album cover
Mohabat
37,853
Pop
Mohabat was released on April 26, 2021 by Single Track Studios as a part of the album Mohabat - Single
album cover
Release DateApril 26, 2021
LabelSingle Track Studios
Melodicness
Acousticness
Valence
Danceability
Energy
BPM120

Music Video

Music Video

Credits

PERFORMING ARTISTS
Sucha Yaar
Sucha Yaar
Lead Vocals
COMPOSITION & LYRICS
Sucha Yaar
Sucha Yaar
Songwriter
AR Deep
AR Deep
Composer
PRODUCTION & ENGINEERING
Sajjan Duhan
Sajjan Duhan
Producer

Lyrics

ਤੇਰੇ ਨਾਲੋ ਵਡ ਚੀਜ਼ ਕੀਮਤੀ
ਦੱਸ ਕੇਹੜੀ ਕੋਲ ਸੁੱਚੇ ਯਾਰ ਦੇ
ਕੱਢ ਲੇ ਕਲੇਜਾ ਰੁੱਗ ਭਰ ਨੀ
ਆਕੇ ਤੂੰ ਫ਼ਰੀਦਕੋਟ ਮਾਰ ਦੇ
ਏਨਾ ਹੀ ਜੇ ਗੁੱਸਾ ਮਰਜਾਣੀਏ
ਏਨਾ ਹੀ ਜੇ ਗੁੱਸਾ ਮਰਜਾਣੀਏ
ਨੀ ਤੂੰ ਦਿਲ ਚੋਂ ਕਿਉਂ ਨੀ ਮੈਨੂੰ ਕੱਢ ਦੀ
ਦੌਰ ਚੱਲ ਰਿਹਾ ਇਹ ਮੌਤ ਦਾ
ਤੇ ਤੂੰ ਫੇਰ ਵੀ ਲੜਾਈਆਂ ਨਹੀਓ ਛੱਡ ਦੀ
ਦੌਰ ਚੱਲ ਰਿਹਾ ਇਹ ਮੌਤ ਦਾ
ਤੇ ਤੂੰ ਫੇਰ ਵੀ ਲੜਾਈਆਂ ਨਹੀਓ ਛੱਡ ਦੀ
ਮਹਿੰਗੇ ਹੰਜੂ ਤੇਰੇ ਜਾਨ ਮੇਰੀ ਸਸਤੀ
ਪਾਗਲੇ ਬਹਾਇਆ ਐਵੇਂ ਕਰ ਨਾ
ਅੱਖਾਂ ਲਾਲ ਕਿਉਂ ਸੀ ਬੇਬੇ ਮੈਨੂੰ ਪੁੱਛਦੀ
ਮੈਨੂੰ ਵੀ ਰੋਵਾਇਆ ਐਵੇਂ ਕਰ ਨਾ
ਅੱਖਾਂ ਲਾਲ ਕਿਉਂ ਸੀ ਬੇਬੇ ਮੈਨੂੰ ਪੁੱਛਦੀ
ਮੈਨੂੰ ਵੀ ਰੋਵਾਇਆ ਐਵੇਂ ਕਰ ਨਾ
ਬਾਰਾਂ ਇਕ ਵਜੇ ਜਦੋ ਰਾਤ ਦਾ
ਓਹਤੋਂ ਬਾਅਦ ਤੇਰੇ ਰੁੱਸੇ ਖੰਡੇ ਵੱਢ ਨੀ
ਦੌਰ ਚੱਲ ਰਿਹਾ ਇਹ ਮੌਤ ਦਾ
ਤੇ ਤੂੰ ਫੇਰ ਵੀ ਲੜਾਈਆਂ ਨਹੀਓ ਛੱਡ ਦੀ
ਦੌਰ ਚੱਲ ਰਿਹਾ ਇਹ ਮੌਤ ਦਾ
ਤੇ ਤੂੰ ਫੇਰ ਵੀ ਲੜਾਈਆਂ ਨਹੀਓ ਛੱਡ ਦੀ
ਦਿਨ ਹੋਇਆ ਨਾ ਕੋਈ ਹੋਣਾ ਐਸਾ ਸੋਹਣੀਏ
ਹੋਵੇ ਜਿਹੜਾ ਤੇਰੀ ਯਾਦ ਬਿਨਾ ਲੰਗਿਆ
ਓਹ ਜੀਵੇਂ ਮਰਦਾ ਕੋਈ ਮੰਗੇ ਚੰਦ ਸਾਹਾਂ ਨੂੰ
ਤੈਨੂੰ ਏਦਾਂ ਰੱਬ ਕੋਲੋ ਅੱਸੀ ਮੰਗਿਆ
ਓਹ ਜੀਵੇਂ ਮਰਦਾ ਕੋਈ ਮੰਗੇ ਚੰਦ ਸਾਹਾਂ ਨੂੰ
ਤੈਨੂੰ ਏਦਾਂ ਰੱਬ ਕੋਲੋ ਅੱਸੀ ਮੰਗਿਆ
ਰੁੱਸਿਆ ਚ ਹੀ ਨਾ ਜਿੰਦ ਲੰਘ ਜੇ
ਬਾਜੋ ਮਾਸ ਨਾ ਕਦਰ ਹੋਵੇ ਹੱਡ ਦੀ
ਦੌਰ ਚੱਲ ਰਿਹਾ ਇਹ ਮੌਤ ਦਾ
ਤੇ ਤੂੰ ਫੇਰ ਵੀ ਲੜਾਈਆਂ ਨਹੀਓ ਛੱਡ ਦੀ
ਦੌਰ ਚੱਲ ਰਿਹਾ ਇਹ ਮੌਤ ਦਾ
ਤੇ ਤੂੰ ਫੇਰ ਵੀ ਲੜਾਈਆਂ ਨਹੀਓ ਛੱਡ ਦੀ
Written by: AR Deep, Sucha Yaar
instagramSharePathic_arrow_out􀆄 copy􀐅􀋲

Loading...