album cover
Khat (From "Afsar")
2,055
Regional Indian
Khat (From "Afsar") was released on October 3, 2018 by Ishtar Punjabi as a part of the album Khat (From "Afsar") - Single
album cover
Release DateOctober 3, 2018
LabelIshtar Punjabi
Melodicness
Acousticness
Valence
Danceability
Energy
BPM86

Credits

PERFORMING ARTISTS
Nimrat Khaira
Nimrat Khaira
Performer
COMPOSITION & LYRICS
Preet Hundal
Preet Hundal
Composer
Arjan Dhillon
Arjan Dhillon
Songwriter

Lyrics

ਹਾਏ ਉੱਠ ਦੀਆਂ ਮਹਿਕਾਂ ਜੱਦ ਵੀ ਪੜ੍ਹਨ ਨੂੰ ਖੋਲਾਂ ਮੈਂ
ਉੱਠ ਦੀਆਂ ਮਹਿਕਾਂ ਜੱਦ ਵੀ ਪੜ੍ਹਨ ਨੂੰ ਖੋਲਾਂ ਮੈਂ
ਖਿਆਲ ਨੇ ਤੇਰੇ ਪਾਉਂਦੇ ਸਾਹਾਂ ਵਿੱਚ ਫੇਰੇ
ਸੌ ਸੌ ਬਾਰੀ ਸੱਜਣਾ ਪੜ੍ਹੀਏ ਦਿਨ ਵਿੱਚ ਦੀ
ਸੌ ਸੌ ਬਾਰੀ ਸੱਜਣਾ ਪੜ੍ਹੀਏ ਦਿਨ ਵਿੱਚ ਦੀ
ਸਾਨੂੰ ਮੁੰਹ ਜ਼ਬਾਨੀ ਖ਼ਤ ਨੇ ਹੋ ਗਏ ਯਾਦ ਤੇਰੇ
ਸਾਨੂੰ ਮੁੰਹ ਜ਼ਬਾਨੀ ਖ਼ਤ ਨੇ ਹੋ ਗਏ ਯਾਦ ਤੇਰੇ
ਖ਼ਤ ਨੇ ਹੋ ਗਏ ਯਾਦ ਤੇਰੇ
ਹਾਏ ਮੇਰੀ ਜਿੰਦ ਕੁਵਾਰੀ ਨੂੰ ਸੂਲੀ ਤੇ ਚੜ੍ਹਾ ਦਿੰਨੇਂ
ਵੇ ਮੇਰੀ ਜਿੰਦ ਕੁਵਾਰੀ ਨੂੰ ਸੂਲੀ ਤੇ ਚੜ੍ਹਾ ਦਿੰਨੇ
ਜਦੋ ਲਿਖ ਕੇ ਮੇਰਾ ਨਾਮ ਨਾਲ ਤੂੰ ਦਿਲ ਜੇਹਾ ਆਬਾਦ ਦਿੰਨੇ
ਜਦੋ ਲਿਖ ਕੇ ਮੇਰਾ ਨਾਮ ਨਾਲ ਤੂੰ ਦਿਲ ਜੇਹਾ ਆਬਾਦ ਦਿੰਨੇ
ਸੰਗ ਜਾਣੀ ਆ ਨੀਵੀ ਪਾਕੇ ਹੱਸਦੀ ਆਂ
ਸੰਗ ਜਾਣੀ ਆ ਨੀਵੀ ਪਾਕੇ ਹੱਸਦੀ ਆਂ
ਜੱਦ ਵੀ ਤੇਰੀਆਂ ਸੋਚਾਂ ਦੇ ਮੈਨੂੰ ਪੈਣ ਖੇੜੇ
ਸੌ ਸੌ ਬਾਰੀ ਸੱਜਣਾ ਪੜ੍ਹੀਏ ਦਿਨ ਵਿੱਚ ਦੀ
ਸਾਨੂੰ ਮੁੰਹ ਜ਼ਬਾਨੀ ਖ਼ਤ ਨੇ ਹੋ ਗਏ ਯਾਦ ਤੇਰੇ
ਸਾਨੂੰ ਮੁੰਹ ਜ਼ਬਾਨੀ ਖ਼ਤ ਨੇ ਹੋ ਗਏ ਯਾਦ ਤੇਰੇ
ਪੜ੍ਹ ਪੜ੍ਹ ਕੇ ਖੁਸ਼ ਹੋਣੀ ਆ ਵੇ ਝੱਲੀ ਬੈਠੀ ਮੈਂ
ਪੜ੍ਹ ਪੜ੍ਹ ਕੇ ਖੁਸ਼ ਹੋਣੀ ਆ ਵੇ ਝੱਲੀ ਬੈਠੀ ਮੈਂ
ਪਿਆਰ ਪਿਆਰ ਹੋ ਜਾਣੀ ਆ ਵੇ ਕੱਲੀ ਬੈਠੀ ਮੈਂ
ਹਾਂ ਪਿਆਰ ਪਿਆਰ ਹੋ ਜਾਣੀ ਆ ਵੇ ਕੱਲੀ ਬੈਠੀ ਮੈਂ
ਖੜ੍ਹ ਸ਼ੀਸ਼ੇ ਮੁਹਰੇ ਖੁਦ ਨੂੰ ਆਖ ਬੁਲਾਉਣੀ ਆਂ
ਸ਼ੀਸ਼ੇ ਮੁਹਰੇ ਖੁਦ ਨੂੰ ਆਖ ਬਲਾਉਣੀ ਆ
ਜੋ ਲਾਡ ਨਾਲ ਤੂੰ ਲੈਣੇ ਰਹਿਣੇ ਨਾਮ ਮੇਰੇ
ਸੌ ਸੌ ਬਾਰੀ ਸੱਜਣਾ ਪੜ੍ਹੀਏ ਦਿਨ ਵਿੱਚ ਦੀ
ਸਾਨੂੰ ਮੁੰਹ ਜ਼ਬਾਨੀ ਖ਼ਤ ਨੇ ਹੋ ਗਏ ਯਾਦ ਤੇਰੇ
ਸਾਨੂੰ ਮੁੰਹ ਜ਼ਬਾਨੀ ਖ਼ਤ ਨੇ ਹੋ ਗਏ ਯਾਦ ਤੇਰੇ
ਖ਼ਤ ਨੇ ਹੋ ਗਏ ਯਾਦ ਤੇਰੇ
Written by: Arjan Dhillon, Preet Hundal
instagramSharePathic_arrow_out􀆄 copy􀐅􀋲

Loading...