album cover
Haani
album cover
Haani was released on February 21, 2019 by PropheC Productions as a part of the album The Season
ReleasedFebruary 21, 2019
LabelPropheC Productions
BPM62
Melodicness
Acousticness
Valence
Danceability
Energy

Lyrics

ਤੇਰਾ ਹਾਣੀ ਹਾਣੀ
ਮੈਂ ਤੇਰਾ ਹਾਣੀ ਹਾਣੀ ਆ
ਤੇਰਾ ਜਾਣੀ ਜਾਣੀ
ਮੈਂ ਤੇਰਾ ਜਾਣੀ ਜਾਣੀ ਆ
ਤੇਰਾ ਹਾਣੀ ਹਾਣੀ
ਮੈਂ ਤੇਰਾ ਹਾਣੀ ਹਾਣੀ ਆ
ਤੇਰਾ ਜਾਣੀ ਜਾਣੀ
ਮੈਂ ਤੇਰਾ ਜਾਣੀ ਜਾਣੀ ਆ
ਤੇਰੇ ਨਾਲ ਨਾਲ
ਮੈਂ ਤੇਰਾ ਹਾਣੀ ਆ
ਤੇਰਾ ਹਾਣੀ ਆਂ
ਮੈਂ ਤੇਰਾ ਹਾਣੀ ਆ
ਮੇਰੇ ਪਿਆਰ ਦੀ ਤੂੰ ਕਹਾਣੀ ਆ
ਤੂੰ ਕਹਾਣੀ ਆ ਤੂੰ ਕਹਾਣੀ ਆ
ਕਾਲੀਆ ਕੱਟੀਆਂ ਰਾਤਾਂ
ਬੱਸ ਰੱਬ ਏ ਜਾਂਦਾ
ਲੰਬੀਆਂ ਹੋਈਆਂ ਬਾਤਾਂ
ਪਰ ਦਿਲ ਨੀ ਹਾਰਦਾ
ਜੀਵੇਂ ਪਿਆਰ ਦੀਆਂ ਬਰਸਾਤਾਂ
ਦਿਲ ਭਿੱਜਿਆ ਯਾਰ ਦਾ
ਕੱਢ ਹੋਣ ਗੀਆਂ ਮੁਲਾਕ਼ਾਤਾਂ
ਹੁਣ ਮੌਸਮ ਪਿਆਰ ਦਾ
ਲਾਈਆਂ ਤੂੰ ਲਾਈਆਂ ਮੈਂ ਯਾਰੀਆਂ
ਇੱਕ ਏ ਜਿੰਦ ਇੱਕ ਈ ਜਾਨ ਇੱਕ ਸਾਹ
ਬੱਸ ਇਕ ਮੈਂ ਤੇ ਮੇਰਾ ਹਾਣੀ
ਔਰ ਹੋਵੇ ਕੋਈ ਨਾ
ਬੱਸ ਇਕ ਮੈਂ ਤੇ ਮੇਰਾ ਜਾਣੀ
ਦੁਨੀਆ ਦੀ ਨਾ ਪਰਵਾਹ
ਤੇਰੇ ਨਾਲ ਨਾਲ
ਮੈਂ ਤੇਰਾ ਹਾਣੀ ਆ
ਮੇਰੇ ਪਿਆਰ ਦੀ ਤੂੰ ਕਹਾਣੀ ਆ
ਤੇਰਾ ਹਾਣੀ ਹਾਣੀ
ਮੈਂ ਤੇਰਾ ਹਾਣੀ ਹਾਣੀ ਆ
ਤੇਰਾ ਜਾਣੀ ਜਾਣੀ
ਮੈਂ ਤੇਰਾ ਜਾਣੀ ਜਾਣੀ ਆ
ਤੇਰਾ ਹਾਣੀ ਹਾਣੀ
ਮੈਂ ਤੇਰਾ ਹਾਣੀ ਹਾਣੀ ਆ
ਤੇਰਾ ਜਾਣੀ ਜਾਣੀ
ਮੈਂ ਤੇਰਾ ਜਾਣੀ ਜਾਣੀ ਆ
ਕਿਵੇ ਬੀਤ ਜਾਣ ਸਦੀਆਂ
ਚੰਨਾ ਤੇਰੇ ਨਾਲੇ
ਜੀਵੇਂ ਕੋਈ ਖਵਾਬ ਲੱਗੇ
ਅੱਜ ਬਣ ਜਾਵੇ ਕੱਲ੍ਹ
ਉਮਰਾਂ ਦੇ ਨਾਲ
ਸਾਨੂੰ ਵੀ ਪਤਾ ਨਾ ਲੱਗੇ
ਇੰਨਾ ਤੈਨੂੰ ਪਿਆਰ ਕਾਰਾ
ਤੱਤੀ ਵਾਹ ਵੀ ਨਾ ਲੱਗੇ
ਅੱਖਾਂ ਮੂਹਰੇ ਤੈਨੂੰ ਦੇਖ ਦੇਖ ਕੇ
ਹਰ ਸਾਹ ਮੇਰਾ ਚੱਲੇ
ਤੇਰੇ ਨਾਲ ਨਾਲ
ਮੈਂ ਤੇਰਾ ਹਾਣੀ ਆ
ਮੇਰੇ ਪਿਆਰ ਦੀ ਤੂੰ ਕਹਾਣੀ ਆ
ਤੇਰਾ ਹਾਣੀ ਹਾਣੀ
ਮੈਂ ਤੇਰਾ ਹਾਣੀ ਹਾਣੀ ਆ
ਤੇਰਾ ਜਾਣੀ ਜਾਣੀ
ਮੈਂ ਤੇਰਾ ਜਾਣੀ ਜਾਣੀ ਆ
ਤੇਰਾ ਹਾਣੀ ਹਾਣੀ
ਮੈਂ ਤੇਰਾ ਹਾਣੀ ਹਾਣੀ ਆ
ਤੇਰਾ ਜਾਣੀ ਜਾਣੀ
ਮੈਂ ਤੇਰਾ ਜਾਣੀ ਜਾਣੀ ਆ
ਤੇਰਾ ਹਾਣੀ ਹਾਣੀ
ਮੈਂ ਤੇਰਾ ਹਾਣੀ ਹਾਣੀ ਆ
ਤੇਰਾ ਜਾਣੀ ਜਾਣੀ
ਮੈਂ ਤੇਰਾ ਜਾਣੀ ਜਾਣੀ ਆ
ਤੇਰਾ ਹਾਣੀ ਹਾਣੀ
ਮੈਂ ਤੇਰਾ ਹਾਣੀ ਹਾਣੀ ਆ
ਤੇਰਾ ਜਾਣੀ ਜਾਣੀ
ਮੈਂ ਤੇਰਾ ਜਾਣੀ ਜਾਣੀ ਆ
Written by: The PropheC

Loading...