album cover
U.P
31,970
Regional Indian
U.P was released on April 25, 2019 by Aim Music as a part of the album U.P - Single
album cover
Release DateApril 25, 2019
LabelAim Music
Melodicness
Acousticness
Valence
Danceability
Energy
BPM78

Music Video

Music Video

Credits

PERFORMING ARTISTS
Sucha Yaar
Sucha Yaar
Lead Vocals
COMPOSITION & LYRICS
Sucha Yaar
Sucha Yaar
Songwriter

Lyrics

[Verse 1]
It's your boy!
ਰਾਂਝਾ ਯਾਰ ਤੇ ਨਾਲ ਓਹੀ ਸੁੱਚਾ ਯਾਰ ਆਜਾ
[Verse 2]
ਓਹ ਪਿੰਡਲੀ ਬਰਾੜੀ ਜਿਹੜੀ ਨਾ ਬੋਲਦੀ
ਸੋਨੀ ਦੇ ਵੂਫਰ ਜਿਹਦੇ ਖੱਬੇ ਖੋਲ ਦੀ
ਓਹ ਓਲਡ ਮਾਡਲ ਦੇ ਉੱਤੇ ਇੰਨਾ ਆ ਯਕੀਨ
ਮੇਰੀ ਨਈਓ ਬੰਦੇ ਜਦੋ ਸੌਦੇ ਤੋਲਦੀ
ਅੱਗ ਦੀਆਂ ਨੱਡਾਂ ਨਾਲ ਖੇਂਦੇ ਫਿਰਦੇ
ਅੱਗ ਦੀਆਂ ਨੱਡਾਂ ਨਾਲ ਖੇਂਦੇ ਫਿਰਦੇ
ਮੈਨੂੰ ਅੱਕ ਕੇ ਪੈਣੇ ਆਂ ਅੱਕ ਚਬਾਣੇ
[Verse 3]
(ਹੀਰੋ ਬਣਾਨੇ ਕੇ ਲਿਏ ਜਿਗਰ ਕਿ ਜ਼ਰੂਰਤ ਪੜਤੀ ਹੈ ਮੇਗਜੀ ਭਾਈ)
[Verse 4]
ਓਹ ਬੰਦੇ ਆ ਜੇਹੜੇ ਅਮਰੀਸ਼ਪੁਰੀ ਨੀ
ਸਾਲੇ ਯੂਪੀ ਤੋਂ ਓਰਾਂ ਨਹੀਓ ਲੱਭਣੇ
ਬੰਦੇ ਆ ਜੇਹੜੇ ਅਮਰੀਸ਼ਪੁਰੀ ਨੀ
ਸਾਲੇ ਯੂਪੀ ਤੋਂ ਓਰਾਂ ਨਹੀਓ ਲੱਭਣੇ
[Verse 5]
ਰਾਜੀਨਾਮਿਆਂ ਦੇ ਦੇਖੀ ਆਉਂਦੇ ਕਿੱਦਾਂ ਫ਼ੋਨ ਨੀ
ਫਰੀਦਕੋਟੋਂ ਬੰਦੇ ਵਿੱਚ ਪਾਉਣਗੇ
ਫਰੀਦਕੋਟੋਂ ਬੰਦੇ ਵਿੱਚ ਪਾਉਣਗੇ
ਓਹ ਸੁੱਚਾ ਯਾਰ ਕੱਢ ਡੁੱਗਾ ਲੰਬ ਬੱਲੀਏ ਨੀ
ਸਾਲੇ ਅੱਖਾਂ ਚ ਕਸੂਰ ਦੇ ਦੇ
[Verse 6]
ਰਾਜੀਨਾਮਿਆਂ ਦੇ ਦੇਖੀ ਅੰਦੇ ਕਿੱਦਾਂ ਫੋਨ ਨੀ
ਫਰੀਦਕੋਟੋਂ ਬੰਦੇ ਵਿੱਚ ਪਾਉਣਗੇ
ਓਹ ਸੁੱਚਾ ਯਾਰ ਕੱਢ ਡੁੱਗਾ ਲੰਬ ਬਲੀਏ ਨੀ
ਦੇਖੀ ਅੱਖਾਂ ਚ ਕਸੂਣ ਦੇ ਦੇ ਰੋਂਗੇ
