Music Video

Suit Punjabi : Jass Manak (Official Video) Satti Dhillon | Punjabi Song | GK Digital | Geet MP3
Watch {trackName} music video by {artistName}

Featured In

Listen to Suit Punjabi - Single by Jass Manak
ALBUMSuit Punjabi - SingleJass Manak
Listen to 2010s Punjabi Essentials featuring Jass Manak
PLAYLIST2010s Punjabi EssentialsApple Music Punjabi
Listen to Jass Manak Essentials featuring Jass Manak
PLAYLISTJass Manak EssentialsApple Music Punjabi

Credits

PERFORMING ARTISTS
Jass Manak
Jass Manak
Performer
COMPOSITION & LYRICS
Jass Manak
Jass Manak
Songwriter

Lyrics

ਓ, ਸੂਟ ਆ ਪੰਜਾਬੀ ਜੱਟੀ ਪਾਈ ਫ਼ਿਰਦੀ ਸਾਰਾ downtown ਪਿੱਛੇ ਲਾਈ ਫ਼ਿਰਦੀ (ਲਾਈ ਫ਼ਿਰਦੀ, downtown ਪਿੱਛੇ ਲਾਈ ਫ਼ਿਰਦੀ) ਓ, ਸੂਟ ਆ ਪੰਜਾਬੀ ਜੱਟੀ ਪਾਈ ਫ਼ਿਰਦੀ ਸਾਰਾ downtown ਪਿੱਛੇ ਲਾਈ ਫ਼ਿਰਦੀ ਓ, ਰੌਣਕੀ ਸੁਭਾਅ ਦੀ ਮਿਲ਼ੇ ਹੱਸ-ਖੇਡ ਕੇ ਮੈਂ ਦੇਖੀ ਨਹੀਂ ਕਦੇ ਵੀ ਚੁੰਨੀ ਲਾਈ ਸਿਰ ਦੀ ਹੋ, ਸ਼ਨੀਵਾਰ ਨੂੰ Toronto ਵਿੱਚ ਮਾਰੇ ਗੇੜੀਆਂ ਲੱਭਦੀ ਆ ਪੱਕੇ ਉਹ ਟਿਕਾਣੇ ਯਾਰ ਦੇ (ਟਿਕਾਣੇ ਯਾਰ ਦੇ, ਟਿਕਾਣੇ ਯਾਰ ਦੇ) ਓ, ਮੋੜਾਂ ਉੱਤੇ ਖੜ੍ਹ ਕੁੜੀ time ਚੱਕਦੀ ਕਹਿੰਦੀ, "ਕੱਢਦੇ ਆਂ ਜਾਨ rim ਤੇਰੀ car ਦੇ" ਮੋੜਾਂ ਉੱਤੇ ਖੜ੍ਹ ਕੁੜੀ time ਚੱਕਦੀ ਕਹਿੰਦੀ, "ਕੱਢਦੇ ਆਂ ਜਾਨ rim ਤੇਰੀ car ਦੇ" (Car ਦੇ) ਹੋ, ਤੇਰਾ ਗੋਰਾ-ਗੋਰਾ ਰੰਗ ਕਰੇ ਕਹਿਰ, ਗੋਰੀਏ ਮਾਰੇ ਮੁੰਡਿਆਂ ਦੇ ਦਿਲਾਂ ਉੱਤੇ fire, ਗੋਰੀਏ (Fire ਗੋਰੀਏ, fi-fi-fire ਗੋਰੀਏ) ਹੋ, ਤੇਰਾ ਗੋਰਾ-ਗੋਰਾ ਰੰਗ ਕਰੇ ਕਹਿਰ, ਗੋਰੀਏ ਮਾਰੇ ਮੁੰਡਿਆਂ ਦੇ ਦਿਲਾਂ ਉੱਤੇ fire, ਗੋਰੀਏ ਓ, ਤੇਰੇ ਅੱਖਾਂ ਦੇ ਇਸ਼ਾਰਿਆਂ ਨੇ ਦਿਲ ਲੁੱਟਿਆ ਅੱਧੇ town 'ਚ ਪੁਵਾਤੇ ਸਾਡੇ ਵੈਰ, ਬੱਲੀਏ ਓ, ਮਾਣਕ ਨੂੰ ਪੱਟਣ ਲਈ ਭੇਜੇ offer'an ਐਨੀ ਛੇਤੀ ਨਹੀਓਂ ਕਿਤੇ ਜੱਟ ਦਿਲ ਹਾਰਦੇ (ਦਿਲ ਹਾਰਦੇ, ਦਿਲ ਹਾਰਦੇ) ਓ, ਮੋੜਾਂ ਉੱਤੇ ਖੜ੍ਹ ਕੁੜੀ time ਚੱਕਦੀ ਕਹਿੰਦੀ, "ਕੱਢਦੇ ਆਂ ਜਾਨ rim ਤੇਰੀ car ਦੇ" ਮੋੜਾਂ ਉੱਤੇ ਖੜ੍ਹ ਕੁੜੀ time ਚੱਕਦੀ ਕਹਿੰਦੀ, "ਕੱਢਦੇ ਆਂ ਜਾਨ rim ਤੇਰੀ car ਦੇ" ਮੋੜਾਂ... ਖੜ੍ਹ ਕੁੜੀ time ਚੱਕਦੀ ਕੱਢਦੇ ਜਾਨ rim ਤੇਰੀ car (ਦੇ) ਹੋ, ਮੋੜਾਂ... ਖੜ੍ਹ ਕੁੜੀ time ਚੱਕਦੀ ਕੱਢਦੇ ਜਾਨ rim ਤੇਰੀ car (ਦੇ) ਹੋ, Avvy Dhaliwal ਨਿਰਾ ਆ ਬਰੂਦ ਜੱਟੀਏ ਮੁੰਡਾ ਮਾਣਕਾਂ ਦਾ ਪੱਟੇ ਨਾ ਖਰੂਦ ਜੱਟੀਏ ਹੋ, Avvy Dhaliwal ਨਿਰਾ ਆ ਬਰੂਦ, ਜੱਟੀਏ ਮੁੰਡਾ ਮਾਣਕਾਂ ਦਾ ਪੱਟੇ ਨਾ ਖਰੂਦ, ਜੱਟੀਏ ਓ, ਸੋਨੇ ਜਿਹਾ ਚੱਕੀ ਫ਼ਿਰਾਂ ਦਿਲ, ਨਖ਼ਰੋ ਜੱਟ ਭਾਵੇਂ ਆ ਸੁਭਾਅ ਦਾ ਥੋੜ੍ਹਾ rude, ਜੱਟੀਏ ਓ, ਮਿੱਤਰਾਂ ਦੇ ਦਿਲ ਬੜੇ ਔਖੇ ਜਿੱਤਣੇ ਸੋਚੀਂ ਨਾ ਤੂੰ ਜੱਟ ਫੋਕੀਆਂ ਈ ਮਾਰਦੇ (ਫੋਕੀਆਂ ਈ ਮਾਰਦੇ, ਫੋਕੀਆਂ ਈ ਮਾਰਦੇ) ਓ, ਮੋੜਾਂ ਉੱਤੇ ਖੜ੍ਹ ਕੁੜੀ time ਚੱਕਦੀ ਕਹਿੰਦੀ, "ਕੱਢਦੇ ਆਂ ਜਾਨ rim ਤੇਰੀ car ਦੇ" ਮੋੜਾਂ ਉੱਤੇ ਖੜ੍ਹ ਕੁੜੀ time ਚੱਕਦੀ ਕਹਿੰਦੀ, "ਕੱਢਦੇ ਆਂ ਜਾਨ rim ਤੇਰੀ car ਦੇ" Shagur
Writer(s): Jass Manak Lyrics powered by www.musixmatch.com
instagramSharePathic_arrow_out