Lyrics

ਚੰਨ ਵੀ ਤੇਰੇ ਮੁੱਖ ਤੋਂ ਸੱਚੀਂ ਸੜ ਜਾਂਦਾ ਏ ਨੱਖਰਾ ਤੈਨੂੰ ਦੇਖ ਕੇ ਪਾਸੇ ਖੜ੍ਹ ਜਾਂਦਾ ਏ ਨੀ ਦੋ ਕੱਪ ਤੇ ਦੋ ਆਪਾਂ ਹੋਣ ਸ਼ਹਿਦ ਜਿਹੀਆਂ ਬਾਤਾਂ ਭੁੱਲ ਜਾਈਏ ਬਾਕੀ ਸੱਭ Time ਰੋਕ ਦਵੇ ਰੱਬ ਮੈਂ ਕਰੂੰਗਾ ਤਾਰੀਫ ਤੇਰੀ ਨੀ ਤੂੰ ਵੀ ਅੱਖਾਂ ਵਿੱਚ ਅੱਖਾਂ ਲਈ ਪਾ ਨੀ ਏਨਾ ਨੇੜੇ ਹੋ ਕੇ ਬੈਠ ਜੀਂ ਨੀ ਏਨਾ ਨੇੜੇ ਹੋ ਕੇ ਬੈਠ ਜੀਂ ਗੱਲਾਂ ਕਰਨ ਸਾਹਾਂ ਦੇ ਨਾਲ ਸਾਹ ਨੀ ਏਨਾ ਨੇੜੇ ਹੋ ਕੇ ਬੈਠ ਜੀਂ ਕਿਹੜੇ ਅੰਬਰਾਂ ਦੀ ਜਾਈ ਨੀ ਬਿਮਾਰਾਂ ਦੀ ਦਵਾਈ ਆਹ ਨੀਲੇ ਨੈਣ ਦੋ ਲਾਵੇਂ ਠੇਕਿਆਂ ਨੂੰ ਅੱਗ ਤੈਥੋਂ ਤੌਬਾ ਕਰੇ ਰੱਬ ਨੀ ਤੂੰ ਚੰਬੇ ਦੀ snow ਲਾਵੇਂ ਠੇਕਿਆਂ ਨੂੰ ਅੱਗ ਤੈਥੋਂ ਤੌਬਾ ਕਰੇ ਰੱਬ ਨੀ ਤੂੰ ਚੰਬੇ ਦੀ snow
Writer(s): Sucha Yaar Lyrics powered by www.musixmatch.com
instagramSharePathic_arrow_out