Listen to Girlfriend by Jass Manak

Girlfriend

Jass Manak

Punjabi Pop

Music Video

Girlfriend : Jass Manak (Official Video) Satti Dhillon | Snappy | GK DIGITAL | Geet MP3
Watch {trackName} music video by {artistName}

Featured In

Listen to Age 19 by Jass Manak
ALBUMAge 19Jass Manak
Listen to 2010s Punjabi Essentials featuring Jass Manak
PLAYLIST2010s Punjabi EssentialsApple Music Punjabi
Listen to Top Songs of 2019: India featuring Jass Manak
PLAYLISTTop Songs of 2019: IndiaApple Music
Listen to Punjabi in Spatial Audio featuring Jass Manak
PLAYLISTPunjabi in Spatial AudioApple Music Punjabi
Listen to Viah Hits featuring Jass Manak
PLAYLISTViah HitsApple Music Punjabi
Listen to Jass Manak Essentials featuring Jass Manak
PLAYLISTJass Manak EssentialsApple Music Punjabi

Credits

PERFORMING ARTISTS
Jass Manak
Jass Manak
Lead Vocals
COMPOSITION & LYRICS
Jass Manak
Jass Manak
Songwriter
A.R. Rahman
A.R. Rahman
Composer
Pa. Vijay
Pa. Vijay
Lyrics
PRODUCTION & ENGINEERING
Snappy
Snappy
Producer

Lyrics

Yeah, yeah (Yeah, yeah) (Snappy) Every time I see you, see you in my dreams Wanna make you my girlfriend Like a drug in my blood streams Baby, I need ya Need ya for whole my life Wanna make you my girlfriend, girlfriend (Yeah) ਹੋ, ਮੇਰੇ ਚਲਦੇ ਨੇ ਸਾਹ ਤੇਰੇ ਕਰਕੇ ਇਕ ਤੇਰੇ ਕਰਕੇ, ਇਕ ਤੇਰੇ ਕਰਕੇ ਤੈਨੂੰ ਮੰਗਿਆ ਏ ਰੱਬ ਕੋਲ਼ੋਂ ਮਰ ਕੇ ਹਾਂ ਮਰ-ਮਰ ਕੇ, ਹਾਂ ਮਰ-ਮਰ ਕੇ ਤੈਨੂੰ ਲੈ ਨਾ ਜਾਵੇ ਮੈਥੋਂ ਕੋਈ ਦੂਰ ਕੋਈ ਜੱਗ ਤੇ ਨਾ ਹੋਵੇ ਐਸੀ ਹੂਰ ਤੈਨੂੰ ਲੈ ਨਾ ਜਾਵੇ ਮੈਥੋਂ ਕੋਈ ਦੂਰ ਨਾ ਹੋਵੇ ਕੋਈ ਹੂਰ, ਨਾ ਹੋਵੇ ਕੋਈ ਹੂਰ ਤੈਨੂੰ ਜਿੱਤ ਲੈਣਾ ਐ ਲੜ ਕੇ ਮੈਂ ਲੜ-ਲੜ ਕੇ, ਮੈਂ ਲੜ-ਲੜ ਕੇ ਹੋ, ਮੇਰੇ... (Yeah, yeah) (Yeah, yeah) (Yeah, yeah) (Yeah, yeah) Let me know what you think 'bout me Let me know (let me know) Let me know, ਮੈਨੂੰ ਦੱਸ ਜਾ ਨੀ ਤੇਰੇ ਦਿਲ ਵਿਚ ਕੀ ਓ, ਮੇਰੇ ਰਾਹਾਂ ਵਿਚ ਹੋਵੇ ਤੇਰਾ ਰਾਹ ਮੇਰੇ ਸਾਹਾਂ ਵਿਚ ਹੋਵੇ ਤੇਰਾ ਸਾਹ ਨੀ ਮੈਂ ਜੀਣਾ ਨਹੀਂ ਅੱਖ ਭਰ ਕੇ ਹਾਂ ਅੱਖ ਭਰ ਕੇ, ਹਾਂ ਅੱਖ ਭਰ ਕੇ ਹੋ, ਮੇਰੇ ਚਲਦੇ ਨੇ ਸਾਹ ਤੇਰੇ ਕਰਕੇ ਇਕ ਤੇਰੇ ਕਰਕੇ, ਇਕ ਤੇਰੇ ਕਰਕੇ ਤੈਨੂੰ ਮੰਗਿਆ ਏ ਰੱਬ ਕੋਲ਼ੋਂ ਮਰ ਕੇ ਹਾਂ ਮਰ-ਮਰ ਕੇ, ਹਾਂ ਮਰ-ਮਰ ਕੇ ਤੈਨੂੰ ਲੈ ਨਾ ਜਾਵੇ ਮੈਥੋਂ ਕੋਈ ਦੂਰ (ਹਾਂ) ਕੋਈ ਜੱਗ ਤੇ ਨਾ ਹੋਵੇ ਐਸੀ ਹੂਰ (ਹਾਂ) ਤੈਨੂੰ ਲੈ ਨਾ ਜਾਵੇ ਮੈਥੋਂ ਕੋਈ ਦੂਰ ਨਾ ਹੋਵੇ ਕੋਈ ਹੂਰ, ਨਾ ਹੋਵੇ ਕੋਈ ਹੂਰ ਤੈਨੂੰ ਜਿੱਤ ਲੈਣਾ ਐ ਲੜ ਕੇ ਮੈਂ ਲੜ-ਲੜ ਕੇ, ਮੈਂ ਲੜ-ਲੜ ਕੇ ਹੋ, ਮੇਰੇ ਚਲਦੇ ਨੇ ਸਾਹ ਤੇਰੇ ਕਰਕੇ ਇਕ ਤੇਰੇ ਕਰਕੇ, ਇਕ ਤੇਰੇ ਕਰਕੇ ਤੈਨੂੰ ਮੰਗਿਆ ਏ ਰੱਬ ਕੋਲ਼ੋਂ ਮਰ ਕੇ ਹਾਂ ਮਰ-ਮਰ ਕੇ, ਹਾਂ ਮਰ-ਮਰ ਕੇ ਹੋ, ਮੇਰੇ ਚਲਦੇ ਨੇ ਸਾਹ ਤੇਰੇ ਕਰਕੇ ਇਕ ਤੇਰੇ ਕਰਕੇ, ਇਕ ਤੇਰੇ ਕਰਕੇ ਤੈਨੂੰ ਮੰਗਿਆ ਏ ਰੱਬ ਕੋਲ਼ੋਂ ਮਰ ਕੇ ਹਾਂ ਮਰ-ਮਰ ਕੇ, ਹਾਂ ਮਰ-ਮਰ ਕੇ (Yeah, yeah) (Yeah, yeah) (Yeah, yeah)
Writer(s): Shajak Lal Lyrics powered by www.musixmatch.com
instagramSharePathic_arrow_out