album cover
Laare
album cover
Laare was released on October 22, 2019 by Ishtar Punjabi as a part of the album Laare - Single
October 22, 2019
LabelIshtar Punjabi
BPM109
Melodicness
Acousticness
Valence
Danceability
Energy

Music Video

Music Video

Lyrics

ਮੈਂ ਸੱਬ ਕੁਜ ਛੱਡ ਦਿੱਤਾ ਤੇਰੇ ਕਰਕੇ
ਤੇਰੇ ਉੱਤੋਂ ਸੱਬ ਕੁਜ ਵਾਰੀ ਬੈਠੀ ਆ
ਤੈਨੂੰ ਪਤਾ ਤਾਂ ਹੈ ਪਰ ਫਿਕਰ ਨੀ
ਤੇਰੇ ਲਈ ਮੈਂ ਯਾਰਾਂ ਵੇ ਕੁਆਰੀ ਬੈਠੀ ਆ
ਯਾਰੀ ਤੇਰੀ ਵੇ ਯਾਰੀ
ਜਿਸਮਾਂ ਤਕ ਏ ਸਾਰੀ ਦੀ ਸਾਰੀ ਯਾਰੀ
ਯਾਰੀ ਤੇਰੀ ਵੇ ਯਾਰੀ
ਜਿਸਮਾਂ ਤਕ ਏ ਸਾਰੀ ਦੀ ਸਾਰੀ
ਵੇ ਧੱਕਾ ਹੋਣਾ ਮੇਰੇ ਨਾਲ
ਮੈਨੂੰ ਪਤਾ ਬੱਸ ਲਾਰੇ ਆ
ਵੇ ਤੂੰ ਵਿਆਹ ਨੀ ਕਰਾਉਣਾ ਮੇਰੇ ਨਾਲ
ਮੈਨੂੰ ਪਤਾ ਬੱਸ ਲਾਰੇ ਆ
ਵੇ ਤੂੰ ਵਿਆਹ ਨੀ ਕਰਾਉਣਾ ਮੇਰੇ ਨਾਲ
ਅਖੀਆਂ ਚ ਸੁਰਮਾ ਮੈਂ ਪਾਉਣਾ ਛੱਡਤਾ
ਜੱਗਦੇ ਹੀ ਰਹੀਏ ਹਾਏ ਸੋਣਾ ਛੱਡਤਾ
ਅਖੀਆਂ ਚ ਸੁਰਮਾ ਮੈਂ ਪਾਉਣਾ ਛੱਡਤਾ
ਜੱਗਦੇ ਹੀ ਰਹੀਏ ਹਾਏ ਸੋਣਾ ਛੱਡਤਾ
ਤੇਰੇ ਪਿੱਛੇ ਛੱਡਤੇ ਮੈਂ ਘਰਦੇ ਮੇਰੇ
ਤੇਰੇ ਪਿੱਛੇ ਹੱਸਣਾ ਹਸਾਉਣਾ ਛੱਡਤਾ
ਕਿਉਂ ਰੌਲੇ ਪਾਉਣਾ ਮੇਰੇ ਨਾਲ
ਮੈਨੂੰ ਪਤਾ ਬੱਸ ਲਾਰੇ ਆ
ਵੇ ਤੂੰ ਵਿਆਹ ਨੀ ਕਰਾਉਣਾ ਮੇਰੇ ਨਾਲ
ਮੈਨੂੰ ਪਤਾ ਬੱਸ ਲਾਰੇ ਆ
ਵੇ ਤੂੰ ਵਿਆਹ ਨੀ ਕਰਾਉਣਾ ਮੇਰੇ ਨਾਲ
ਨਾ ਕਿਸੇ ਜੋਗਾ ਛੱਡੇ ਐਤਬਾਰ ਨਾ ਕਰਿਓ
ਕਦੇ ਕਿਸੇ ਸ਼ਾਇਰ ਨੂੰ ਪਿਆਰ ਨਾ ਕਰਿਓ
ਸ਼ਾਇਰੀ ਵਾਇਰੀ ਸੁਨ ਦਿਲ ਵਾਰ ਨਾ ਕਰਿਓ
ਕਿਸੇ ਜੋਗਾ ਛੱਡੇ ਐਤਬਾਰ ਨਾ ਕਰਿਓ
ਜਾਣੀ ਨਾਲ ਲਾਈਆਂ ਤੇ ਪਤਾ ਲੱਗਿਆ
ਕਦੇ ਕਿਸੇ ਸ਼ਾਇਰ ਨਾਲ ਪਿਆਰ ਨਾ ਕਰਿਓ
ਓਹ ਮੇਰਾ ਹੋਇਆ ਬੁਰਾ ਹਾਲ
ਮੈਨੂੰ ਪਤਾ ਬੱਸ ਲਾਰੇ ਆ
ਵੇ ਤੂੰ ਵਿਆਹ ਨੀ ਕਰਾਉਣਾ ਮੇਰੇ ਨਾਲ
ਮੈਨੂੰ ਪਤਾ ਬੱਸ ਲਾਰੇ ਆ
ਵੇ ਤੂੰ ਵਿਆਹ ਨੀ ਕਰਾਉਣਾ ਮੇਰੇ ਨਾਲ
Written by: B. Praak, Jaani
instagramSharePathic_arrow_out􀆄 copy􀐅􀋲

Loading...