album cover
Impress
album cover
Impress was released on December 20, 2021 by Sky Digital as a part of the album 8 Chances
December 20, 2021
LabelSky Digital
BPM66
Melodicness
Acousticness
Valence
Danceability
Energy

Lyrics

ਨੀ ਕਿੱਥੇ ਹੁੰਦੇ ਇੰਨੇ
ਸੌਖੇ ਇੰਪ੍ਰੈੱਸ ਗੋਰੀਏ
ਜੱਟ ਫਿਊਚਰ ਆ
ਨਹੀਓ ਤੇਰਾ ਐਕਸ ਗੋਰੀਏ
ਰੱਖ ਫਿੱਕੀਆਂ ਅਦਾਵਾਂ
ਸਾਂਭ ਹੋਰਾਂ ਵਾਸਤੇ
ਮੈਂ ਤਾਂ ਖੋਲਦਾ ਨੀ
ਕਿੰਨੀਆਂ ਦੇ ਟੈਕਸਟ ਗੋਰੀਏ
ਨੀ ਕਿੱਥੇ ਹੁੰਦੇ ਇੰਨੇ
ਸੌਖੇ ਇੰਪ੍ਰੈੱਸ ਗੋਰੀਏ
ਜੱਟ ਫਿਊਚਰ ਆ
ਨਹੀਓ ਤੇਰਾ ਐਕਸ ਗੋਰੀਏ
ਰੱਖ ਫਿੱਕੀਆਂ ਅਦਾਵਾਂ
ਸਾਂਭ ਹੋਰਾਂ ਵਾਸਤੇ
ਮੈਂ ਤਾਂ ਖੋਲਦਾ ਨੀ
ਕਿੰਨੀਆਂ ਦੇ ਟੈਕਸਟ ਗੋਰੀਏ
ਹੋ ਤੇਰੇ ਸਾਡੇ ਨਾਲ ਚਾਂਸ
ਨੀ ਹੁੰਦੇ ਰੋਮਾਂਸ ਨੀ ਐਵੇਂ ਨਾ
ਮਗਰੇ ਗੇੜੇ ਤੂੰ ਲਾ
ਇਫ ਪਿਆਰ ਜੇ ਰਾਜ਼
ਨੀ ਏਨੀ ਵੀ ਖਾਸ ਨੀ
ਮੇਰੇ ਵੱਲੋਂ ਕੁੜੇ ਕੋਰੀ ਏ ਨਾ
ਛੱਡ ਨਾ ਐਵੇਂ ਤੂੰ ਟਾਈਮ ਗਵਾ
ਛੱਡ ਮੈਂ ਕਰਕੇ ਪੂਰੇ ਆ ਚਾਹ
ਫੇਕ ਜੇ ਐਕਸ਼ਨ ਨਾ ਮੈਨੂੰ ਵਖਾ
ਕਾਹਨੂੰ ਲੰਘੇ ਹੱਸ ਹੱਸ
ਨੀ ਕਿੱਥੇ ਹੁੰਦੇ ਇੰਨੇ
ਸੌਖੇ ਇੰਪ੍ਰੈੱਸ ਗੋਰੀਏ
ਜੱਟ ਫਿਊਚਰ ਆ
ਨਹੀਓ ਤੇਰਾ ਐਕਸ ਗੋਰੀਏ
ਰੱਖ ਫਿੱਕੀਆਂ ਅਦਾਵਾਂ
ਸਾਂਭ ਹੋਰਾਂ ਵਾਸਤੇ
ਮੈਂ ਤਾਂ ਖੋਲਦਾ ਨੀ
ਕਿੰਨੀਆਂ ਦੇ ਟੈਕਸਟ ਗੋਰੀਏ
ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ
ਸੁਣ ਜਾਨ-ਏ-ਮਨ ਤੇਰਾ ਹਾਲ-ਏ-ਮਨ
ਤੈਨੂੰ ਕੋਰੇ ਹੁਣ ਤਾਈਂ ਟੱਕਰੇ ਨੀ
ਤੂੰ ਐਵੇਂ ਚੋਂ ਜੇ ਕਰਦੀ ਏ
ਜੱਟ ਬਾਹਲੇ ਝੱਲਦੇ ਨਖਰੇ ਨੀ
ਓਹ ਹੋਰਾਂ ਨਾਲੋ ਵੱਖਰੇ ਨੀ
ਦੇਖ ਕੇ ਨਾਰਾਂ ਮੱਛਰੇ ਨੀ
ਇੱਕ ਰਾਤ ਕਮੈਂਟ ਜੇਹੀ ਕਰਕੇ ਬੱਲੀਏ
ਛੱਡ ਨਾ ਜਾਣਦੇ ਸਜਰੇ ਨੀ
ਹਾਰਡ ਤੋਂ ਗੈੱਟ ਆ ਜੱਟ ਕੁੜੇ
ਮਾਹਦੀ ਲਗਦੀ ਲੱਟ ਕੁੜੇ
ਜਿੱਥੋਂ ਡੋਰਾਂ ਪੈਣੀਆਂ ਨੀ
ਛੱਡ ਜੱਟਾ ਦੀ ਰੱਟ ਕੁੜੇ
ਤੈਨੂੰ ਮਿਲਦੇ ਲਾਉਂਦੇ ਲੱਖ ਕੁੜੇ
ਕਹਿਣਾ ਤੈਨੂੰ ਸੱਚ ਕੁੜੇ
ਲਾਉਂਦਾ ਇਲਮ ਨਾ ਅਲਹਦਾਂ ਦੇ
ਚੱਸ ਗੋਰੀਏ
ਕਿੱਥੇ ਹੁੰਦੇ ਇੰਨੇ
ਸੌਖੇ ਇੰਪ੍ਰੈੱਸ ਗੋਰੀਏ
ਜੱਟ ਫਿਊਚਰ ਆ
ਨਹੀਓ ਤੇਰਾ ਐਕਸ ਗੋਰੀਏ
ਰੱਖ ਫਿੱਕੀਆਂ ਅਦਾਵਾਂ
ਸਾਂਭ ਹੋਰਾਂ ਵਾਸਤੇ
ਮੈਂ ਤਾਂ ਖੋਲਦਾ ਨੀ
ਕਿੰਨੀਆਂ ਦੇ ਟੈਕਸਟ ਗੋਰੀਏ
ਟੈਕਸਟ ਗੋਰੀਏ
ਟੈਕਸਟ ਗੋਰੀਏ
Written by: HOMEBOY, Ilam
instagramSharePathic_arrow_out􀆄 copy􀐅􀋲

Loading...