Lyrics

ਸੂਰਮੇ ਮਰਦੇ ਨਹੀਂ, ਬੱਲੀਏ, ਜਹਾਨ 'ਤੇ ਅਮਰ ਹੋ ਜਾਂਦੇ ਸੂਰਮੇ ਮਰਦੇ ਨਹੀਂ, ਬੱਲੀਏ, ਜਹਾਨ 'ਤੇ ਅਮਰ ਹੋ ਜਾਂਦੇ Real story of a gangster (ow!) ਹੋ, ਕੰਡਾ ਕੱਢਦਾ ਸਿਰੇ ਦਾ, ਜੱਗ fan ਬਣ ਗਿਆ ਹੋ, ਯਾਰ ਸ਼ੁਰੂ ਤੋਂ ਹੀ ਮਾਫ਼ੀਆ ਦਾ man ਬਣ ਗਿਆ ਹੋ, ਕੰਡਾ ਕੱਢਦਾ ਸਿਰੇ ਦਾ, ਜੱਗ fan ਬਣ ਗਿਆ ਯਾਰ ਸ਼ੁਰੂ ਤੋਂ ਹੀ ਮਾਫ਼ੀਆ ਦਾ man ਬਣ ਗਿਆ ਹੌਸਲਾ ਗਾਡਰ ਹੋ ਗਿਆ ਨੀ ਹੋ, ਤੇਰੇ ਯਾਰ ਨੂੰ, ਪਤਲੀਏ ਨਾਰੇ Shoot ਦਾ order ਹੋ ਗਿਆ ਨੀ ਹੋ, ਤੇਰੇ ਯਾਰ ਨੂੰ, ਪਤਲੀਏ ਨਾਰੇ (ow!) Shoot ਦਾ order ਹੋ ਗਿਆ ਨੀ ਹੋ, ਤੇਰੇ ਯਾਰ ਨੂੰ, ਪਤਲੀਏ ਨਾਰੇ Shoot ਦਾ order ਹੋ ਗਿਆ ਨੀ ਤੇਰੇ ਯਾਰ ਨੂੰ, ਪਤਲੀਏ ਨਾਰੇ ਹੋ, ਯਾਰੀ ਮੌਤ ਦੇ ਸੁਦਾਗਰਾਂ ਦੇ ਨਾਲ਼ ਜੱਟ ਦੀ ਓ, ਬੜੇ ਜੋਰਾਂ-ਸ਼ੋਰਾਂ ਉੱਤੇ ਹੁੰਦੀ ਭਾਲ਼ ਜੱਟ ਦੀ ਹੋ, ਯਾਰੀ ਮੌਤ ਦੇ ਸੁਦਾਗਰਾਂ ਦੇ ਨਾਲ਼ ਜੱਟ ਦੀ ਹੋ, ਬੜੇ ਜੋਰਾਂ-ਸ਼ੋਰਾਂ ਉੱਤੇ ਹੁੰਦੀ ਭਾਲ਼ ਜੱਟ ਦੀ ਲੋਹੇ ਦੀ ਚਾਰਦ ਹੋ ਗਿਆ ਨੀ ਤੇਰੇ ਯਾਰ ਨੂੰ, ਪਤਲੀਏ ਨਾਰੇ Shoot ਦਾ order ਹੋ ਗਿਆ ਨੀ ਤੇਰੇ ਯਾਰ ਨੂੰ, ਪਤਲੀਏ ਨਾਰੇ Shoot ਦਾ order ਹੋ ਗਿਆ ਨੀ ਤੇਰੇ ਯਾਰ ਨੂੰ, ਪਤਲੀਏ ਨਾਰੇ Shoot ਦਾ order ਹੋ ਗਿਆ ਨੀ ਤੇਰੇ ਯਾਰ ਨੂੰ, ਪਤਲੀਏ ਨਾਰੇ ਹੋ, ਰੱਖੇ ਚੋਟੀ ਦੇ ਨਜਾਇਜ ਹਥਿਆਰ, ਬੱਲੀਏ ਨੀ ਪਾਉਂਦਾ ਗਾਟਿਆਂ ਨੂੰ ਹੱਥ ਤੇਰਾ ਯਾਰ, ਬੱਲੀਏ ਹੋ, ਰੱਖੇ ਚੋਟੀ ਦੇ ਨਜਾਇਜ ਹਥਿਆਰ, ਬੱਲੀਏ ਪਾਉਂਦਾ ਗਾਟਿਆਂ ਨੂੰ ਹੱਥ ਤੇਰਾ ਯਾਰ, ਬੱਲੀਏ ਸ਼ੇਰ ਦੇ ਬਰਾਬਰ ਹੋ ਗਿਆ ਨੀ ਹੋ, ਤੇਰੇ ਯਾਰ ਨੂੰ, ਪਤਲੀਏ ਨਾਰੇ Shoot ਦਾ order ਹੋ ਗਿਆ ਨੀ ਹੋ, ਤੇਰੇ ਯਾਰ ਨੂੰ, ਪਤਲੀਏ ਨਾਰੇ Shoot ਦਾ order ਹੋ ਗਿਆ ਨੀ ਹੋ, ਤੇਰੇ ਯਾਰ ਨੂੰ, ਪਤਲੀਏ ਨਾਰੇ Shoot ਦਾ order ਹੋ ਗਿਆ ਨੀ ਤੇਰੇ ਯਾਰ ਨੂੰ, ਪਤਲੀਏ ਨਾਰੇ Deep Jandu Real gangster ਆ ਗਿਆ ਨੀ ਓਹੀ ਬਿੱਲੋ time
Writer(s): Deep Jandu, Roshan Roshan Lyrics powered by www.musixmatch.com
instagramSharePathic_arrow_out