album cover
Gora Rang
4,263
Indian Pop
Gora Rang was released on March 2, 2019 by T-Series as a part of the album Gora Rang - Single
album cover
Release DateMarch 2, 2019
Melodicness
Acousticness
Valence
Danceability
Energy
BPM95

Music Video

Music Video

Credits

PERFORMING ARTISTS
Inder Chahal
Inder Chahal
Performer
Millind Gaba
Millind Gaba
Performer
COMPOSITION & LYRICS
Rajat Nagpal
Rajat Nagpal
Composer
Nirmaan
Nirmaan
Lyrics

Lyrics

ਬੁੱਰਾਹ!
Inder Chahal
Music MG
Rajat Nagpal
ਹੋ, ਕੁੜੀ ਰੱਖਦੀ ਖ਼ਿਆਲ ਗੋਰੇ ਰੰਗ ਦਾ
ਮੁੰਡਾ ਰੱਖਦਾ ਖ਼ਿਆਲ ਕੁੜੀ ਦਾ
ਹੋ, ਕੁੜੀ ਰੱਖਦੀ ਖ਼ਿਆਲ ਗੋਰੇ ਰੰਗ ਦਾ
ਮੁੰਡਾ ਰੱਖਦਾ ਖ਼ਿਆਲ ਕੁੜੀ ਦਾ
ਮੁੰਡਾ ਮਰਦਾ ਐ, ਤਾਂਹੀਓਂ ਡਰਦਾ ਐ
ਮੁੰਡਾ ਮਰਦਾ ਐ, ਤਾਂਹੀਓਂ ਡਰਦਾ ਐ
ਦਿਲ ਲੈ ਜਾਏ ਨਾ ਕੋਈ ਹੋਰ ਕੁੜੀ ਦਾ
ਹੋ, ਕੁੜੀ ਰੱਖਦੀ ਖ਼ਿਆਲ ਗੋਰੇ ਰੰਗ ਦਾ
ਮੁੰਡਾ ਰੱਖਦਾ ਖ਼ਿਆਲ ਕੁੜੀ ਦਾ
ਹੋ, ਕੁੜੀ ਰੱਖਦੀ ਖ਼ਿਆਲ ਗੋਰੇ ਰੰਗ ਦਾ
ਮੁੰਡਾ ਰੱਖਦਾ ਖ਼ਿਆਲ ਕੁੜੀ ਦਾ (ਬੁੱਰਾਹ!)
Bouncer'an ਦੇ ਵਾਂਗੂ ਘੁੱਮੇ ਅੱਗੇ-ਪਿੱਛੇ
ਕਿੰਨੇ ਚਾੜ੍ਹ ਦਿੱਤੇ ਗੱਡੀ ਉਹਦੇ ਪਿੱਛੇ
Bouncer'an ਦੇ ਵਾਂਗੂ ਘੁੱਮੇ ਅੱਗੇ-ਪਿੱਛੇ
ਕਿੰਨੇ ਚਾੜ੍ਹ ਦਿੱਤੇ ਗੱਡੀ ਉਹਦੇ ਪਿੱਛੇ
ਜਿਵੇਂ ਹੁੰਦਾ bodyguard ਕੁੜੀ ਦਾ
ਹੋ, ਕੁੜੀ ਰੱਖਦੀ ਖ਼ਿਆਲ ਗੋਰੇ ਰੰਗ ਦਾ
ਮੁੰਡਾ ਰੱਖਦਾ ਖ਼ਿਆਲ ਕੁੜੀ ਦਾ
