album cover
Jatta
38,431
Punjabi Pop
Jatta was released on December 20, 2021 by Sky Digital as a part of the album 8 Chances
album cover
Release DateDecember 20, 2021
LabelSky Digital
Melodicness
Acousticness
Valence
Danceability
Energy
BPM77

Credits

PERFORMING ARTISTS
Harnoor
Harnoor
Performer
Gifty
Gifty
Performer
COMPOSITION & LYRICS
Gifty
Gifty
Composer
MXRCI
MXRCI
Composer

Lyrics

ਆਹੀ ਚੀਜ਼ਾਂ ਜੱਟਾ ਸਾਨੂੰ ਨੇ ਪਿਆਰੀਆਂ
ਅੱਖ ਜੇਹੀ ਚੁਰਾ ਕੇ ਜਦੋ ਅੱਖਾਂ ਮਾਰੀਆਂ
ਉੱਠ ਗਏ ਦੁਪਹਿਰਾ ਨੂੰ ਹੀ ਚੰਨ ਵੇਖ ਲੇ
ਲੱਗ ਗਏ ਦੁਪੱਟਿਆਂ ਨੂੰ ਖੰਭ ਵੇਖ ਲੇ
ਛੱਲੇ ਜੇਹਾ ਪੰਜੇਬਾ ਤੀਜੀਆਂ ਏ ਮੁੰਡੀਆਂ
ਸਾਨੂੰ ਕਿ ਪਤਾ ਸੀ ਜੱਟਾ ਕਿ ਹੁੰਦੀਆਂ
ਛੱਲੇ ਜੇਹੇ ਲੇ ਆਵੀ ਜਦੋ ਆਉ ਪਾਸ ਵੇ
ਉਂਗਲਾਂ ਨੇ ਤੇਰੇ ਉੱਤੇ ਲਾ ਲਈ ਆਸ ਵੇ
ਕੱਚੀ ਕੱਚੀ ਜੱਟਾ ਕੁੜੀ ਕੋਇਲ ਵਰਗੀ
ਤੂੰ ਵੀ ਮੈਨੂੰ ਅਜੇ 25 ਤੀਹ ਨੀ ਲੱਗਦਾ
ਸੁਣਿਆ ਮੈਂ ਜੱਟਾ ਤੇਰਾ ਵੀ ਨੀ ਲੱਗਦਾ
ਦਿਲ ਕਾਹਦਾ ਲਾਇਆ ਕਿੱਤੇ ਜੀ ਨੀ ਲੱਗਦਾ
ਸੁਣਿਆ ਮੈਂ ਜੱਟਾ ਤੇਰਾ ਵੀ ਨੀ ਲੱਗਦਾ
ਦਿਲ ਕਾਹਦਾ ਲਾਇਆ ਕਿੱਤੇ ਜੀ ਨੀ ਲੱਗਦਾ
ਵੇਖਾਂ ਤੇਰਾ ਰਾਹ ਤੇ ਅੱਖਾਂ ਫਿਰਾਂ ਮੀਚਦੀ
ਥੋੜ੍ਹੀ ਥੱਲੇ ਹੱਥ ਰੱਖ ਕੇ ਉਡੀਕ ਦੀ
ਲੋਕਾਂ ਲਈ ਝਿੜਕ ਸੱਡੇ ਲਈ ਆ ਨੂਰ ਵੇ
ਸਾਨੂੰ ਤੇਰੀ ਸਾਂਭਣੀ ਪੈਣੀ ਆ ਘੂਰ ਵੇ
ਮੁੱਕਦੀ ਨਾ ਬੜੀ ਲੰਬੀ ਸੰਗ ਵੇਖ ਲੇ
ਹੁੰਦੀ ਜਿਵੇਂ ਕਿੱਲਿਆਂ ਦੀ ਕੰਧ ਵੇਖ ਲੇ
ਅੰਬਰਾਂ ਤੋਂ ਕਿੱਤੇ ਸਾਨੂੰ ਪਿਆਰੀ ਬਣ ਗਈ
ਸਿਰੇ ਉੱਤੇ ਛੱਤ ਫੁਲਕਾਰੀ ਬਣ ਗਈ
ਸਾਰਾ ਕੁਝ ਸੱਚੀ ਤੇਰੇ ਨਾਲ ਜੁੜਿਆ
ਗਿਫਟੀ ਭਾਲਾ ਤੂੰ ਮੇਰਾ ਕਿ ਨੀ ਲੱਗਦਾ
ਸੁਣਿਆ ਮੈਂ ਜੱਟਾ ਤੇਰਾ ਵੀ ਨੀ ਲੱਗਦਾ
ਦਿਲ ਕਾਹਦਾ ਲਾਇਆ ਕਿੱਤੇ ਜੀ ਨੀ ਲੱਗਦਾ
ਸੁਣਿਆ ਮੈਂ ਜੱਟਾ ਤੇਰਾ ਵੀ ਨੀ ਲੱਗਦਾ
ਦਿਲ ਕਾਹਦਾ ਲਾਇਆ ਕਿੱਤੇ ਜੀ ਨੀ ਲੱਗਦਾ
ਵੇ ਤੂੰ ਸਾਰਿਆਂ ਤੋਂ ਸੋਹਣਾ ਤੇਰਾ ਵੱਖ ਸੋਹਣਿਆ
ਕਿੱਤੇ ਦੁਨੀਆ ਤੋਂ ਸੋਹਣੇ ਤੇਰੇ ਹੱਥ ਸੋਹਣਿਆ
ਚੜ੍ਹ ਦੇ ਲਾਲੀ ਤੇ ਆ ਲੋ ਵਰਗਾ
ਹਾੜ੍ਹ ਦੀਆਂ ਧੁੱਪਾਂ ਕਦੇ ਪੋਹ ਵਰਗਾ
ਮੇਰਾ ਚਲਦਾ ਜੇ ਵੱਸ ਵੇ ਮੈਂ ਸਾਰੇ ਤੋੜ ਦੀ
ਇਸ਼ਕੇ ਦੀ ਮਾਰੀ ਵੇ ਮੈਂ ਤਾਰੇ ਤੋੜ ਦੀ
ਦੱਸ ਦਿੰਦੀ ਭਾਵੇ ਦੱਸਣਾ ਨੀ ਚਾਹੀਦਾ
ਅੱਖਾਂ ਮੀਚ ਮੀਚ ਹੱਸਣਾ ਨੀ ਚਾਹੀਦਾ
ਤੇਰਾ ਵੀ ਕੋਈ ਨੀ ਕਹਿੰਦੇ ਹਾਲ ਸੁਣਿਆ
ਮੈਨੂੰ ਲੱਗਦਾ ਸੀ ਮੇਰਾ ਹੀ ਨੀ ਲੱਗਦਾ
ਸੁਣਿਆ ਮੈਂ ਜੱਟਾ ਤੇਰਾ ਵੀ ਨੀ ਲੱਗਦਾ
ਦਿਲ ਕਾਹਦਾ ਲਾਇਆ ਕਿੱਤੇ ਜੀ ਨੀ ਲੱਗਦਾ
ਸੁਣਿਆ ਮੈਂ ਜੱਟਾ ਤੇਰਾ ਵੀ ਨੀ ਲੱਗਦਾ
ਦਿਲ ਕਾਹਦਾ ਲਾਇਆ ਕਿੱਤੇ ਜੀ ਨੀ ਲੱਗਦਾ
Written by: Gifty
instagramSharePathic_arrow_out􀆄 copy􀐅􀋲

Loading...