Listen to Chitta Kurta (feat. Gurlej Akhtar) by Karan Aujla

Chitta Kurta (feat. Gurlej Akhtar)

Karan Aujla

Music Video

Chitta Kurta (Full video) Karan Aujla feat. Gurlez Akhtar | Deep jandu | Punjabi Songs 2019
Watch {trackName} music video by {artistName}

Featured In

Listen to Chitta Kurta (feat. Gurlej Akhtar) - Single by Karan Aujla
ALBUMChitta Kurta (feat. Gurlej Akhtar) - SingleKaran Aujla
Listen to Karan Aujla Essentials featuring Karan Aujla
PLAYLISTKaran Aujla EssentialsApple Music Punjabi
Listen to Set List: Karan Aujla's Making Memories Tour 2023 featuring Karan Aujla
PLAYLISTSet List: Karan Aujla's Making Memories Tour 2023Apple Music Punjabi
Listen to Gurlej Akhtar Essentials featuring Karan Aujla
PLAYLISTGurlej Akhtar EssentialsApple Music Punjabi

Credits

PERFORMING ARTISTS
Karan Aujla
Karan Aujla
Performer
COMPOSITION & LYRICS

Lyrics

Deep Jandu Karan Aujla, Sandeep Rehaan Rehaan Records, baby Gurlez Akhtar ਓ, ਅਜਕਲ ਸੀ ਬਣਾਇਆ, ਜੱਟਾ ਨਵਾ ਸੀ ਸਿਵਾਇਆ ਵੇ ਤੂੰ ਸੱਚੋਂ ਸੱਚ ਦੱਸ ਮੈਨੂੰ ਕਰਕੇ ਕੀ ਆਇਆ ਬਹਿ ਜਾ ਘਰੇ ਟਿਕ ਕੇ ਸਕੂਨ ਨਾਲ ਵੇ ਫ਼ਿਰਦਾ ਕਿਉਂ, ਭਿੜਦਾ ਕਨੂੰਨ ਨਾਲ ਵੇ? ਹਾਏ, ਅੱਜ ਫ਼ਿਰ ਕੀਹਦੇ ਨਾਲ ਖਹਿ ਕੇ ਆ ਗਿਆ? ਚਿੱਟਾ ਕੁੜਤਾ ਲਿਬੜਿਆ ਤੂੰ ਖੂਨ ਨਾਲ ਵੇ ਓ, ਅੱਜ ਫ਼ਿਰ ਕੀਹਦੇ ਨਾਲ ਖਹਿ ਕੇ ਆ ਗਿਆ? ਚਿੱਟਾ ਕੁੜਤਾ ਲਿਬੜਿਆ ਤੂੰ ਖੂਨ ਨਾਲ ਵੇ ਓ, ਮੈਂ ਸੀ ਚੁੱਪ ਖੜ੍ਹਾ ਵਿੱਚ ਆ ਕੇ ਵੱਜੇ ਨੇ ਧੌਣ ਜਿਹੀ ਮਰੋੜ ਦਿੱਤੀ ਹੱਥ ਸੱਜੇ ਨੇ ਖ਼ਾਲੀ ਹੱਥ ਨਿਕਲਿਆ, ਝੱਲਾ ਹੀ ਸੀ ਮੈਂ ਨੀ ਉਹ ਤਾਂ ਤਿੰਨ-ਚਾਰ ਸੀਗੇ, ਕੱਲਾ ਹੀ ਸੀ ਮੈਂ ਆਖਦੀ ਸੀ ਲੋਕਾਂ ਨੂੰ ਕਿ ਧੱਕਾ ਕਰਨਾ ਬੋਲਦੇ ਹੀ ਸੀਗੇ ਕੀ ਸੀ ਡੱਕਾ ਕਰਨਾ ਹੱਲ ਮੈਨੂੰ ਪੈ ਗਿਆ ਸੀ ਪੱਕਾ ਕਰਨਾ ਇੰਨੇ ਵਿੱਚ ਕੁੜੇ ਸਾਰਾ ਨਿਬੜ ਗਿਆ ਓ, ਵੈਰੀ ਸਾਰੇ ਸ਼ਹਿਰ ਵਿੱਚੋਂ ਸਾਫ਼ ਕਰਤੇ ਤਾਹੀਓਂ ਚਿੱਟਾ ਕੁੜਤਾ ਨੀ ਲਿਬੜ ਗਿਆ ਵੈਰੀ ਸਾਰੇ ਸ਼ਹਿਰ ਵਿੱਚੋਂ ਸਾਫ਼ ਕਰਤੇ ਤਾਹੀਓਂ ਚਿੱਟਾ ਕੁੜਤਾ ਨੀ ਲਿਬੜ ਗਿਆ (Whoo!) ਵੇ ਕੱਲ੍ਹ ਨੂੰ ਅਖ਼ਬਾਰਾਂ ਵਿੱਚ ਹੋਣੇ ਚਰਚੇ ਜੱਟਾ ਤੂੰ ਵਕੀਲਾਂ ਦੇ ਚਲਾਵੇ ਖਰਚੇ ਓ, ਦਸਵੀਂ ਦੇ paper ਤਾਂ ਦਿੱਤੇ ਨਹੀਂ ਗਏ ਤੈਨੂੰ ਰਾਸ ਜੱਟਾ ਥਾਣੇ ਆਲ਼ੇ ਪਰਚੇ ਖੌਰੇ ਕਿੱਥੋਂ ਤੇਰੇ 'ਚ ਦਲੇਰੀ ਆ ਜਾਵੇ Peg ਲਾ ਕੇ ਮੋਟਾ ਜਿਹਾ ਲੂਣ ਨਾਲ ਵੇ ਉਤੋਂ ਤੇਰੇ ਯਾਰ ਸਾਰੇ ਵਿਹਲੜ ਯਾਰਾ ਵੇ ਕਰ ਲਵੇ ਕੱਠੇ ਇੱਕ phone ਨਾਲ ਵੇ ਹਾਏ, ਅੱਜ ਫ਼ਿਰ ਕੀਹਦੇ ਨਾਲ ਖਹਿ ਕੇ ਆ ਗਿਆ? ਚਿੱਟਾ ਕੁੜਤਾ ਲਿਬੜਿਆ ਤੂੰ ਖੂਨ ਨਾਲ ਵੇ ਓ, ਅੱਜ ਫ਼ਿਰ ਕੀਹਦੇ ਨਾਲ ਖਹਿ ਕੇ ਆ ਗਿਆ? ਚਿੱਟਾ ਕੁੜਤਾ ਲਿਬੜਿਆ ਤੂੰ ਖੂਨ ਨਾਲ ਵੇ ਓਏ, ਔਜਲੇ ਨੂੰ ਬਾਹਲਾ ਸੀ ਹਰਖ, ਗੋਰੀਏ ਰਾਤੋਂ-ਰਾਤ ਭੇਜਦੇ ਨਰਕ, ਗੋਰੀਏ ਗੱਭਰੂ ਹਰਾਇਆ ਜਾਂਦਾ ਪੰਜੇ ਨਾਲ ਨਾ ਨੀ ਦੋ ਦਿਨ ਢੂਹੀ ਲੱਗੂ ਮੰਜੇ ਨਾਲ ਨਾ ਮੂੰਹ 'ਤੇ ਆ ਕੇ ਨਿਕਲੀ ਕਿਸੇ ਦੀ ਵਾਜ ਨਹੀਂ ਗੱਲਾਂ 'ਤੇ ਲਫੇੜਿਆ, ਨਾ ਕੀਤੀ ਖਾਜ ਨੀ ਐਵੇਂ ਸੀ ਭਜਾਏ ਜਿਵੇਂ ਭੱਜੇ ਸਾਜ ਨੀ ਜਦੋਂ ਉਹੋਂ ਸੁਧਰੇ ਮੈਂ ਵਿਗੜ ਗਿਆ ਓ, ਵੈਰੀ ਸਾਰੇ ਸ਼ਹਿਰ ਵਿੱਚੋਂ ਸਾਫ਼ ਕਰਤੇ ਤਾਹੀਓਂ ਚਿੱਟਾ ਕੁੜਤਾ ਨੀ ਲਿਬੜ ਗਿਆ ਵੈਰੀ ਸਾਰੇ ਸ਼ਹਿਰ ਵਿੱਚੋਂ ਸਾਫ਼ ਕਰਤੇ ਤਾਹੀਓਂ ਚਿੱਟਾ ਕੁੜਤਾ ਨੀ ਲਿਬੜ ਗਿਆ ਵੇ border'an 'ਤੇ ਜੱਟਾ ਤੇਰੇ ਪੰਗੇ ਚੱਲਦੇ ਖੌਰੇ ਕੀ truck'an ਵਿੱਚ load ਕਰਦਾ ਓਏ, ਅਸਲੇ ਤੋਂ ਮਹਿੰਗੀ ਮੈਨੂੰ ਤੂੰ ਪੈਨੀ ਐ ਨੀ ਇੰਨਾ ਖੁਸ਼ ਰਹਿ ਮੈਂ afford ਕਰਦਾਂ ਵੇ ਰੁੱਕੂਗਾ ਜੱਟਾ ਨਹੀਂ ਬਾਹਲ਼ਾ ਚਿਰ ਚੱਲਦਾ ਓ, ਜੱਟ ਜੇ ਰੁਕੇ ਨੀ ਬੀਬਾ ਫਿਰ ਚੱਲਦਾ ਓ, ਜੱਟਾ ਵੇ, ਜੱਟਾ ਵੇ, ਮੇਰਾ ਸਿਰ ਚੱਲਦਾ ਕੱਟਣੀ ਆਂ ਰਾਤਾਂ ਨੀ ਮੈਂ Moon ਨਾਲ ਵੇ ਅੱਜ ਫ਼ਿਰ ਕੀਹਦੇ ਨਾਲ ਖਹਿ ਕੇ ਆ ਗਿਆ? ਚਿੱਟਾ ਕੁੜਤਾ ਲਿਬੜਿਆ ਤੂੰ ਖੂਨ ਨਾਲ ਵੇ ਓ, ਵੈਰੀ ਸਾਰੇ ਸ਼ਹਿਰ ਵਿੱਚੋਂ ਸਾਫ਼ ਕਰਤੇ ਤਾਹੀਓਂ ਚਿੱਟਾ ਕੁੜਤਾ ਨੀ ਲਿਬੜ ਗਿਆ ਹਾਏ, ਅੱਜ ਫ਼ਿਰ ਕੀਹਦੇ ਨਾਲ ਖਹਿ ਕੇ ਆ ਗਿਆ? ਚਿੱਟਾ ਕੁੜਤਾ ਲਿਬੜਿਆ ਤੂੰ ਖੂਨ ਨਾਲ ਵੇ ਓ, ਵੈਰੀ ਸਾਰੇ ਸ਼ਹਿਰ ਵਿੱਚੋਂ ਸਾਫ਼ ਕਰਤੇ ਤਾਹੀਓਂ ਚਿੱਟਾ ਕੁੜਤਾ ਨੀ ਲਿਬੜ ਗਿਆ ਹੋ, ਅੱਜ ਫ਼ਿਰ ਕੀਹਦੇ ਨਾਲ ਖਹਿ ਕੇ ਆ ਗਿਆ? ਚਿੱਟਾ ਕੁੜਤਾ ਲਿਬੜਿਆ ਤੂੰ ਖੂਨ ਨਾਲ ਵੇ Video ਵੀ Sukh ਨੇ ਬਨਾਈ ਐ, Sukh Sanghera
Writer(s): Jaskaran Aujla Lyrics powered by www.musixmatch.com
instagramSharePathic_arrow_out