album cover
Everything
11,737
Asia
Everything was released on February 21, 2019 by PropheC Productions as a part of the album The Season
album cover
Release DateFebruary 21, 2019
LabelPropheC Productions
Melodicness
Acousticness
Valence
Danceability
Energy
BPM84

Credits

PERFORMING ARTISTS
The PropheC
The PropheC
Performer
COMPOSITION & LYRICS
The PropheC
The PropheC
Composer
PRODUCTION & ENGINEERING
The PropheC
The PropheC
Producer

Lyrics

[Verse 1]
Everything, everything
Everything, everything
Everything
[Verse 2]
ਤੂੰ ਮੇਰਾ ਸੱਬ ਕੁੱਛ
ਤੇ ਮੈਂ ਸੱਬ ਕੁੱਛ
ਤੇਰੇ ਉੱਤੇ ਵਾਰ ਦੀਆਂ
ਚੰਦਰੇ ਦਿਲ ਜੀ ਕਰਦਾ
ਤੇਰੇ ਲਈ ਹਾਰ ਦਿਆਂ
ਤੇਰੇ ਨਾਲ ਹੀ ਦਿਲੋਂ ਲਾਈਆਂ
ਨੇੜੇ ਆ ਨੀ ਤੂੰ
ਤੇਰੇ ਨਾਲ ਮੁਹੱਬਤਾਂ ਪਾਈਆਂ
ਕਿ ਸਮਝੇ ਤੂੰ
[Verse 3]
ਤੂੰ ਹੀ ਮੇਰਾ ਐਵਰੀਥਿੰਗ, ਐਵਰੀਥਿੰਗ
ਦੇਵਾ ਤੈਨੂੰ ਐਵਰੀਥਿੰਗ, ਐਵਰੀਥਿੰਗ
ਤੂੰ ਹੀ ਮੇਰਾ ਐਵਰੀਥਿੰਗ, ਐਵਰੀਥਿੰਗ
ਬਣ ਜਾ ਐਵਰੀਥਿੰਗ ਹੁਣ
[Verse 4]
ਲਾਈਆਂ ਬੱਸ ਤੇਰੇ ਨਾਲ ਯਾਰੀਆਂ
ਕੀਤੀਆਂ ਸੀ ਦਿਲੋਂ ਨੀ ਮੈਂ ਸਾਰੀਆਂ
ਮੈਂ ਤੋਂ ਨਾ ਹੋ ਤੂੰ ਕਦੇ ਖਫ਼ਾ
ਕਿਵੇਂ ਜਾਨੇ ਤੂੰ ਮੇਰੀ ਵਫ਼ਾ
ਸੁਣ ਯਾਰਾਂ ਤੂੰ ਕਿਨਾਰਾ
ਸੁਣ ਯਾਰਾਂ ਸਹਾਰਾ ਤੂੰ
[Verse 5]
ਤੂੰ ਮੇਰਾ ਸੱਬ ਕੁੱਛ
ਤੇ ਮੈਂ ਸੱਬ ਕੁੱਛ
ਤੇਰੇ ਉੱਤੇ ਵਾਰ ਦੀਆਂ
ਚੰਦਰੇ ਦਿਲ ਜੀ ਕਰਦਾ
