album cover
Teri Kami
album cover
Teri Kami was released on August 24, 2016 by Times Music as a part of the album Teri Kami - Single
August 24, 2016
BPM77
Melodicness
Acousticness
Valence
Danceability
Energy

Music Video

Music Video

Lyrics

(ਹਾਂ, ਹਾਂ)
(ਹਾਂ, ਹਾਂ)
ਰੁੱਸਿਆ ਨਾ ਕਰ ਤੂੰ
ਸਾਥੋਂ ਰਹਿ ਨਈਓ ਹੁੰਦਾ
ਕੋਈ ਦੇਖੇ ਤੈਨੂੰ ਹੋਰ
ਸਾਥੋਂ ਸਹਿ ਨਈਓ ਹੁੰਦਾ
ਰੁੱਸਿਆ ਨਾ ਕਰ ਤੂੰ
ਸਾਥੋਂ ਰਹਿ ਨਈਓ ਹੁੰਦਾ
ਕੋਈ ਦੇਖੇ ਤੈਨੂੰ ਹੋਰ
ਸਾਥੋਂ ਸਹਿ ਨਈਓ ਹੁੰਦਾ
ਹੱਥਾਂ ਵਿੱਚ ਹੀਰੇ ਨੇ
ਚੇਹਰੇ ਤੇ ਖੁਸ਼ੀਆਂ ਨੇ
ਬੱਸ ਅੱਖ ਚ ਨਮੀ ਏ
ਤੂੰ ਆਜਾ, ਤੂੰ ਆਜਾ
ਬੱਸ ਤੇਰੀ ਕਮੀ ਏ
ਤੂੰ ਆਜਾ, ਤੂੰ ਆਜਾ
ਬੱਸ ਤੇਰੀ ਕਮੀ ਏ
ਤੂੰ ਆਜਾ, ਤੂੰ ਆਜਾ
ਸੋਣੀਏ ਨੀ ਸੋਹਣੇ ਸੋਹਣੇ
ਖਾਬ ਰਹਿੰਦਾ ਦੇਖ ਦਾ
ਬਣ ਜਾਏ ਨਸੀਬ ਕਿੱਤੇ
ਜੇ ਤੂੰ ਮੇਰੇ ਲੇਖ ਦਾ
ਇਕ ਤੁਈਓ ਨੀ ਮਿਲਦੀ
ਬਾਕੀ ਜਿੱਤ ਲਿਆ ਜੱਗ ਸਾਰਾ
ਇਸ ਗੱਲ ਦੀ ਗਮੀ ਏ
ਤੂੰ ਆਜਾ, ਤੂੰ ਆਜਾ
ਬੱਸ ਤੇਰੀ ਕਮੀ ਏ
ਤੂੰ ਆਜਾ, ਤੂੰ ਆਜਾ
ਬੱਸ ਤੇਰੀ ਕਮੀ ਏ
ਤੂੰ ਆਜਾ, ਤੂੰ ਆਜਾ
ਤੇਰੇ ਲਈ ਹੀ ਮੰਗਾਂ ਇੱਕ
ਰੱਬ ਕੋਲੋਂ ਸਾਰ ਨੀ
ਵਾਸਤਾ ਖੁਦਾ ਦਾ ਮੈਨੂੰ
ਹੋਰ ਨਾ ਸਤਾ ਨੀ
ਮੇਰਾ ਦਿਲ ਤਾਂ ਕਿ ਲਗਣਾ
ਮੇਰੀ ਜਾਨ ਵੀ ਨੀ ਬਚਨੀ
ਜੋ ਪੈਂਦਾ ਦਰਦ ਦਾ ਮੀਂਹ ਏ
ਤੂੰ ਆਜਾ, ਤੂੰ ਆਜਾ
ਬੱਸ ਤੇਰੀ ਕਮੀ ਏ
ਤੂੰ ਆਜਾ, ਤੂੰ ਆਜਾ
ਬੱਸ ਤੇਰੀ ਕਮੀ ਏ
ਤੂੰ ਆਜਾ, ਤੂੰ ਆਜਾ
ਕਰਦੇ ਤੂੰ ਮੇਰੇ ਉੱਤੇ ਇੱਕ ਅਹਿਸਾਨ ਨੀ
ਮਰਨੋ ਬਚਾ ਲੇ ਰਾਇਕੋਟੀ ਦੀ ਤੂੰ ਜਾਂ ਨੀ
ਇਕ ਤੂੰਹੀਓ ਰਾਹ ਅੜੀਏ
ਹੈਪੀ ਤਾਂ ਕਾ ਅੜੀਏ
ਤੂੰ ਓਹਦੀ ਜ਼ਮੀਨ ਏ
ਤੂੰ ਆਜਾ, ਤੂੰ ਆਜਾ
ਬੱਸ ਤੇਰੀ ਕਮੀ ਏ
ਤੂੰ ਆਜਾ, ਤੂੰ ਆਜਾ
ਬੱਸ ਤੇਰੀ ਕਮੀ ਏ
ਤੂੰ ਆਜਾ, ਤੂੰ ਆਜਾ
Written by: Happy Raikoti
instagramSharePathic_arrow_out􀆄 copy􀐅􀋲

Loading...