ਓਹ ਅੱਠ ਦੇ ਇੰਜੀਨ ਵਾਂਗੂ ਪੈਣਗੇ ਥੜਕ
ਰੌਂਦ ਘੋੜੇ ਖਿੱਚ ਖਿੱਚ ਜਦੋ ਛੱਡਣੇ
ਘੋੜੇ ਖਿੱਚ ਖਿੱਚ ਜਦੋ ਛੱਡਣੇ
[Verse 7]
ਓਹ ਬੰਦੇ ਆ ਜੇਹੜੇ ਅਮਰੀਸ਼ਪੁਰੀ ਨੀ
ਸਾਲੇ ਯੂਪੀ ਤੋਂ ਓਰਾਂ ਨਹੀਓ ਲੱਭਣੇ
ਬੰਦੇ ਆ ਜੇਹੜੇ ਅਮਰੀਸ਼ਪੁਰੀ ਨੀ
ਸਾਲੇ ਯੂਪੀ ਤੋਂ ਓਰਾਂ ਨਹੀਓ ਲੱਭਣੇ
[Verse 8]
ਲੈ ਰਾਂਝੇ ਇਥੇ ਰੋਕ ਬੀਟ
[Verse 9]
ਓਹ ਜੇ ਬੱਦਲ ਗੱਜਦੇ ਨਾ ਹੁੰਦੇ
ਤਾਂ ਰੋਜ਼ ਹੀ ਮੀਂਹ ਪਾ ਦਿੰਦੇ
ਤੇ ਜੇ ਕਵਾਂ ਤੇ ਅਸਮਾਨ ਲੱਗਾ ਹੁੰਦਾ ਨਾ
ਓਹ ਸਾਲੇ ਬਨੇਰੇ ਥਾਹ ਦਿੰਦੇ
ਜਦੋਂ ਇੱਜ਼ਤਾਂ ਤੇ ਆ ਜੇ ਨਾ ਗੱਲ
ਬੇਗਾਨੇ ਜਲੂਸ ਕੱਢ ਦਿੰਦੇ ਆ
ਕਿਹੜੀਆਂ ਰਫ਼ਲਾਂ ਜਦੋਂ ਕੋਈ ਧਾਰ ਕੇ ਆ ਜੇ ਨਾ ਪੁੱਤ
ਅਗਲੇ ਕਬਾੜਿਆਂ ਨਾ ਬੰਦਾ ਵੱਧ ਜਾਂਦੇ ਆ
ਤਾਹੀਂ ਕਹਿਣਾ ਜਾ ਰਾਹ ਪਿਆ ਜਾਣੀਏ ਤੇ ਜਾ ਵਾਹ ਪਿਆ ਜਾਣੀਏ
[Verse 10]
ਓਹ ਕਾਗਜ਼ੀ ਜਹਾਜ਼ਾ ਵਾਂਗੂ ਦੇਖੀ ਉੱਡ ਦੇ ਤੇ
ਝੱਗੇ ਕੇਲਿਆਂ ਦੀ ਛਿੱਲ ਵਾਂਗੂ ਤਾਰ ਦੂ
(ਕੇਲਿਆਂ ਦੀ ਛਿੱਲ ਵਾਂਗੂ ਤਾਰ ਦੂ)
ਉੱਠਣ ਤੇ ਬੈਠਣ ਵੇਲੇ ਕਰਾਂਗੇ
ਯਾਦ ਸੱਚੀ ਅਸਹਿਣ ਥਾਵਾਂ ਤੇ ਸੱਟਾਂ
[Verse 11]
ਓਹ ਕਾਗਜ਼ੀ ਜਹਾਜ਼ਾ ਵਾਂਗੂ ਦੇਖੀ ਉੱਡ ਦੇ ਤੇ
ਝੱਗੇ ਕੇਲਿਆਂ ਦੀ ਛਿੱਲ ਵਾਂਗੂ ਤਾਰ ਦੂ
ਉੱਠਣ ਤੇ ਬੈਠਣ ਵੇਲੇ ਕਰਾਂਗੇ
ਯਾਦ ਸੱਚੀ ਅਸਾਂ ਥਾਵਾਂ ਤੇ ਸੱਟਾਂ ਮਾਰ ਦੂ
ਸਰਕਾਰੀ ਚਾਦਰਾਂ ਦੇ ਉੱਤੇ ਲੰਬੇ ਪਾਵਾਂਗੇ
ਤੇ ਨਾਲੇ ਫੁੱਟ ਫੁੱਟ ਧਰਤੀ ਚ ਗੱਡਣੇ
ਫੁੱਟ ਫੁੱਟ ਧਰਤੀ ਚ ਗੱਡਣੇ
[Verse 12]
ਓਹ ਬੰਦੇ ਆ ਜੇਹੜੇ ਅਮਰੀਸ਼ਪੁਰੀ ਨੀ
ਸਾਲੇ ਯੂਪੀ ਤੋਂ ਓਰਾਂ ਨਹੀਓ ਲੱਭਣੇ
ਬੰਦੇ ਆ ਜੇਹੜੇ ਅਮਰੀਸ਼ਪੁਰੀ ਨੀ
ਸਾਲੇ ਯੂਪੀ ਤੋਂ ਓਰਾਂ ਨਹੀਓ ਲੱਭਣੇ
Written by: Sucha Yaar
instagramSharePathic_arrow_out􀆄 copy􀐅􀋲

Loading...