ਤੇਰੇ ਲਈ ਹਾਰ ਦਿਆਂ
ਤੇਰੇ ਨਾਲ ਹੀ ਦਿਲੋਂ ਲਾਈਆਂ
ਨੇੜੇ ਆ ਨੀ ਤੂੰ
ਤੇਰੇ ਨਾਲ ਮੁਹੱਬਤਾਂ ਪਾਈਆਂ
ਕਿ ਸਮਝੇ ਤੂੰ
[Verse 6]
ਤੂੰ ਹੀ ਮੇਰਾ ਐਵਰੀਥਿੰਗ, ਐਵਰੀਥਿੰਗ
ਦੇਵਾ ਤੈਨੂੰ ਐਵਰੀਥਿੰਗ, ਐਵਰੀਥਿੰਗ
ਤੂੰ ਹੀ ਮੇਰਾ ਐਵਰੀਥਿੰਗ, ਐਵਰੀਥਿੰਗ
Ban ja everything
[Verse 7]
ਸਾਹਾ ਨਾਲ ਸਾਰਾ ਜੁੜ ਗਏ
ਭੁੱਲ ਲੈਣਾ ਰੱਬ ਦਾ ਵੀ ਨਾਮ
ਸਾਰੇ ਜੱਗ ਤੋਂ ਨੀ ਦੂਰ ਤੈਨੂੰ ਲੇ ਜਾਵਾਂ
ਤੈਨੂੰ ਲੇ ਜਾਵਾਂ
ਤੇਰੇ ਬਿਨਾ ਮੇਰਾ ਕੌਣ ਮੇਰਾ ਤੂੰ ਸਹਾਰਾ
ਰਹਿਣਾ ਮੈਂ ਤੇਰੇ ਨੀ ਕੋਲ
ਕਰਦਾ ਤੈਨੂੰ ਮੈਂ ਵਾਅਦਾ
ਤਨਹਾ ਕੱਲਿਆ ਮੁੱਕ ਨਾ ਰਾਤਾਂ
ਕਾਸ਼ ਹੋਣ ਮੁਲਾਕਾਤਾਂ
[Verse 8]
ਤੂੰ ਮੇਰਾ ਸੱਬ ਕੁੱਛ
ਤੇ ਮੈਂ ਸੱਬ ਕੁੱਛ
ਤੇਰੇ ਉੱਤੇ ਵਾਰ ਦੀਆਂ
ਚੰਦਰੇ ਦਿਲ ਜੀ ਕਰਦਾ
ਤੇਰੇ ਲਈ ਹਾਰ ਦਿਆਂ
ਤੇਰੇ ਨਾਲ ਹੀ ਦਿਲੋਂ ਲਾਈਆਂ
ਨੇੜੇ ਆ ਨੀ ਤੂੰ
ਤੇਰੇ ਨਾਲ ਮੁਹੱਬਤਾਂ ਪਾਈਆਂ
ਕਿ ਸਮਝੇ ਤੂੰ
[Verse 9]
ਤੂੰ ਹੀ ਮੇਰਾ ਐਵਰੀਥਿੰਗ, ਐਵਰੀਥਿੰਗ
ਦੇਵਾ ਤੈਨੂੰ ਐਵਰੀਥਿੰਗ, ਐਵਰੀਥਿੰਗ
ਤੂੰ ਹੀ ਮੇਰਾ ਐਵਰੀਥਿੰਗ, ਐਵਰੀਥਿੰਗ
ਬਣ ਜਾ ਐਵਰੀਥਿੰਗ ਹਾਂ
[Verse 10]
ਤੂੰ ਹੀ ਮੇਰਾ ਐਵਰੀਥਿੰਗ, ਐਵਰੀਥਿੰਗ
ਦੇਵਾ ਤੈਨੂੰ ਐਵਰੀਥਿੰਗ, ਐਵਰੀਥਿੰਗ
ਤੂੰ ਹੀ ਮੇਰਾ ਐਵਰੀਥਿੰਗ, ਐਵਰੀਥਿੰਗ
Ban ja everything
ਤੂੰ ਹੀ ਮੇਰਾ ਐਵਰੀਥਿੰਗ, ਐਵਰੀਥਿੰਗ
ਦੇਵਾ ਤੈਨੂੰ ਐਵਰੀਥਿੰਗ, ਐਵਰੀਥਿੰਗ
ਤੂੰ ਹੀ ਮੇਰਾ ਐਵਰੀਥਿੰਗ, ਐਵਰੀਥਿੰਗ
ਬਣ ਜਾ ਐਵਰੀਥਿੰਗ ਹਾਂ
Written by: The PropheC
instagramSharePathic_arrow_out􀆄 copy􀐅􀋲

Loading...