Music Video

Mere Dholna Tabla Cover by Amruth Nayak
Watch {trackName} music video by {artistName}

Featured In

Listen to Qismat (Original Motion Picture Soundtrack) by Sukh-E Muzical Doctorz & Narasimha Nayak
ALBUMQismat (Original Motion Picture Soundtrack)Sukh-E Muzical Doctorz & Narasimha Nayak
Listen to 2010s Punjabi Essentials featuring Sukh-E Muzical Doctorz & Narasimha Nayak
PLAYLIST2010s Punjabi EssentialsApple Music Punjabi
Listen to Shaadi Classics featuring Sukh-E Muzical Doctorz & Narasimha Nayak
PLAYLISTShaadi ClassicsApple Music
Listen to Ammy Virk Essentials featuring Sukh-E Muzical Doctorz & Narasimha Nayak
PLAYLISTAmmy Virk EssentialsApple Music Punjabi
Listen to Gurnam Bhullar Essentials featuring Sukh-E Muzical Doctorz & Narasimha Nayak
PLAYLISTGurnam Bhullar EssentialsApple Music Punjabi

Credits

PERFORMING ARTISTS
B. Praak
B. Praak
Vocals
COMPOSITION & LYRICS
B. Praak
B. Praak
Composer
Jaani
Jaani
Lyrics

Lyrics

ਕੋਈ ਦੁੱਖ ਤੇ ਨਹੀਂ ਤੈਨੂੰ? ਤੇਰਾ ਫ਼ਿਕਰ ਰਹੇ ਮੈਨੂੰ ਕੋਈ ਦੁੱਖ ਤੇ ਨਹੀਂ ਤੈਨੂੰ? ਤੇਰਾ ਫ਼ਿਕਰ ਰਹੇ ਮੈਨੂੰ ਤੇਰਾ ਕਿਵੇਂ ਲੱਗਿਆ ਹੋਣਾ? ਦਿਲ ਮੇਰਾ ਤਾਂ ਲੱਗੇ ਨਾ ਤੇਰੇ ਬਿਨ ਮੈਨੂੰ ਛੇਤੀ-ਛੇਤੀ ਮਿਲ, ਢੋਲਣਾ ਮੈਂ ਤੇ ਠੀਕ ਨਹੀਂ ਆਂ ਤੇਰੇ ਬਿਨ ਮੈਨੂੰ ਛੇਤੀ-ਛੇਤੀ ਮਿਲ, ਢੋਲਣਾ ਮੈਂ ਤੇ ਠੀਕ ਨਹੀਂ ਆਂ ਤੇਰੇ ਬਿਨ ਮੈਨੂੰ ਛੇਤੀ-ਛੇਤੀ ਮਿਲ, ਢੋਲਣਾ ਓ, ਮੈਨੂੰ ਛੇਤੀ-ਛੇਤੀ ਮਿਲ, ਢੋਲਣਾ ਸੋਚਿਆ ਸੀ ਕੀ, ਤੇ ਕੀ ਹੋ ਗਿਆ ਏ ਸਾਡੀ ਵਾਰੀ ਰੱਬ ਸੋ ਗਿਆ ਏ ਕਰੀਏ ਕੀ? ਕਿੱਥੇ ਜਾਈਏ? ਕੀਹਦੇ ਕੋਲੋਂ ਮੰਗੀਏ ਦੁਆ? ਸੋਚਿਆ ਸੀ ਕੀ, ਤੇ ਕੀ ਹੋ ਗਿਆ ਏ ਸਾਡੀ ਵਾਰੀ ਰੱਬ ਸੋ ਗਿਆ ਏ ਕਰੀਏ ਕੀ? ਕਿੱਥੇ ਜਾਈਏ? ਕੀਹਦੇ ਕੋਲੋਂ ਮੰਗੀਏ ਦੁਆ? ਮੈਨੂੰ ਦਿਨੇ ਹਨੇਰਾ ਲਗਦੈ ਚਾਨਣ ਜਿਹੇ ਤੇਰੇ ਚਿਹਰੇ ਬਿਨ ਮੈਨੂੰ ਛੇਤੀ-ਛੇਤੀ ਮਿਲ, ਢੋਲਣਾ ਮੈਂ ਤੇ ਠੀਕ ਨਹੀਂ ਆਂ ਤੇਰੇ ਬਿਨ ਮੈਨੂੰ ਛੇਤੀ-ਛੇਤੀ ਮਿਲ, ਢੋਲਣਾ ਮੈਂ ਤੇ ਠੀਕ ਨਹੀਂ ਆਂ ਤੇਰੇ ਬਿਨ ਮੈਨੂੰ ਛੇਤੀ-ਛੇਤੀ ਮਿਲ, ਢੋਲਣਾ ਓ, ਮੈਨੂੰ ਛੇਤੀ-ਛੇਤੀ ਮਿਲ, ਢੋਲਣਾ ਮਿਲਣਾ ਜ਼ਰੂਰ, ਤੂੰ ਕਰ ਇੰਤਜ਼ਾਰ ਮੇਰਾ ਕੱਲਾ-ਕੱਲਾ ਜ਼ਖ਼ਮ ਮੈਂ ਭਰੂੰ ਤੇਰਾ ਮਰਣ ਨਹੀਂ ਦੇਣਾ ਤੈਨੂੰ ਮੈਂ ਐਦਾਂ, ਮੇਰੀ ਜਾਂ ਮਰਣ ਨਹੀਂ ਦੇਣਾ ਤੈਨੂੰ ਮੈਂ ਐਦਾਂ, ਮੇਰੀ ਜਾਂ ਇੱਕ ਪਲ ਵੀ ਜੀਣ ਨਹੀਂ ਦੇਣਾ ਹੁਣ ਮੈਂ ਤੈਨੂੰ ਮੇਰੇ ਬਿਨ ਮੈਨੂੰ ਛੇਤੀ-ਛੇਤੀ ਮਿਲ, ਢੋਲਣਾ ਮੈਂ ਤੇ ਠੀਕ ਨਹੀਂ ਆਂ ਤੇਰੇ ਬਿਨ ਮੈਨੂੰ ਛੇਤੀ-ਛੇਤੀ ਮਿਲ, ਢੋਲਣਾ ਮੈਂ ਤੇ ਠੀਕ ਨਹੀਂ ਆਂ ਤੇਰੇ ਬਿਨ ਮੈਨੂੰ ਛੇਤੀ-ਛੇਤੀ ਮਿਲ, ਢੋਲਣਾ ਓ, ਮੈਨੂੰ ਛੇਤੀ-ਛੇਤੀ ਮਿਲ, ਢੋਲਣਾ
Writer(s): B Praak, Jaani Lyrics powered by www.musixmatch.com
instagramSharePathic_arrow_out