੇ
ਅੱਜ ਕਹਿੰਦਾ ਏ ਜੋ ਦਿਲ ਓਹਨੂੰ ਕਹਿਣ ਦੇ
ਅਖੀਆਂ ਨੂੰ ਅਖੀਆਂ ਚ ਰਹਿਣ ਦੇ
ਮਰਦੀਆਂ ਨੂੰ ਸਾਹ ਲੈਣ ਦੇ
ਹਮ-ਹਮ ਨੈਣਾਂ
ਯੇਹ-ਯੇਹ ਨੈਣਾਂ
Yeah-yeah, yeah-yeah
ਤੇਰੇ ਖ਼ਵਾਬਾਂ ਦੇ ਕਿਨਾਰੇ
ਖ਼ਵਾਬ ਦੇਖੇ ਮੈਂ ਤਾ ਸਾਰੇ
ਹੋ ਤੇਰੇ ਖਾਬਾਂ ਦੇ ਕਿਨਾਰੇ
ਖ਼ਵਾਬ ਦੇਖੇ ਮੈਂ ਤਾ ਸਾਰੇ
ਤੇਰੇ ਮੁੱਖੜੇ ਤੇ ਮੁੱਕ ਗਏ
ਸਾਰੀ ਦੁਨੀਆ ਦੇ ਨਜ਼ਾਰੇ
ਮੈਨੂੰ ਦੇਵੀ ਨਾ ਤੂੰ ਹੁਣ ਕਦੇ ਫ਼ਾਸਲੇ
ਮੇਰੀ ਜ਼ਿੰਦਗੀ ਹੈ ਇਕ ਤੇਰੀ ਆਸ ਤੇ
ਦਿਲ ਕਹਿੰਦਾ ਏ ਜੋ ਅੱਜ ਮੈਨੂੰ ਕਹਿਣ ਦੇ
ਅਖੀਆਂ ਨੂੰ ਅਖੀਆਂ ਚ ਰਹਿਣ ਦੇ
ਮਰਦੀਆਂ ਨੂੰ ਸਾਹ ਲੈਣ ਦੇ
Hm
ਹਾਂ
ਤੇਰਾ ਹਾਂ ਮੈਂ ਪਰਛਾਵਾਂ
ਜਿੱਥੇ ਜਾਵੇ ਤੂੰ ਮੈਂ ਜਾਵਾਂ
ਤੇਰਾ ਹਾਂ ਮੈਂ ਪਰਛਾਵਾਂ
ਜਿੱਥੇ ਜਾਵੇ ਤੂੰ ਮੈਂ ਜਾਵਾਂ
ਤੈਥੋਂ ਦੂਰ ਨਾ ਹੋਵਾਂ ਮੈਂ
ਏਹੋ ਮੰਗਦੀ ਹਾਂ ਦੁਆਵਾਂ
ਓਹ ਇਕ ਤੇਰੇ ਨਾਲ ਜੁੜੇ ਜਜ਼ਬਾਤ ਨੇ
ਤੇਰੇ ਨਾਲ ਹੁਣ ਸਾਰੇ ਦਿਨ ਰਾਤ ਨੇ
ਓ ਦਿਲ ਕਹਿੰਦਾ ਹੈ ਜੋ ਅੱਜ ਮੈਨੂੰ ਕਹਿਣ ਦੇ
ਅਖੀਆਂ ਨੂੰ ਅਖੀਆਂ ਚ ਰਹਿਣ ਦੇ
ਮਰਦੀਆਂ ਨੂੰ ਸਾਹ ਲੈਣ ਦੇ
ਹਮ-ਹਮ ਨੈਣਾਂ
ਯੇਹ-ਯੇਹ ਨੈਣਾਂ
ਅਖੀਆਂ ਨੂੰ ਅਖੀਆਂ ਚ ਰਹਿਣ ਦੇ
ਮਰਦੀਆਂ ਨੂੰ ਸਾਹ ਲੈਣ ਦੇ
ਅਖੀ, ਅਖੀਆਂ ਨੂੰ
ਅਖੀ, ਅਖੀਆਂ ਨੂੰ
ਅਖੀ, ਅਖੀਆਂ ਨੂੰ
Written by: Jassi Katyal, Jatinder Shah
instagramSharePathic_arrow_out􀆄 copy􀐅􀋲

Loading...