ਹੋ, ਕੁੜੀ ਰੱਖਦੀ ਖ਼ਿਆਲ ਗੋਰੇ ਰੰਗ ਦਾ
ਮੁੰਡਾ ਰੱਖਦਾ ਖ਼ਿਆਲ ਕੁੜੀ ਦਾ
Yeah, Music MG
Pink lip color, ਕਾਲ਼ੇ sunglasses
Jealous ਹੋਣ ਜਿਹੜੀਆਂ, ਤੂੰ ਦੇ-ਦੇ beauty classes
ਜਿਹੜੀ ਤੈਥੋਂ ਸੜਦੀ, ਤੂੰ ਉਹਨੂੰ ਜਾ ਕੇ ਕਹਿ ਦੇ
Telling get together, baby, ਸੜ ਕੇ ਕੀ ਫ਼ਾਇਦੇ?
Style ਤੇਰਾ best, make up all ਫ਼ੀਕਾ
ਤੂੰ ਤੇ ਸੱਚੀ-ਮੁੱਚੀ beauty ਦੀ peacock
ਪੰਜਾਬੀ ਕੁੜੀ ਹਰ ਦਿਲ ਦੇ ਵਿੱਚ ਹੁਣ ਰਹਿ ਗਈ ਆ
Insta' 'ਤੇ blocker'an ਨੂੰ tension ਪੈ ਗਈ ਆ
ਮੈਂ ਸ਼ਿਕਾਰ ਹੋਇਆ ਤੇਰੀ ਅੱਖ ਦਾ
ਤਿੱਖੀ ਨੱਕ ਦਾ ਤੇ ਤੇਰੇ ਸੋਹਣੇ ਲੱਕ ਦਾ
ਮੁੰਡਾ ਦਿੱਲੀ ਦਾ ਰਿਹਾ ਨਾ ਕੱਖ ਦਾ
ਤੈਨੂੰ ਮਿਲਣ ਲਈ show ਛੱਡਿਆ ਮੈਂ ੨੫ ਲੱਖ ਦਾ
ਨਿਕਲ਼ੇ ਤੂੰ ਲਾ ਕੇ mascara, ਗੋਰੀਏ
ਮੁੰਡਿਆਂ ਦੀ ਰੁਕਦੀਆਂ car'an, ਗੋਰੀਏ
ਕੱਲਾ-ਕੱਲਾ ਅੰਗ ਤੇਰਾ ਮਾਰੇ ਲਿਸ਼ਕਾ
ਸਿਰੋਂ ਲੈ ਕੇ ਪੈਰਾਂ ਤਕ ਸਾਰਾ, ਗੋਰੀਏ
ਨਿਕਲ਼ੇ ਤੂੰ ਲਾ ਕੇ mascara, ਗੋਰੀਏ
ਮੁੰਡਿਆਂ ਦੀ ਰੁਕਦੀਆਂ car'an, ਗੋਰੀਏ
ਕੱਲਾ-ਕੱਲਾ ਅੰਗ ਤੇਰਾ ਮਾਰੇ ਲਿਸ਼ਕਾ
ਸਿਰੋਂ ਲੈ ਕੇ ਪੈਰਾਂ ਤਕ ਸਾਰਾ, ਗੋਰੀਏ
ਨਿਰਾ ਖਰਚਾ ਐ, ਪੂਰੀ ਚਰਚਾ ਐ
ਨਿਰਾ ਖਰਚਾ ਐ, ਪੂਰੀ ਚਰਚਾ ਐ
ਹੱਥ ਫ਼ੜੂ Nirmaan ਕੁੜੀ ਦਾ
ਹੋ, ਕੁੜੀ ਰੱਖਦੀ ਖ਼ਿਆਲ ਗੋਰੇ ਰੰਗ ਦਾ
ਮੁੰਡਾ ਰੱਖਦਾ ਖ਼ਿਆਲ ਕੁੜੀ ਦਾ
ਹੋ, ਕੁੜੀ ਰੱਖਦੀ ਖ਼ਿਆਲ ਗੋਰੇ ਰੰਗ ਦਾ
ਮੁੰਡਾ ਰੱਖਦਾ ਖ਼ਿਆਲ ਕੁੜੀ ਦਾ
Written by: Nirmaan, Rajat Nagpal
instagramSharePathic_arrow_out􀆄 copy􀐅􀋲

Loading...