album cover
Downtown
3
World
Downtown was released on February 13, 2019 by Defender Squad Productions as a part of the album Downtown - Single
album cover
Release DateFebruary 13, 2019
LabelDefender Squad Productions
Melodicness
Acousticness
Valence
Danceability
Energy
BPM89

Credits

PERFORMING ARTISTS
Karam Bajwa
Karam Bajwa
Performer
Ravi Rbs
Ravi Rbs
Music Director
COMPOSITION & LYRICS
Gurjinder Sandhu
Gurjinder Sandhu
Songwriter

Lyrics

ਚੰਨੀਆਂ ਰਾਤ ਚੰਨਾ
12 ਵਜੇ ਰਾਤ ਦੇ
ਦੇਖ ਕੇ ਕੱਲੀ ਨੂੰ ਤਾਰੇ ਵੀ ਵੇ
ਤਾਣੇ ਮਾਰ ਦੇ
ਹੁਣ ਸਦੀਆਂ ਦੇ ਵਾਂਗੂ
ਲਗਦੀ ਦੂਰੀ ਵੇ ਚੰਨਾ
ਹੁਣ ਸਦੀਆਂ ਦੇ ਵਾਂਗੂ
ਲਗਦੀ ਦੂਰੀ ਵੇ ਚੰਨਾ
ਵੇ ਚੰਨਾ ਪਲ ਪਲ ਦੀ
ਵੇ ਜੱਟਾ ਆ ਆ ਜਾ
ਮੈਂ ਡਾਊਨ ਟਾਊਨ ਵੇਟ ਕਰਦੀ ਵੇ
ਜੱਟਾ ਆ ਆ ਜਾ
ਮੈਂ ਡਾਊਨਟਾਊਨ ਵੇਟ ਕਰਦੀ
ਤੈਨੂੰ ਵੀ ਪਤਾ ਹੈ ਜੱਟਾ
ਜੱਟੀ ਦਾ ਸੁਬਾਹ ਵੇ
ਦਿਲ ਤੋੜ ਮੇਰਾ ਕੀਤੇ ਦਈ ਨਾ ਰੁਵਾ ਵੇ
ਦਿਲ ਤੋੜ ਮੇਰਾ ਕੀਤੇ ਦਈ ਨਾ ਰੁਵਾ ਵੇ
ਮੇਰੇ ਇੱਕ ਤੂੰ ਤੇਰੇ ਹਜ਼ਾਰ
ਕੱਲੀ ਛੱਡ ਕੇ ਆਪਣੀ ਨਾਰ
ਹਉਕੇ ਭਰਦੀ ਵੇ
ਵੇ ਜੱਟਾ ਆ ਆ ਜਾ
ਮੈਂ ਡਾਊਨ ਟਾਊਨ ਵੇਟ ਕਰਦੀ ਵੇ
ਜੱਟਾ ਆ ਆ ਜਾ
ਮੈਂ ਡਾਊਨਟਾਊਨ ਵੇਟ ਕਰਦੀ
ਇੱਕ ਸਾਲ ਹੋ ਗਿਆ ਵੇ ਕੀਤੇ ਪਰਪਜ਼ ਨੂੰ
ਵੈਲੇਨਟਾਈਨਜ਼ ਡੇਅ ਵਾਲੇ ਦਿਨ
ਦਿੱਤੇ ਰੈੱਡ ਰੋਜ਼ ਨੂੰ
ਵੈਲੇਨਟਾਈਨਜ਼ ਵਾਲੇ ਦਿਨ
ਦਿੱਤੇ ਰੈੱਡ ਰੋਜ਼ ਨੂੰ
ਛੇਤੀ ਪਾਜਾ ਰਿੰਗ ਸੰਧੂਆ
ਪਿਆਰ ਪਾਕੇ ਮੁਕਰੀ ਨਾ
ਨਾ ਦਿਲ ਨੂੰ ਬ੍ਰੇਕ ਕਰ ਦਈ ਵੇ
ਵੇ ਜੱਟਾ ਆ ਆ ਜਾ
ਮੈਂ ਡਾਊਨ ਟਾਊਨ ਵੇਟ ਕਰਦੀ ਵੇ
ਜੱਟਾ ਆ ਆ ਜਾ
ਮੈਂ ਡਾਊਨਟਾਊਨ ਵੇਟ ਕਰਦੀ
Written by: Gurjinder Sandhu
instagramSharePathic_arrow_out􀆄 copy􀐅􀋲

Loading...