album cover
Kamla
album cover
Kamla was released on June 20, 2020 by Jass Records as a part of the album Kamla - Single
June 20, 2020
LabelJass Records
BPM
Melodicness
Acousticness
Valence
Danceability
Energy

Lyrics

ਤੂੰ ਮੈਨੂੰ ਕਮਲਾ ਕਮਲਾ ਕਹਿਣੀ ਆਂ
ਮੇਰੇ ਪਿਆਰ ਤੇ ਵੀ ਹੱਸ ਪੈਣੀ ਆ
ਨੀ ਤੂੰ ਮੈਨੂੰ ਕਮਲਾ ਕਮਲਾ ਕਹਿਣੀ ਆ
ਮੇਰੇ ਪਿਆਰ ਤੇ ਵੀ ਹੱਸ ਪੈਣੀ ਆ
ਮੇਰੇ ਪਿਆਰ ਤੇ ਵੀ ਹੱਸ ਪੈਣੀ ਆ
ਬੇਸ਼ੱਕ ਲੰਮੇ ਕੱਦ ਦੀ ਤੂੰ
ਪਰ ਤੇਰੀ ਅਕਲ ਨਿਆਣੀ ਆ
ਨੀ ਅੱਜ ਕੱਲ੍ਹ ਕਮਲੇ ਨੀ ਲੱਭਦੇ
ਤੇ ਦੁਨੀਆ ਬਹੁਤ ਸਿਆਣੀ ਆ
ਨੀ ਕਾਹਦਾ ਮਾਨ ਰਾਜਿਆਂ ਦਾ
ਬਦਲ ਦੇ ਨਿੱਤ ਹੀ ਰਾਣੀ ਆ
ਨੀ ਅੱਜ ਕੱਲ੍ਹ ਕਮਲੇ ਨੀ ਲੱਭਦੇ
ਤੇ ਦੁਨੀਆ ਬਹੁਤ ਸਿਆਣੀ ਆ
ਨੀ ਕਾਹਦਾ ਮਾਨ ਰਾਜਿਆਂ ਦਾ
ਬਦਲ ਦੇ ਨਿੱਤ ਹੀ ਰਾਣੀ ਆ
ਨੀ ਅੜੀਏ ਨਾ ਕਰ ਦਿਲ ਕਮਜ਼ੋਰ
ਐਥੇ ਸਾਰੇ ਹੀ ਦਿਲ ਦੇ ਚੋਰ
ਰਲਕੇ ਚੀਨੇ ਗੋਲੇ ਮੋਰ
ਕਰਦੇ ਇਸ਼ਕ ਆਸ਼ਿਕੀ ਹੋਰ
ਕਰਦੇ ਇਸ਼ਕ ਆਸ਼ਿਕੀ ਹੋਰ
ਨੀ ਅੜੀਏ ਨਾ ਕਰ ਦਿਲ ਕਮਜ਼ੋਰ
ਐਥੇ ਸਾਰੇ ਹੀ ਦਿਲ ਦੇ ਚੋਰ
ਰਲਕੇ ਚੀਨੇ ਗੋਲੇ ਮੋਰ
ਕਰਦੇ ਇਸ਼ਕ ਆਸ਼ਿਕੀ ਹੋਰ
ਨੀ ਮੈਨੂੰ ਫਿਕਰ ਮੋਤੀਆਂ ਦਾ
ਜੋ ਤੇਰੀ ਅੱਖ ਦਾ ਪਾਣੀ ਆ
ਨੀ ਅੱਜ ਕੱਲ੍ਹ ਕਮਲੇ ਨੀ ਲੱਭਦੇ
ਤੇ ਦੁਨੀਆ ਬਹੁਤ ਸਿਆਣੀ ਆ
ਨੀ ਕਾਹਦਾ ਮਾਨ ਰਾਜਿਆਂ ਦਾ
ਬਦਲ ਦੇ ਨਿੱਤ ਹੀ ਰਾਣੀ ਆ
ਨੀ ਅੱਜ ਕੱਲ੍ਹ ਕਮਲੇ ਨੀ ਲੱਭਦੇ
ਤੇ ਦੁਨੀਆ ਬਹੁਤ ਸਿਆਣੀ ਆ
ਨੀ ਕਾਹਦਾ ਮਾਨ ਰਾਜਿਆਂ ਦਾ
ਬਦਲ ਦੇ ਨਿੱਤ ਹੀ ਰਾਣੀ ਆ
ਨੀ ਰੱਖ ਕੇ ਦੇਖੀ ਤੂੰ ਇਕ ਬਾਰ
ਦਿਲ ਦੀ ਤਗੜੀ ਮੇਰਾ ਪਿਆਰ
ਸੌਦਾ ਪੁੱਗਿਆ ਕਰਲੀ ਯਾਰ
ਕਰਦੀ ਕਰਨਾ ਜੇ ਇਨਕਾਰ
ਨੀ ਰੱਖ ਕੇ ਦੇਖੀ ਤੂੰ ਇਕ ਬਾਰ
ਦਿਲ ਦੀ ਤਗੜੀ ਮੇਰਾ ਪਿਆਰ
ਸੌਦਾ ਪੁੱਗਿਆ ਕਰਲੀ ਯਾਰ
ਕਰਦੀ ਕਰਨਾ ਜੇ ਇਨਕਾਰ
ਨੀ ਮੁੰਡਾ ਸਿੰਘ ਜੀਤ ਚੰਕੋਈਆਂ
ਤਾਂ ਤੇਰੀ ਰੂਹ ਦਾ ਹੀ ਹਾਣੀ ਆ
ਨੀ ਅੱਜ ਕੱਲ੍ਹ ਕਮਲੇ ਨੀ ਲੱਭਦੇ
ਤੇ ਦੁਨੀਆ ਬਹੁਤ ਸਿਆਣੀ ਆ
ਨੀ ਕਾਹਦਾ ਮਾਨ ਰਾਜਿਆਂ ਦਾ
ਬਦਲ ਦੇ ਨਿੱਤ ਹੀ ਰਾਣੀ ਆ
ਨੀ ਅੱਜ ਕੱਲ੍ਹ ਕਮਲੇ ਨੀ ਲੱਭਦੇ
ਤੇ ਦੁਨੀਆ ਬਹੁਤ ਸਿਆਣੀ ਆ
ਨੀ ਕਾਹਦਾ ਮਾਨ ਰਾਜਿਆਂ ਦਾ
ਬਦਲ ਦੇ ਨਿੱਤ ਹੀ ਰਾਣੀ ਆ
Written by: G. Guri, Singhjit
instagramSharePathic_arrow_out􀆄 copy􀐅􀋲

Loading...