Music Video
Music Video
Credits
PERFORMING ARTISTS
Jassie Gill
Lead Vocals
COMPOSITION & LYRICS
Happy Raikoti
Songwriter
Lyrics
[Verse 1]
ਮੈਂ ਤਾਂ ਚੇਤਕ ਲਿਆ ਸੀ ਪੱਲੇ ਓੜ ਕੇ
ਬੇਬੇ ਜੀ ਦੇ ਮੁਹਰੇ ਹਾੜੇ ਕੱਢ ਕੇ
ਸੁਣਿਆ ਏ ਲੈਂਸਰ ਉਹਨੇ ਲਈ ਲਈ
ਇੱਕ ਟਾਈਮ ਵਾਲੀ ਰੋਟੀ ਜਿਹੀ ਛੱਡ ਕੇ
[Verse 2]
ਮੈਂ ਤਾਂ ਚੇਤਕ ਲਿਆ ਸੀ ਪੱਲੇ ਓੜ ਕੇ
ਬੇਬੇ ਜੀ ਦੇ ਮੁਹਰੇ ਹਾੜੇ ਕੱਢ ਕੇ
ਸੁਣਿਆ ਏ ਲੈਂਸਰ ਉਹਨੇ ਲਈ ਲਈ
ਇੱਕ ਟਾਈਮ ਵਾਲੀ ਰੋਟੀ ਜਿਹੀ ਛੱਡ ਕੇ
ਰੱਬਾ ਏਡਾ ਵੱਡਾ ਫਾਸਲਾ ਕਿਓਂ ਸਾਡੇ ਵਿਚਕਾਰ
[Chorus]
ਉਹੋ ਡੈਡੀ ਜੀ ਦੇ ਕੈਸ਼ ਉੱਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ਿਮੀਦਾਰ ਕਿੱਥੋਂ ਲੈਕੇ ਦੇਵੇ ਕਾਰ
ਉਹੋ ਡੈਡੀ ਜੀ ਦੇ ਕੈਸ਼ ਉੱਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ਿਮੀਦਾਰ ਕਿੱਥੋਂ ਲੈਕੇ ਦੇਵੇ ਕਾਰ
ਉਹੋ ਡੈਡੀ ਜੀ ਦੇ ਕੈਸ਼ ਉੱਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ਿਮੀਦਾਰ ਕਿੱਥੋਂ ਲੈਕੇ ਦੇਵੇ ਕਾਰ
[Verse 3]
ਉਹ ਤਾਂ ਕਾਲਜ ਦੀ ਫੀਸ ਓਨੀ ਭਰਦੀ
ਸਾਡੇ ਆੜ੍ਹਤ ਤੇ ਜਿੰਨੇ ਪੈਸਾ ਪਾਏ ਨੇ
ਖਾਬਾਂ ਵਾਲੇ ਮਹਿਲ ਉਸਾਰਦੀ
ਸਾਡੇ ਸਦਰਾਂ ਦੇ ਘਰ ਤਾਹੀਓਂ ਢਾਹੇ ਨੇ
ਹੁਣ ਦਾਸੋ ਕਿਵੇਂ ਜੁੜੂ ਸਾਡੇ ਦਿਲ ਵਾਲੀ ਤਾਰ
[Chorus]
ਉਹੋ ਡੈਡੀ ਜੀ ਦੇ ਕੈਸ਼ ਉੱਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ਿਮੀਦਾਰ ਕਿੱਥੋਂ ਲੈਕੇ ਦੇਵੇ ਕਾਰ
ਉਹੋ ਡੈਡੀ ਜੀ ਦੇ ਕੈਸ਼ ਉੱਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ਿਮੀਦਾਰ ਕਿੱਥੋਂ ਲੈਕੇ ਦੇਵੇ ਕਾਰ
ਉਹੋ ਡੈਡੀ ਜੀ ਦੇ ਕੈਸ਼ ਉੱਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ਿਮੀਦਾਰ ਕਿੱਥੋਂ ਲੈਕੇ ਦੇਵੇ ਕਾਰ
[Verse 4]
ਉਹ ਤਾਂ ਵੱਡੀਆਂ 'ਚ ਪਲੀ ਮੱਤ ਹੋਰ ਏ
ਤਾਂਹੀ ਕਰ ਦੇਣਾ ਆਪਾਂ ਇਗਨੋਰ
ਭੋਲਾ-ਭਾਲਾ ਮੁਖ ਓਹਦਾ ਜਪਦਾ
ਪਰ ਲੱਗੇ ਮੈਨੂੰ ਦਿਲ ਵਿੱਚ ਚੋਰੇ ਏ
ਛੱਡ ਹੈਪੀ ਰਾਇਕੋਟੀ ਕਰਨਾ ਨਹੀਂ ਇਜ਼ਹਾਰ
[Chorus]
ਉਹੋ ਡੈਡੀ ਜੀ ਦੇ ਕੈਸ਼ ਉੱਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ਿਮੀਦਾਰ ਕਿੱਥੋਂ ਲੈਕੇ ਦੇਵੇ ਕਾਰ
ਉਹੋ ਡੈਡੀ ਜੀ ਦੇ ਕੈਸ਼ ਉੱਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ਿਮੀਦਾਰ ਕਿੱਥੋਂ ਲੈਕੇ ਦੇਵੇ ਕਾਰ
ਉਹੋ ਡੈਡੀ ਜੀ ਦੇ ਕੈਸ਼ ਉੱਤੇ ਕਰੀ ਜਾਵੇ ਐਸ਼
ਸਾਡਾ ਬਾਪੂ ਜ਼ਿਮੀਦਾਰ ਕਿੱਥੋਂ ਲੈਕੇ ਦੇਵੇ ਕਾਰ
Written by: Happy Raikoti


