album cover
Sohneya
18,474
Regional Indian
Sohneya was released on September 25, 2024 by Juke Dock as a part of the album MAJESTIC
album cover
Release DateSeptember 25, 2024
LabelJuke Dock
Melodicness
Acousticness
Valence
Danceability
Energy
BPM

Lyrics

ਹਮ, ਹਾਂ, ਹਾਂ-ਹਾਂ
ਹਾਂ-ਹਾਂ, ਹਾਂ
ਸੁਨ ਸੋਹਣਿਆ ਵੇ, ਰਹਿ ਕੋਲ-ਕੋਲ ਤੂੰ
ਇੰਜ ਦੂਰ-ਦੂਰ ਜਾਵੇਂ, ਮੇਰਾ ਦਿਲ ਨਾ ਲੱਗੇ ਵੇ
ਸੋਹਣਿਆ ਵੇ, ਰਹਿ ਕੋਲ-ਕੋਲ ਤੂੰ
ਇੰਜ ਦੂਰ-ਦੂਰ ਜਾਵੇਂ, ਮੇਰਾ ਦਿਲ ਨਾ ਲੱਗੇ
ਓਏ ਪਲ ਛਿਨ ਨਾ ਲੱਗੇ
ਵੇ ਮੇਰਾ ਦਿਲ ਨਾ ਲੱਗੇ
ਸੋਹਣਿਆ ਵੇ, ਰਹਿ ਕੋਲ-ਕੋਲ ਤੂੰ
ਦੂਰ-ਦੂਰ ਜਾਵੇਂ, ਮੇਰਾ ਦਿਲ ਨਾ ਲੱਗੇ
ਹੋ ਗੱਲਾਂ ਕਰਲੈ
ਅਖੀਆਂ ਨੂੰ ਆਪੇ ਪੜ੍ਹ ਲੈ
ਤੇਰੇ ਲਈ ਵੇ ਮੈਂ ਰੱਖੀਆਂ
ਓਹ ਥਾਵਾਂ, ਜਿੱਥੇ ਬਹਿ ਕੇ
ਬਹਿ ਕੇ ਵੇ, ਤੈਨੂੰ ਤੱਕਣਾ
ਤੱਕਣਾ ਵੇ, ਮੇਰਿਆ ਸੱਜਣਾ
ਸੁਨ ਸੋਹਣਿਆ ਵੇ, ਰਹਿ ਕੋਲ-ਕੋਲ ਤੂੰ
ਇੰਜ ਦੂਰ-ਦੂਰ ਜਾਵੇਂ, ਮੇਰਾ ਦਿਲ ਨਾ ਲੱਗੇ
ਸੋਹਣਿਆ ਵੇ, ਰਹਿ ਕੋਲ-ਕੋਲ ਤੂੰ
ਇੰਜ ਦੂਰ-ਦੂਰ ਜਾਵੇਂ, ਮੇਰਾ ਦਿਲ ਨਾ ਲੱਗੇ
ਜਾਨ ਤਾਂ ਵੇ ਆਇਆ ਨਾ ਕਰ
ਜਾਨ ਆ ਕੇ ਕੇ ਜਾਇਆ ਨਾ ਕਰ
ਇੰਜ ਤੜਪਾਇਆ ਨਾ ਕਰ
ਵੇ ਆ ਕੇ ਜਾਇਆ ਨਾ ਕਰ
ਖਾਲੀ-ਖਾਲੀ ਰਹਿ ਗਏ ਨੇ ਸਾਡੇ ਵੇਹੜੇ
ਹਾਏ ਵੇ ਬਿਨ ਤੇਰੇ, ਵੇ ਸਾਡੇ ਵੇਹੜੇ
ਨਾ ਖਿੜਦੀਆਂ ਖੁਸ਼ੀਆਂ
ਦੀਆਂ ਕਾਲੀਆਂ ਹੋਈਆਂ ਝੱਲੀਆਂ
ਝੱਲੀਆਂ ਵੇ ਪਿੰਡ ਦੀਆਂ ਗਲੀਆਂ
ਸੁਨ ਸੋਹਣਿਆ ਵੇ, ਰਹਿ ਕੋਲ-ਕੋਲ ਤੂੰ
ਇੰਜ ਦੂਰ-ਦੂਰ ਜਾਵੇਂ, ਮੇਰਾ ਦਿਲ ਨਾ ਲੱਗੇ
ਤੂੰ ਹੀ ਦਿਲ ਦਾ ਜਾਣੀ ਐ
ਤੇਰੀ ਹੀ ਆਸ ਅੱਖਾਂ ਨੂੰ
ਵੇ ਤੂੰ ਸੱਚ ਦੇ ਵਰਗਾ ਏ
ਬਾਹਲਾ ਵਿਸ਼ਵਾਸ ਅੱਖਾਂ ਨੂੰ
ਵੇ ਸੁਨ ਨਿਰਵੈਰ ਤੇਰੇ ਨਾਲ ਪਰੀਤਾਂ
ਮੈਂ ਕਰਾਂ ਉਡੀਕਾਂ
ਵੇ ਦਿਲ ਵਿੱਚ ਚੀਸਾਂ
ਮੈਂ ਕਰਾਂ ਉਡੀਕਾਂ
ਆ ਗੱਲ ਕਰੀਏ
ਕਰੀਏ, ਕਿਸੇ ਗੱਲ ਤੇ ਲੜੀਏ
ਲੜੀਏ ਵੇ, ਪਿਆਰ ਵਧਾ ਲਈ
ਆ ਜਾ ਵੇ ਗੱਲ ਨਾਲ ਲਾ ਲੈ
ਸੁਨ ਸੋਹਣਿਆ ਵੇ, ਰਹਿ ਕੋਲ-ਕੋਲ ਤੂੰ
ਇੰਜ ਦੂਰ-ਦੂਰ ਜਾਵੇਂ, ਮੇਰਾ ਦਿਲ ਨਾ ਲੱਗੇ
ਸੋਹਣਿਆ ਵੇ, ਰਹਿ ਕੋਲ-ਕੋਲ ਤੂੰ
ਇੰਜ ਦੂਰ-ਦੂਰ ਜਾਵੇਂ, ਮੇਰਾ ਦਿਲ ਨਾ ਲੱਗੇ
Written by: Deol Harman, Nirvair Pannu
instagramSharePathic_arrow_out􀆄 copy􀐅􀋲

Loading...