album cover
Tralla
239
Punjabi Pop
Tralla was released on December 5, 2019 by Inder Chahal as a part of the album Tralla - Single
album cover
Release DateDecember 5, 2019
LabelInder Chahal
Melodicness
Acousticness
Valence
Danceability
Energy
BPM179

Credits

PERFORMING ARTISTS
Inder Chahal
Inder Chahal
Performer
COMPOSITION & LYRICS
Inder Chahal
Inder Chahal
Composer
Sucha Yaar
Sucha Yaar
Songwriter
Gupz Sehra
Gupz Sehra
Arranger

Lyrics

Cousin ਮੇਰੀ ਦਾ ਕੱਲ ਵਿਆਹ ਸੀ
ਬੱਸ ਪੁੱਛ ਨਾ ਵੇ ਯਾਦ ਤੇਰੀ ਆ ਗਈ
ਚੜ ਗਈ ਕਚੀਚੀ ਭੈੜੀ ਤੇਰੇ ਤੇ
ਅੱਕੀ ਨੇ ਵੇ call ਤੈਨੂੰ ਲਾ ਲਈ
ਉਮਰ ਕਲੇਹਣੀ ਉੱਤੋਂ ੧੮ ਵੇ ਸਾਲ
ਇਸ਼ਕ ਤੇਰੇ ਨੇ ਮੱਤ ਮਾਰੀ (ਮਾਰੀ)
ਓ ਜਾ ਤਾਂ ਛੱਡ ਆ ਚਲਾਉਣਾ ਤੂ ਟਰਾਲਾ ਸੋਹਣਿਆ
ਵੇ ਜਾਂ ਤਾਂ ਛੱਡ ਦੇ ਜੱਟੀ ਦੀ ਯਾਰੀ
ਛੱਡ ਆ ਚਲਾਉਣਾ ਤੂ ਟਰਾਲਾ ਸੋਹਣਿਆ
ਵੇ ਜਾਂ ਤਾਂ ਛੱਡ ਦੇ ਜੱਟੀ ਦੀ ਯਾਰੀ
ਏਸੇ ਸਾਲ ਏਸੇ ਸਾਲ ਆਖਦੇ ਨੂੰ ਤੈਨੂੰ ਹੋ ਗਏ ਪੰਜ-ਸੱਤ ਸਾਲ ਸੁੱਚੇ ਯਾਰ ਵੇ
ਹੋ ਲੈ ਗਿਆ ਫ਼ਰੀਦਕੋਟੋ ਹੋਰ ਕੋਈ ਵਿਆਹ ਕੇ
ਤੇਰੇ dollar'ਆ ਤੋਂ ਮੁੜਨੀ ਨਾ ਨਾਰ ਵੇ
ਮਰਜੀਆ ਕਰੀ ਫੇਰ ਹੱਸੀ ਚਾਹੇ ਲੜੀ
ਦੱਸਤੀ ਵੇ ਮੈ ਤਾਂ ਗੱਲ ਸਾਰੀ
ਓ ਜਾ ਤਾਂ ਛੱਡ ਆ ਚਲਾਉਣਾ ਤੂ ਟਰਾਲਾ ਸੋਹਣਿਆ
ਵੇ ਜਾਂ ਤਾਂ ਛੱਡ ਦੇ ਜੱਟੀ ਦੀ ਯਾਰੀ
ਛੱਡ ਆ ਚਲਾਉਣਾ ਤੂ ਟਰਾਲਾ ਸੋਹਣਿਆ
ਵੇ ਜਾਂ ਤਾਂ ਛੱਡ ਦੇ ਜੱਟੀ ਦੀ ਯਾਰੀ
ਫ਼ਿਕਰ ਨਾ ਕਰੇ ਮੇਰਾ ਭੋਰਾ ਵੇ ਤੂ ਜੱਟਾ
ਤੇਰੇ ਫ਼ਿਕਰਾ 'ਚ ਸੜੇ ਮੇਰਾ ਖੂਨ ਵੇ
ਚਿੱਤ ਕਰੇ ਕਰਦਾ engine ਵੇ ਮੈ ਤੇਰਾ
ਮੇਰੀ ਸੋਹਣਿਆ ਵਿਗਾੜੀ ਪਈ ਐ ਜੂਨ ਵੇ
ਮੇਰੀ ਵਾਰੀ ਬਹਾਨੇ ਲਾਵੇ, ਇਹਨੂੰ ਹੀ ਸ਼ਿੰਗਾਰੀ ਜਾਵੇ
ਕੰਨਾਂ ਨੂੰ ਦੁਆਵੇ ਨਾ ਤੂ ਵਾਲੀ
ਓ ਜਾ ਤਾਂ ਛੱਡ ਆ ਚਲਾਉਣਾ ਤੂ ਟਰਾਲਾ ਸੋਹਣਿਆ
ਵੇ ਜਾਂ ਤਾਂ ਛੱਡ ਦੇ ਜੱਟੀ ਦੀ ਯਾਰੀ
ਛੱਡ ਆ ਚਲਾਉਣਾ ਤੂ ਟਰਾਲਾ ਸੋਹਣਿਆ
ਵੇ ਜਾਂ ਤਾਂ ਛੱਡ ਦੇ ਜੱਟੀ ਦੀ ਯਾਰੀ
੧੦-੧੨ ਘੰਟੇ ਦੱਸੇ ਕੰਮ 'ਚ ਵੇ busy
ਉੱਤੋ ਬਾਅਦ ਕੇਹੜੇ ਬੁੰਦਾ ਐ ਜਾਲ ਵੇ?
ਦੱਸ ਕਿਹੜੀ ਭਾਲ ਰੱਖੀ ਸੌਕਣ ਵੇ ਮੇਰੀ?
ਓਹਨੂੰ ਲਾਕੇ phone ਫੇਰਦੀ ਆ ਗਾਲ ਵੇ
ਹੱਥ ਜੁੜ ਵਾਲਾ ਲੱਖ ਮਿੰਨਤਾ ਕਰਾਲੈ
ਜਿੱਤਿਆ ਤੂ ਚੱਲ ਵੇ ਮੈ ਹਾਰੀ
ਓ ਜਾ ਤਾਂ ਛੱਡ ਆ ਚਲਾਉਣਾ ਤੂ ਟਰਾਲਾ ਸੋਹਣਿਆ
ਵੇ ਜਾਂ ਤਾਂ ਛੱਡ ਦੇ ਜੱਟੀ ਦੀ ਯਾਰੀ
ਛੱਡ ਆ ਚਲਾਉਣਾ ਤੂ ਟਰਾਲਾ ਸੋਹਣਿਆ
ਵੇ ਜਾਂ ਤਾਂ ਛੱਡ ਦੇ ਜੱਟੀ ਦੀ ਯਾਰੀ
Written by: Inder Chahal, Sucha Yaar
instagramSharePathic_arrow_out􀆄 copy􀐅􀋲

Loading...